Toll Collection New System: ਟੋਲ ਸਬੰਧੀ ਕੇਂਦਰੀ ਮੰਤਰੀ ਗਡਕਰੀ ਨੇ ਲਿਆ ਵੱਡਾ ਫੈਸਲਾ, ਮੌਜ਼ੂਦਾ ਸਿਸਟਮ ਕੀਤਾ ਖਤਮ…
ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਫੈਸਲਾ ਲਿਆ ਹੈ, ਜਿਸ ਸਬੰਧੀ ਉਨ੍ਹਾਂ ਨੇ ਮੌਜ਼ੂਦਾ ਟੋਲ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੈਟੇਲਾਈਟ ਟੋਲ ਉਗਰਾਹੀ ਪ੍ਰਣਾਲੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ, ਉਨ੍ਹਾਂ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਟੋਲ ਪ੍ਰਣਾਲ...
World Cheapest Gold Country: ਦੁਨੀਆ ਦੇ ਅਜਿਹੇ ਦੇਸ਼ ਜਿੱਥੇ ਸੋਨਾ ਬਹੁਤ ਸਸਤਾ ਮਿਲਦਾ ਹੈ, ਜੇਕਰ ਤੁਸੀਂ ਘੁੰਮਣ ਜਾਓ ਤਾਂ ਸੋਨਾ ਜ਼ਰੂਰ ਲੈ ਕੇ ਆਓ
World Cheapest Gold Country: ਸੋਨਾ ਇੱਕ ਅਜਿਹੀ ਚੀਜ਼ ਹੈ ਜਿਸਨੂੰ ਵੱਧ ਤੋਂ ਵੱਧ ਲੋਕ ਖਰੀਦਣਾ ਚਾਹੁੰਦੇ ਹਨ ਅਤੇ ਭਾਰਤ ਦੀਆਂ ਔਰਤਾਂ ਕੋਲ ਬਹੁਤ ਸਾਰਾ ਸੋਨਾ ਹੈ, ਕਿਹਾ ਜਾਂਦਾ ਹੈ ਕਿ ਇਸ ਦੇਸ਼ ਦੀਆਂ ਔਰਤਾਂ ਕੋਲ ਇੰਨਾ ਸੋਨਾ ਹੈ ਕਿ ਜੇਕਰ ਉਹ ਇਸਨੂੰ ਵੇਚਣ ਲਈ ਆਉਣ ਤਾਂ ਕਿਸੇ ਵੀ ਦੇਸ਼ ਦੀ ਜੀ.ਡੀ.ਪੀ. ਠੀਕ...
2000 ਦਾ ਨੋਟ ਕਿਵੇਂ ਬਦਲਿਆ ਜਾ ਸਕਦਾ ਹੈ, ਜਾਣੋ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਿਜ਼ਰਵ ਬੈਂਕ (Reserve Bank Of India) ਛੇਤੀ ਹੀ 2000 ਦੇ ਨੋਟ ਬੰਦ ਕਰਨ ਜਾ ਰਿਹਾ ਹੈ। ਰਿਜ਼ਰਵ ਬੈਂਕ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ ਪਰ ਮੌਜੂਦਾ ਨੋਟ ਅਵੈਧ ਨਹੀਂ ਹੋਣਗੇ। ਆਰਬੀਆਈ ਨੇ ਬੈਂਕਾਂ ਨੂੰ 30 ਸਤੰਬਰ ਤੱਕ ਇਨ੍ਹਾਂ ਨੋਟਾਂ ਨੂੰ ਬਦਲਦੇ ਰ...
