GST: ਸੇਵਾ ਖੇਤਰ ਚਾਰ ਸਾਲ ਦੇ ਹੇਠਲੇ ਪੱਧਰ ‘ਤੇ
53.1 ਤੋਂ ਡਿੱਗ ਕੇ 45.9 'ਤੇ ਪਹੁੰਚਿਆ
ਮੁੰਬਈ: ਵਸਤੂ ਅਤੇ ਸੇਵਾ ਟੈਕਸ (GST) ਨੂੰ ਲੈਕੇ ਜਾਰੀ ਸ਼ਸ਼ੋਪੰਜ ਕਾਰਨ ਨਵੇਂ ਆਰਡਰ ਵਿੱਚ ਆਈ ਭਾਰੀ ਕਮੀ ਨਾਲ ਜੁਲਾਈ ਵਿੱਚ ਦੇਸ਼ ਦੇ ਸੇਵਾ ਖੇਤਰ ਵਿੱਚ ਗਤੀਵਿਧੀਆਂ ਪਿਛਲੇ ਚਾਰ ਸਾਲਾਂ ਦੇ ਹੇਠਲੇ ਪੱਧਰ 'ਤੇ ਆ ਗਈਆਂ। GST ਕਾਰਨ ਨਿੱਕੀ ਇੰਡੀਆ ਸਰਵਿਸਿਜ ਪੀਐੱਮਆਈ ਬਿਜਨ...
ਲਾਕਰ ਵਿੱਚ ਰੱਖਿਆ ਕੀਮਤੀ ਸਮਾਨ ਚੋਰੀ ਹੋਇਆ ਤਾਂ ਬੈਂਕ ਨਹੀਂ ਹੋਣਗੇ ਜਿੰਮੇਵਾਰ
ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ਦੇ 19 ਬੈਂਕਾਂ ਨੇ ਕੀਤਾ ਖੁਲਾਸਾ
ਨਵੀਂ ਦਿੱਲੀ: ਜੇਕਰ ਤੁਹਾਡੀ ਕੋਈ ਕੀਮਤ ਸਮਾਨ ਜਾਂ ਗਹਿਣੇ ਕਿਸੇ ਬੈਂਕ ਦੇ ਲਾਕਰ ਵਿੱਚ ਰੱਖੇ ਹਨ ਤਾਂ ਚੋਰੀ ਹੋ ਜਾਣ 'ਤੇ ਬੈਂਕਾਂ ਤੋਂ ਉਸ ਦੇ ਨੁਕਸਾਨ ਦੀ ਪੂਰੀ ਦੀ ਉਮੀਦ ਨਾ ਰੱਖੋ। ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ...
ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਵਾਧਾ ਜਾਰੀ
ਪੈਟਰੋਲ-ਡੀਜਲ ਦੀਆਂ ਕੀਮਤਾਂ 'ਚ ਵਾਧਾ ਜਾਰੀ |
ਨਵੀਂ ਦਿੱਲੀ (ਏਜੰਸੀ)। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਤੇਜ਼ੀ ਨਾਲ ਵਧੀਆਂ ਜਿਸ ਕਾਰਨ ਉਨ੍ਹਾਂ ਦੀਆਂ ਕੀਮਤਾਂ ਚਾਰ ਦਿਨਾਂ ਵਿਚ ਤਿੰਨ ਫੀਸਦੀ ਵਧੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰ...
ਐਮਾਜ਼ਾਨ ਪ੍ਰਾਈਮ ਡੇ ਦੌਰਾਨ ਐਸਐਮਬੀ ਤੇ ਸਟਾਰਟ ਅਪ ਦੇ 1000 ਤੋਂ ਜਿਆਦਾ ਉਤਪਾਦ ਹੋਣਗੇ ਲਾਂਚ
ਐਮਾਜ਼ਾਨ ਪ੍ਰਾਈਮ ਡੇ ਦੌਰਾਨ ਐਸਐਮਬੀ ਤੇ ਸਟਾਰਟ ਅਪ ਦੇ 1000 ਤੋਂ ਜਿਆਦਾ ਉਤਪਾਦ ਹੋਣਗੇ ਲਾਂਚ
ਨਵੀਂ ਦਿੱਲੀ| ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਦੀ ਦੋ ਦਿਨਾਂ 'ਪ੍ਰਾਈਮ ਡੇਅ' ਵਿਕਰੀ ਦੌਰਾਨ, 100 ਤੋਂ ਵੱਧ ਛੋਟੇ ਅਤੇ ਦਰਮਿਆਨੇ ਕਾਰੋਬਾਰ (ਐੱਸ.ਐੱਮ.ਬੀ.) ਅਤੇ ਸਟਾਰਟ-ਅਪਸ 1,000 ਤੋਂ ਵੱਧ ਨਵੇਂ ਉਤਪਾਦਾਂ ...
