ਪੰਜਾਬ ਸਰਕਾਰ ਆਧੁਨਿਕ ਤਕਨੀਕ ਨਾਲ ਕਰੇਗੀ ਕੂੜੇ ਅਤੇ ਠੋਸ ਰਹਿੰਦ-ਖੂੰਹਦ ਦਾ ਨਿਪਟਾਰਾ
ਇਸ ਕਾਰਜ ਲਈ ਖਰਚੇ ਜਾਣਗੇ 351.17 ਲੱਖ ਰੁਪਏ; ਟੈਂਡਰ ਪ੍ਰਕਿ੍ਰਆ ਸ਼ੁਰੂ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਦਿਸ਼ਾ ਵਿੱਚ ਕੰਮ ...
ਸ਼ੇਅਰ ਬਾਜ਼ਾਰ ‘ਚ ਫਿਰ ਆਇਆ ਭੂਚਾਲ, ਡੁੱਬੇ ਨਿਵੇਸ਼ਕਾਂ ਦੇ 4 ਲੱਖ ਕਰੋੜ
ਸੇਂਸੇਕਸ 897 ਅੰਕ ਡਿੱਗ ਕੇ ਬੰਦ ਹੋਇਆ
ਅਡਾਨੀ ਗਰੁੱਪ ਦੇ 10 'ਚੋਂ 4 ਸ਼ੇਅਰ 5 ਫੀਸਦੀ ਵਧੇ
ਮੁੰਬਈ (ਏਜੰਸੀ)। ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਦੀ ਅਸਫਲਤਾ ਦਾ ਅਸਰ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੈ...
ਤੁਹਾਡਾ ਵੀ ਹੈ ਜਨਧਨ ਖਾਤਾ ਤਾਂ ਖ਼ਬਰ ਤੁਹਾਡੇ ਕੰਮ ਦੀ, ਹੋਣ ਵਾਲਾ 10 ਹਜ਼ਾਰ ਦਾ ਫ਼ਾਇਦਾ, ਜਾਣੋ ਕਿਵੇਂ?
ਨਵੀਂ ਦਿੱਲੀ। ਜੇਕਰ ਤੁਸੀਂ ਵੀ ਜਨਧਨ ਖਾਤਾਧਾਰਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਫਾਇਦੇਮੰਦ ਹੈ ਕਿਉਂਕਿ ਸਰਕਾਰ ਦੁਆਰਾ ਖੋਲ੍ਹੇ ਗਏ ਜਨ ਧਨ ਯੋਜਨਾ ਖਾਤੇ ’ਚ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਤਹਿਤ ਜ਼ੀਰੋ ਬੈਲੈਂਸ ਸੇਵਿੰਗ ਖਾਤਾ ਖੋ...
ਜੇ ਤੁਹਾਡਾ ਵੀ ਕੱਟਦਾ ਹੈ ਈਪੀਐੱਫ਼ ਤਾਂ ਪੜ੍ਹ ਲਓ ਇਹ ਖੁਸ਼ਖਬਰੀ
ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ (EPFO Latest News) ਯੋਜਨਾ ਦੇ ਤਹਿਤ ਅੰਸ਼ਦਾਤਾਵਾਂ ਦੇ ਜਮ੍ਹਾਂ ’ਤੇ ਸਾਲ 2022-23 ਲਈ 8.15 ਪ੍ਰਤੀਸ਼ਤ ਵਿਆਜ ਦਰ ਨੂੰ ਮਨਜ਼ਰੀ ਦਿੱਤੀ ਹੈ। ਕਿਰਤ ਮੰਤਰਾਲੇ ਦੇ ਤਹਿਤ ਕੰਮ ਕਰਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਸੋਮਵਾਰ ਨੂੰ ਜਾਰੀ ਇੱਕ ਪੱਤ...
ਹੌਂਸਲਿਆਂ ਦੀ ਉਡਾਣ : ਸਟੀਲ ਕਿੰਗ ਕਹੇ ਜਾਂਦੇ ਹਨ ਲੱਛਮੀ ਮਿੱਤਲ
ਸਟੀਲ ਕਿੰਗ ਕਹੇ ਜਾਣ ਵਾਲੇ ਲੱਛਮੀ ਮਿੱਤਲ (Lakshmi Mittal) ਮੁੱਖ ਰੂਪ ਨਾਲ ਇਸਪਾਤ ਉਦਯੋਗ ’ਚ ਦੁਨੀਆ ਦੇ ਸਭ ਤੋਂ ਮੱੁਖ ਬਿਜ਼ਨਸ ਟਾਈਕੂਨ ’ਚੋਂ ਇੱਕ ਹਨ। ਮਿੱਤਲ ਦਾ ਜਨਮ 15 ਜੂਨ, 1950 ਨੂੰ ਰਾਜਸਥਾਨ ਦੇ ਚੁਰੂ ਜਿਲ੍ਹੇ ਦੇ ਸਾਦੁਲਪੁਰ ’ਚ ਇੱਕ ਆਮ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕੋਲਕਾਤਾ ’ਚ ਇੱਕ...
