Canada Punjabi News

Canada Punjabi News: ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਮਿਲੀ ਲਾਸ਼, ਕਤਲ ਦੀ ਜਾਂਚ ਸ਼ੁਰੂ

ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹੈਮਿਲਟਨ ਪੁਲਿਸ ਨੇ ਸਟੋਨੀ ਕ੍ਰੀਕ ਇਲਾਕੇ ਦੀ ਇੱਕ ਪੁਲ ਤੋਂ ਮਿਲੀ ਲਾਸ਼ ਦੀ ਪਛਾਣ 29 ਸਾਲਾ ਭਾਰਤੀ ਨੌਜਵਾਨ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਹੈ। ਤਰਨਪ੍ਰੀਤ ਸਿੰਘ ਸਾਲ 2022 ਵਿੱਚ ਭਾਰਤ ਤੋਂ ਕੈਨੇਡਾ ਗਿਆ ਸੀ
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