ਸਿਰਫ਼ 10 ਮਿੰਟਾਂ ’ਚ ਚਾਰਜ ਹੋ ਕੇ 1000 ਕਿਲੋਮੀਟਰ ਫਰਾਟਾ ਦੌੜੇਗੀ ਕਾਰ
ਸਿਰਫ਼ 10 ਮਿੰਟਾਂ ’ਚ ਚਾਰਜ ਹੋ ਕੇ 1000 ਕਿਲੋਮੀਟਰ ਫਰਾਟਾ ਦੌੜੇਗੀ ਕਾਰ
ਬੀਜਿੰਗ (ਏਜੰਸੀ) ਪੈਟਰੋਲ-ਡੀਜ਼ਲ ਵਾਹਨਾਂ ਦਾ ਕਰਜ਼ ਘੱਟਦਾ ਜਾ ਰਿਹਾ ਹੈ ਹੁਣ ਆਉਣ ਵਾਲਾ ਸਮਾਂ ਇਲੈਕਟ੍ਰਨਿਕ ਕਾਰਾਂ ਦਾ ਹੋਵੇਗਾ ਚੀਨ ਦੀ ਕਾਰ ਕੰਪਨੀ ਨੇ ਬੈਟਰੀ ਚਾਰਜਿੰਗ ਸਬੰਧੀ ਇੱਕ ਨਵੀਂ ਤਕਨੀਕ ਖੋਜ ਹੈ, ਜਿਸ ਨਾਲ ਇਲੈਕਟ੍ਰਿਕ ਕਾਰ ਸ...
ਮਹਿੰਗਾਈ ਦੀ ਮਾਰ, ਰਸੋਈ ਗੈਸ ਸਿਲੰਡਰ 834 ਤੋਂ ਪਾਰ
ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਬੇਹਤਾਸ਼ਾ ਵਾਧਾ ਕਰਨ ਵਾਲੀ ਸਰਕਾਰ ਦੀ ਆਮ ਆਦਮੀ ’ਤੇ ਭਾਰੀ ਮਾਰ
ਦੇਸ਼ ਭਰ ’ਚ ਅਮੂਲ ਬ੍ਰਾਂਡ ਦੇ ਦੁੱਧ ਦੀ ਕੀਮਤ 2 ਰੁਪਏ ਵਧੀ
ਏਜੰਸੀ ਨਵੀਂ ਦਿੱਲੀ। ਜੁਲਾਈ ਦਾ ਮਹੀਨਾ ਸ਼ੁਰੂ ਹੁੰਦੇ ਹੀ ਸਰਕਾਰ ਨੈ ਆਮ ਲੋਕਾਂ ਦੀ ਜੇਬ ’ਤੇ ਵੱਡਾ ਹਮਲਾ ਕੀਤਾ ਹੈ ਤੇਲ ਕੰਪਨੀਆਂ ਨੇ ਐ...
ਪੈਟਰਲ ਕੀਮਤਾਂ ‘ਚ ਲਗਾਤਾਰ ਛੇਵੇਂ ਦਿਨ ਘਟੀਆਂ, ਹੋਰ ਕਮੀ ਦੀ ਉਮੀਦ
ਪੈਟਰਲ ਕੀਮਤਾਂ 'ਚ ਲਗਾਤਾਰ ਛੇਵੇਂ ਦਿਨ ਘਟੀਆਂ, ਹੋਰ ਕਮੀ ਦੀ ਉਮੀਦ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਘਰੇਲੂ ਬਜ਼ਾਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਨਰਮੀ ਦਾ ਰੁਖ ਹੈ। ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਛੇਵੇਂ ਦਿਨ ਕਮੀ ਆਈ। ਡੀਜ਼ਲ ਵੀ 20 ਤੋਂ 22 ਪ...
