ਅਡਾਨੀ ਮੁੱਦੇ ’ਤੇ ਸੜਕ ਤੋਂ ਲੈ ਕੇ ਸੰਸਦ ਤੱਕ ਗਰਮਾਈ ਸਿਆਸਤ
ਸ਼ਿਮਲਾ (ਏਜੰਸੀ)। ਅਡਾਨੀ ਸਮੂਹ (Adani Issue) ਨੂੰ ਦਿੱਤੇ ਗਏ ਕਰਜ਼ੇ ਨੂੰ ਲੈ ਕੇ ਸਿਆਸਤ ਸੜਕਾਂ ਤੋਂ ਲੈ ਕੇ ਸੰਸਦ ਤੱਕ ਗਰਮਾਈ ਹੋਈ ਹੈ। ਕਾਂਗਰਸ ਲਗਾਤਾਰ ਇਸ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਸੜਕ ਤੋਂ ਲੈ ