Chhattisgarh News

Kanker Blast: ਕਾਂਕੇਰ ਆਈਈਡੀ ਧਮਾਕਾ: 3 ਡੀਆਰਜੀ ਜਵਾਨ ਸ਼ਹੀਦ, 1 ਗੰਭੀਰ ਜ਼ਖਮੀ 

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਆਈਈਡੀ ਧਮਾਕੇ ਵਿੱਚ ਤਿੰਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਜਵਾਨ ਸ਼ਹੀਦ ਹੋ ਗਏ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ।
ਦੇਸ਼  Breaking News  ਖਾਸ ਖਬਰ  ਉਤਰਾਖੰਡ 

Chhattisgarh News: ਬੀਜਾਪੁਰ ’ਚ 12 ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ

Chhattisgarh News: ਰਾਏਪੁਰ/ਬੀਜਾਪੁਰ, (ਆਈਏਐਨਐਸ)। ਦੱਖਣੀ ਸਬ-ਜ਼ੋਨਲ ਬਿਊਰੋ ਦੇ ਬਾਰ੍ਹਾਂ ਮਾਓਵਾਦੀ ਕੈਡਰਾਂ ਨੇ ਵੀਰਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਰਾਜ ਸਰਕਾਰ ਦੀ ‘ਪੁਨਾ ਮਾਰਗੇਮ: ਪੁਨਰਵਾਸ ਤੋਂ ਪੁਨਰ ਸੁਰਜੀਤੀ’ ਪਹਿਲਕਦਮੀ ਦੇ ਤਹਿਤ ਆਤਮ ਸਮਰਪਣ ਕੀਤਾ, ਜੋ ਵਿਸ਼ਵਾਸ ਅਤੇ ਮੁੱਖ ਧਾਰਾ ਵਿੱਚ ਆਉਣ ਦੀ ਇੱਕ ਨਵੀਂ ਸ਼ੁਰੂਆਤ ਹੈ। ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਦੇ ਸਮੂਹ ਵਿੱਚ ਅੱਠ […]
ਦੇਸ਼  Breaking News  ਖਾਸ ਖਬਰ 

Gariaband Encounter: ਗਾਰੀਆਬੰਦ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ

ਰੁਕ-ਰੁਕ ਕੇ ਹੋ ਰਹੀ ਹੈ ਗੋਲੀਬਾਰੀ 10 ਮਾਓਵਾਦੀਆਂ ਦੇ ਮਾਰੇ ਜਾਣ ਦੀ ਖਬਰ ਗੈਰੀਆਬੰਦ (ਏਜੰਸੀ)। Gariaband Encounter: ਛੱਤੀਸਗੜ੍ਹ ਦੇ ਗਾਰੀਆਬੰਦ ਜ਼ਿਲ੍ਹੇ ’ਚ ਵੀਰਵਾਰ ਨੂੰ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਮੈਨਪੁਰ ਦੇ ਜੰਗਲਾਂ ’ਚ ਚੱਲ ਰਹੇ ਮੁਕਾਬਲੇ ’ਚ 10 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। […]
ਦੇਸ਼  Breaking News  ਖਾਸ ਖਬਰ 

Chhattisgarh News: ਸੁਰੱਖਿਆ ਬਲਾਂ ਨੇ 26 ਨਕਸਲੀਆਂ ਨੂੰ ਮਾਰ ਮੁਕਾਇਆ, ਇੱਕ ਜਵਾਨ ਸ਼ਹੀਦ

ਮੁਕਾਬਲੇ ਵਿੱਚ ਕਈ ਵੱਡੇ ਨਕਸਲੀ ਵੀ ਮਾਰੇ ਗਏ | Chhattisgarh News ਨਾਰਾਇਣਪੁਰ, (ਆਈਏਐਨਐਸ)। ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੇ ਕੋਂਡਾਗਾਓਂ ਦੇ ਅਬੂਝਮਾੜ ਵਿੱਚ, ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਇੱਕ ਮੁਕਾਬਲੇ ਵਿੱਚ 26 ਨਕਸਲੀਆਂ ਨੂੰ ਮਾਰ ਦਿੱਤਾ। ਇਸ ਮੁਕਾਬਲੇ ਵਿੱਚ ਇੱਕ ਸੈਨਿਕ ਵੀ ਸ਼ਹੀਦ ਹੋ ਗਿਆ ਹੈ। ਸੁਰੱਖਿਆ ਬਲਾਂ ਨੇ […]
ਦੇਸ਼  Breaking News  ਖਾਸ ਖਬਰ 

ਛੱਤੀਸਗੜ੍ਹ ‘ਚ ਮੁਕਾਬਲੇ ਦੌਰਾਨ 18 ਨਕਸਲੀ ਕੀਤੇ ਢੇਰ, ਮੁਕਾਬਲਾ ਜਾਰੀ

ਛੱਤੀਸਗੜ੍ਹ। Chhattisgarh News ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਛੱਤੀਸਗੜ੍ਹ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ 18 ਨਕਸਲੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿੱਚ ਨਕਸਲੀ ਆਗੂ ਸ਼ੰਕਰ ਰਾਓ ਵੀ ਸ਼ਾਮਲ ਹੈ। ਇਹ ਵੀ ਪੜ੍ਹੋ: UPSC Exam Result: ਸਰਸਾ ਜ਼ਿਲ੍ਹੇ ਦੇ ਇਸ ਪਿੰਡ ਦੀ ਧੀ ਨੇ ਪਾਸ ਕੀਤੀ ਯੂਪੀਐੱਸਸੀ ਦੀ ਪ੍ਰੀਖਿਆ ਮੁਕਾਬਲੇ ਦੌਰਾਨ […]
ਦੇਸ਼  Breaking News  ਖਾਸ ਖਬਰ 

ਰਾਏਪੁਰ ’ਚ ਟਰਾਂਸਫਾਰਮਰ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ

3 ਕਿਲੋਮੀਟਰ ਪਹਿਲਾਂ ਤੱਕ ਸੜਕ ਜਾਮ | Raipur News ਦੂਰੋਂ ਅਸਮਾਨ ’ਚ ਦਿਖਾਈ ਦੇ ਰਹੇ ਧੂੰਏ ਦੇ ਗੁਬਾਰ ਰਾਏਪੁਰ (ਏਜੰਸੀ)। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਟਰਾਂਸਫਾਰਮਰ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ ਹੈ। ਜਿਸ ਕਰਕੇ ਦੂਰ-ਦੂਰ ਤੱਕ ਅਸਮਾਨ ’ਚ ਧੂੰਏ ਦੇ ਗੁਬਾਰ ਨਜ਼ਰ ਆ ਰਹੇ ਹਨ। ਇਹ ਅੱਗ ਬਿਜਲੀ ਵਿਭਾਗ ਦੀ ਸਬ ਡਿਵੀਜ਼ਨ ਗੁਢਿਆਰੀ […]
ਦੇਸ਼  Breaking News  ਖਾਸ ਖਬਰ 
Ad Ad Ad