ਡਿਫਾਲਟਰਾਂ ਲਈ ਆਰਬੀਆਈ ਵੱਲੋਂ ਇੱਕ ਮੌਕਾ, ਨਵੇਂ ਨਿਯਮ ਹੋਏ ਲਾਗੂ
ਨਵੀਂ ਦਿੱਲੀ। ਮਜਬੂਰੀ ’ਚ ਬੈਂਕਾਂ ਦਾ ਕਰਜਾ ਨਾ ਮੋੜਨ ਵਾਲੇ ਅਤੇ ਜਾਣਬੁੱਝ ਕੇ ਬੈਂਕਾਂ ਦਾ ਕਰਜਾ ਨਾ ਮੋੜਨ ਵਾਲਿਆਂ ਰਿਜਰਵ ਬੈਂਕ ਨੇ ਵੱਡੀ ਰਾਹਤ ਦੀ ਖਬਰ ਦਿੱਤੀ ਹੈ। ਹੁਣ ਅਜਿਹੇ ਡਿਫਾਲਟਰ ਕਰਜੇ ਦੀਆਂ ਸ਼ਰਤਾਂ ਨੂੰ ਬਦਲਣ ਲਈ ਬੈਂਕਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਆਪਣੇ ਨਾ ਮੋੜੇ ਗਏ ਕਰਜ਼ਿਆਂ ਬਾਰੇ ਬੈਂਕ ਨਾ...
ਗੈਸ ਸਿਲੰਡਰ ਹੋਇਆ ਸਸਤਾ, ਜਾਣੋ ਕਿਸ ਨੂੰ ਮਿਲੇਗਾ ਫ਼ਾਇਦਾ
ਨਵੀਂ ਦਿੱਲੀ (ਏਜੰਸੀ)। ਪਹਿਲੀ ਜੂਨ ਨੂੰ ਮਹੀਨੇ ਦੇ ਪਹਿਲੇ ਹੀ ਦਿਨ ਸਿਲੰਡਰ ਦੀ ਕੀਮਤ (Gas cylinder) ’ਚ ਵੱਡੀ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਤੇਲ ਕੰਪਨੀਆਂ ਨੇ 1 ਜੂਨ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਰਾਹਤ ਦਿੱਤੀ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਕੀਤੀ ਗਈ ਕੀਮਤ ਮੁਤਾਬਕ ਵਪਾਰਕ ਗੈ...
ਸਾਵਧਾਨ! ਘਰ ਵਿੱਚ ਰੱਖਦੇ ਹੋ ਕੈਸ਼ ਤਾਂ ਹੋ ਸਕਦੀ ਐ ਕਾਰਵਾਈ, ਲਵੋ ਪੂਰੀ ਜਾਣਕਾਰੀ
ਨਵੀਂ ਦਿੱਲੀ। (Cash Limit at Home) ਅੱਜ ਕੱਲ੍ਹ ਇਸ ਭੱਜ-ਦੌੜ ਦੀ ਜ਼ਿੰਦਗੀ ਵਿੱਚ ਹਰ ਕੋਈ ਮਾਇਆ ਦੇ ਪਿੱਛੇ ਲੱਗ ਰਿਹਾ ਹੈ, ਲੋਕ ਜਿਉਣ ਲਈ ਨਹੀਂ ਕਮਾ ਰਹੇ ਹਨ, ਸਗੋਂ ਕਮਾਉਣ ਲਈ ਜਿਉਂ ਰਹੇ ਹਨ, ਭਾਵ ਧਨ ਕਮਾਉਣ ਵਿੱਚ ਰੁੱਝੇ ਹੋਏ ਹਨ, ਭਾਵੇਂ ਉਨ੍ਹਾਂ ਕੋਲ ਸਮਾਂ ਨਹੀਂ ਹੈ। ਇਸ ਦਾ ਪ੍ਰਬੰਧਨ ਕਰੋ। ਇਸ ਨੂੰ ਬੈ...
New Rules October 2024: 1 ਅਕਤੂਬਰ ਤੋਂ ਬਦਲਣ ਜਾ ਰਿਹੈ ਸਿਮ ਕਾਰਡ ਦਾ ਇਹ ਨਵਾਂ ਨਿਯਮ, Jio, Airtel, Voda ਤੇ BSNL ਵਾਲੇ ਧਿਆਨ ਦੇਣ
New Rules October 2024: ਜੇਕਰ ਤੁਸੀਂ ਸਿਮ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਨੂੰ ਇਸ ਨਾਲ ਜੁੜੀ ਕੁਝ ਜਾਣਕਾਰੀ ਦੇਣ ਜਾ ਰਹੇ ਹਾਂ। ਟਰਾਈ ਵੀ ਸਮੇਂ-ਸਮੇਂ ’ਤੇ ਨਿਯਮ ਬਦਲਦੀ ਰਹੀ ਹੈ। ਹੁਣ ਟਰਾਈ ਨੇ ਇਕ ਹੋਰ ਨਿਯਮ ਵੀ ਬਦਲਿਆ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਉਪਭੋਗਤਾਵਾਂ ਲਈ ਇਹ ਜਾਣਨਾ ਆ...