ਸੋਨਾ 60 ਰੁਪਏ ਮਜ਼ਬੂਤ, ਚਾਂਦੀ 50 ਰੁਪਏ ਟੁੱਟੀ
ਨਵੀਂ ਦਿੱਲੀ: ਕੀਮਤੀ ਧਾਤ ਨੂੰ ਤੇਜ਼ ਵਾਪਸੀ ਨਾਲ ਸਥਾਨਕ ਗਾਹਕੀ ਅੱਜ ਗਲੋਬਲ ਸਰਾਫਾ ਬਾਜ਼ਾਰ ਵਿਚ ਸੋਨਾ 60 ਰੁਪਏ ਚੜ੍ਹ ਕੇ 29,160 ਰੁਪਏ ਫੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ, ਉਦਯੋਗਿਕ ਮੰਗ ਘਟਣ ਨਾਲ ਚਾਂਦੂੰ 50 ਰੁਪਏ ਡਿੱਗ 38,900 ਰੁਪਏ ਪ੍ਰਤੀ ਕਿਲੋ 'ਤੇ ਆ ਗਈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਿਛਲੇ ਦ...
ਪੀਪੀਐਫ਼ ਸਮੇਤ ਛੋਟੀਆਂ ਬੱਚਤਾਂ ‘ਤੇ ਵਿਆਜ਼ ਦਰ ਘਟੀ
ਨਵੀਂ ਦਿੱਲੀ: ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ, ਲੋਕ ਭਵਿੱਖ ਨਿਧੀ (ਪੀਪੀਐਫ਼), ਕਿਸਾਨ ਵਿਕਾਸ ਪੱਤਰ ਅਤੇ ਸੁਕੰਨਿਆ ਸਮਰਿਧੀ ਯੋਜਨਾਵਾਂ 'ਤੇ ਵਿਆਜ਼ ਦਰ 'ਚ 0.1 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਜੁਲਾਈ-ਸਤੰਬਰ ਦੀ ਤਿਮਾਹੀ ਲਈ ਹੋਵੇਗੀ। ਮੰਨਿਆ ਜਾ ਰਿਹਾ ਹੈ ਇਸ ਕਦਮ ਨਾਲ ਬੈਂਕ ਵੀ ਜਮ੍ਹਾ 'ਤੇ ਵਿ...
ਸ਼ੇਅਰ ਬਜ਼ਾਰ ਪੰਜ ਹਫ਼ਤਿਆਂ ਦੇ ਹੇਠਲੇ ਪੱਧਰ ‘ਤੇ
ਮੁੰਬਈ: ਰਿਜ਼ਰਵ ਬੈਂਕ ਵੱਲੋਂ ਦੀਵਾਲੀਅਪਣ ਪ੍ਰਕਿਰਿਆ ਤਹਿਤ ਆਉਣ ਵਾਲੇ ਕਰਜ਼ਿਆਂ ਲਈ ਜ਼ਿਆਦਾ ਰਾਸ਼ੀ ਦੀ ਤਜਵੀਜ਼ ਦਾ ਨਿਰਦੇਸ਼ ਜਾਰੀ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਬੈਂਕਿੰਗ ਸਮੇਤ ਲਗਭਗ ਸਾਰੇ ਗਰੁੰਪਾਂ ਦੀਆਂ ਕੰਪਨੀਆਂ ਵਿੱਚ ਵਿਕਵਾਲੀ ਵਿੱਚ ਅੱਜ ਘਰੇਲੂ ਸ਼ੇਅਰ ਬਜ਼ਾਰ ਕਰੀਬ ਪੰਜ ਹਫ਼ਤਿਆਂ ਦੇ ਹੇਠਲੇ ਪੱਧਰ 'ਤੇ ਆ ਗ...