Child Upbringing

Working Parents: ਕੰਮਕਾਜੀ ਮਾਪਿਆਂ ਲਈ ਬੱਚਿਆਂ ਨਾਲ ਸੰਤੁਲਨ ਬਣਾਈ ਰੱਖਣਾ ਜ਼ਰੂਰੀ

ਅੱਜ ਦੇ ਬਦਲਦੇ ਸਮਾਜਿਕ ਮਾਹੌਲ ਵਿੱਚ ਕੰਮਕਾਜੀ ਮਾਪਿਆਂ ਲਈ ਬੱਚਿਆਂ ਦੀ ਪਰਵਰਿਸ਼ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਮਹਿੰਗਾਈ, ਵਧਦੀਆਂ ਲੋੜਾਂ ਅਤੇ ਬੱਚਿਆਂ ਦੇ ਬਿਹਤਰ ਭਵਿੱਖ ਦੀ ਇੱਛਾ ਕਾਰਨ ਮਾਤਾ-ਪਿਤਾ ਦੋਵਾਂ ਦਾ ਨੌਕਰੀ ਜਾਂ ਕਾਰੋਬਾਰ ਕਰਨਾ ਆਮ ਗੱਲ ਹੋ ਗਈ ਹੈ।
ਦੇਸ਼  ਖਾਸ ਖਬਰ  ਘਰ-ਪਰਿਵਾਰ