CBSE ਟਰਮ 2 ਦੀ ਡੇਟਸ਼ੀਟ ਜਾਰੀ: 10ਵੀਂ ਦੀਆਂ ਪ੍ਰੀਖਿਆਵਾਂ 5 ਮਈ ਤੋਂ ਤੇ 12ਵੀਂ ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ

exam

ਇਮਤਿਹਾਨ ਸਵੇਰੇ 10:30 ਵਜੇ ਤੋਂ 12:30 ਵਜੇ ਤੱਕ ਇੱਕ ਸ਼ਿਫਟ ਵਿੱਚ ਹੋਣਗੇ

ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਾਧਿਯਮਿਕ ਸਿੱਖਿਆ ਬੋਰਡ ਨੇ ਟਰਮ 2 ਬੋਰਡ ਪ੍ਰੀਖਿਆ 2022 ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। CBSE 10ਵੀਂ ਦੀਆਂ ਪ੍ਰੀਖਿਆਵਾਂ 05 ਮਈ ਤੋਂ 24 ਮਈ ਤੱਕ ਕਰਵਾਈਆਂ ਜਾਣਗੀਆਂ, ਜਦੋਂਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ 19 ਮਈ ਤੱਕ ਕਰਵਾਈਆਂ ਜਾਣਗੀਆਂ।

 

ਇਮਤਿਹਾਨ ਸਵੇਰੇ 10:30 ਵਜੇ ਤੋਂ 12:30 ਵਜੇ ਤੱਕ ਇੱਕ ਸ਼ਿਫਟ ਵਿੱਚ ਹੋਣਗੇ। ਟਰਮ 2 ਦੀਆਂ ਪ੍ਰੀਖਿਆਵਾਂ ਸਬਜੈਕਟਿਵ ਤੇ ਆਬਜੈਕਟਿਵ ਪ੍ਰਸ਼ਨ ਆਧਾਰਿਤ ਹੋਣਗੀਆਂ। ਤੁਸੀਂ ਹੇਠਾਂ ਪੂਰੀ ਡੇਟਸ਼ੀਟ ਦੇਖ ਸਕਦੇ ਹੋ। ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾ ਕੇ ਆਪਣੀ ਡੇਟਸ਼ੀਟ ਵੇਖ ਸਕਦੇ ਹਨ।

CBSE Class 10th Term 2

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