ਸੰਗਰੁੂਰ ਬਾਈਪਾਸ ’ਤੇ ਪੀਆਰਟੀਸੀ ਦੀਆਂ ਲੋਕਲ ਬੱਸਾਂ ਵਾਲੇ ਕਰ ਰਹੇ ਨੇ ਮਨਮਾਨੀਆਂ
ਆਟੋਂ ਚਾਲਕਾਂ ਨੂੰ ਕਥਿਤ ਰੂਪ ’ਚ ਪਹੁੰਚਾ ਰਹੇ ਨੇ ਫਾਇਦਾ, ਕੁਝ ਸਵਾਰੀਆਂ ਨਾਲ ਹੀ ਕਰ ਰਹੇ ਨੇ ਗੇੜੇ ਪੂਰੇ (PRTC Bus)
ਕਈ ਬੱਸਾਂ ਵਾਲੇ ਆਨੇ-ਬਹਾਨੇ ਸਾਈਡ ’ਤੇ ਖੜ੍ਹਾਕੇ ਰੱਖਦੇ ਨੇ ਬੱਸਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦਾ ਨਵਾ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਚਲੇ ਜਾਣ ਦੇ ਇੱਕ ਮਹੀਨੇ ਬਾ...
ਪਾਵਰਕੌਮ ਦੀ ਅਣਗਹਿਲੀ ਕਾਰਨ ਸਰਕਾਰ ਨੂੰ ਲੱਗ ਰਿਹਾ ਹੈ ਲੱਖਾਂ ਰੁਪਏ ਦਾ ਚੁੂਨਾ
ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਪਾਵਰਕੌਮ ਦਾ ਬਿਜਲੀ ਮੀਟਰਾਂ ਵੱਲ ਧਿਆਨ ਘਟਿਆ
ਕਸਬਾ ਸਨੌਰ ’ਚ ਲੰਮੇ ਸਮੇਂ ਤੋਂ ਸੜੇ ਮੀਟਰਾਂ ਦੇ ਬਕਸੇ ਹੋਏ ਟੇਢੇ, ਕੁੰਡੀਆਂ ’ਤੇ ਹੀ ਜੱਗ ਰਹੀਆਂ ਹਨ ਲਾਈਟਾਂ, ਪਾਵਰਕੌਮ ਕੁੰਭਕਰਨੀ ਨੀਂਦ ਸੁੱਤਾ
(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ...
Whatsaap users ਸਾਵਧਾਨ! 50 ਕਰੋੜ ਲੋਕਾਂ ਦਾ ਡਾਟਾ ਲੀਕ, ਵਟਸਐਪ ਨੇ ਦਿੱਤੀ ਸਫ਼ਾਈ
Whatsaap users ਸਾਵਧਾਨ! 50 ਕਰੋੜ ਲੋਕਾਂ ਦਾ ਡਾਟਾ ਲੀਕ, ਵਟਸਐਪ ਨੇ ਦਿੱਤੀ ਸਫ਼ਾਈ
ਨਿਊਯਾਰਕ (ਏਜੰਸੀ)। ਵਟਸਐਪ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਸਮੇਤ ਕਈ ਦੇਸ਼ਾਂ ਦੇ 500 ਮਿਲੀਅਨ ਉਪਭੋਗਤਾਵਾਂ ਦੇ ਸੰਪਰਕ ਵੇਰਵੇ ਇੰਟਰਨੈੱਟ ’ਤੇ ਵਿਕਰੀ ਲਈ ਰੱਖੇ ਗਏ ਸਨ...
Private Property: ਨਿੱਜੀ ਜਾਇਦਾਦ ‘ਤੇ ਸਰਕਾਰ ਦੇ ਹੱਕ ਸਬੰਧੀ Supreme Court ਦਾ ਇਤਿਹਾਸਕ ਫ਼ੈਸਲਾ, ਕੀ ਸਰਕਾਰ ਲੈ ਸਕਦੀ ਹੈ ਤੁਹਾਡੀ ਨਿੱਜੀ ਜਾਇਦਾਦ? ਜਾਣੋ…
Private Property: ਨਵੀਂ ਦਿੱਲੀ। ਜ਼ਮੀਨ ਐਕਵਾਇਰ ਸਬੰਧੀ ਮਾਣਯੋਗ ਸੁਪਰੀਮ ਕੋਰਟ (Supreme Court) ਦਾ ਨਵਾਂ ਫ਼ੈਸਲਾ ਆਇਆ ਹੈ। ਮਾਣਯੋਗ ਸੁਪਰੀਮ ਕੋਰਟ ਨੇ ਕਿਸੇ ਵਿਅਕਤੀ ਦੀ ਨਿੱਜੀ ਜਾਇਦ ਨੂੰ ਸਰਕਾਰ ਸਾਰੀਆਂ ਨਿੱਜੀ ਜਾਇਦਾਦਾਂ ਐਕਵਾਇਰ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ ਨਿੱਜੀ ਜਾਇਦਾਦਾਂ ਅਤੇ ਜਨਤਕ ਭਲਾਈ ...
ਕੱਲ ਤੋਂ ਬਦਲ ਰਹੇ ਹਨ ਕ੍ਰੈਡਿਟ ਕਾਰਡ ਦੇ ਨਵੇਂ ਨਿਯਮ, ਜਾਣੋਂ ਨਿਯਮ
credit cards rules | ਕੱਲ ਤੋਂ ਬਦਲ ਰਹੇ ਹਨ ਕ੍ਰੈਡਿਟ ਕਾਰਡ ਦੇ ਨਵੇਂ ਨਿਯਮ, ਜਾਣੋਂ ਨਿਯਮ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ (credit cards rules) ਅਤੇ ਡੈਬਿਟ ਕਾਰਡ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਸਾਲ ਅਪ੍ਰੈਲ ਵਿੱਚ, ਭਾਰਤੀ ਰਿਜ਼ਰਵ ਬੈ...