ਸਿਰਫ 585 ਰੁਪਏ ’ਚ ਜਾਓ ਸ਼ਿਮਲਾ, ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਸ਼ੁਰੂ
ਪੱਟੀ ਤੋਂ ਸ਼ਿਮਲਾ (Shimla ) ਲਈ ਪਹਿਲੀ ਵਾਰ ਸ਼ੁਰੂ ਹੋਈ ਪੰਜਾਬ ਰੋਡਵੇਜ਼ ਦੀ ਬੱਸ ਸੇਵਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਪੱਟੀ ਅਤੇ ਸ਼ਿਮਲਾ (Shimla ) ਲਈ ਪੰਜਾਬ ਰੋਡਵੇਜ਼ ਬੱਸ ਸੇਵਾ ਦਾ ਉਦਘਾਟਨ ਕੀਤਾ। ਅੱਜ ਇੱਥੇ ਪੱਟੀ ਬੱਸ ਸਟੈਂਡ ਤ...
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਕੂਲਾਂ, ਆਂਗਣਵਾੜੀ ਸੈਂਟਰ ਅਤੇ ਰਾਸ਼ਨ ਡਿਪੂਆਂ ਦੀ ਕੀਤੀ ਜਾਂਚ
ਯੋਗ ਲਾਭਪਾਤਰੀਆਂ ਨੂੰ ਸਕੀਮਾਂ ਤਹਿਤ ਸਮੇਂ ਸਿਰ ਸਹੂਲਤਾਂ ਦੇਣਾ ਬਣਾਇਆ ਜਾਵੇ ਯਕੀਨੀ
(ਰਜਨੀਸ਼ ਰਵੀ) ਫਾਜ਼ਿਲਕਾ/ਜਲਾਲਾਬਾਦ। ਪੰਜਾਬ ਰਾਜ ਫੂਡ ਕਮਿਸ਼ਨ (Punjab State Food Commission) ਦੇ ਮੈਂਬਰ ਵੱਲੋਂ ਅੱਜ ਜ਼ਿਲ੍ਹਾ ਫਾਜ਼ਿਲਕਾ ਦਾ ਦੌਰਾ ਕਰਦਿਆਂ ਸਕੂਲਾਂ ਵਿਚ ਮਿਡ-ਡੇ-ਮਿੱਲ, ਆਂਗਣਵਾੜੀ ਸੈਂਟਰ ਅਤੇ ਰਾਸ਼ਨ...
RBI New Guidelines : RBI ਦੀ ਨਵੀਂ ਗਾਈਡਲਾਈਨ! 500 ਅਤੇ 2000 ਦੇ ਨੋਟਾਂ ‘ਤੇ 2 ਨਵੇਂ ਨਿਯਮ ਜਾਣਨਾ ਬਹੁਤ ਜ਼ਰੂਰੀ!
RBI New Guidelines: RBI ਦੇ 500 ਅਤੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਦੋ ਨਵੇਂ ਨਿਯਮਾਂ ਨਾਲ ਜੁੜੇ ਵੱਡੇ ਅਪਡੇਟਸ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਜਾਣਨਾ ਸਾਰੇ ਲੋਕਾਂ ਲਈ ਬਹੁਤ ਜ਼ਰੂਰੀ ਹੈ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੁਝ ਦਿਨ ਪਹਿਲਾਂ ਆਰਬੀਆਈ ਨੇ 2000 ਦੇ ਨੋਟ 'ਤੇ ਪਾਬੰਦੀ ਲਗਾਉਣ ਦਾ ਫ...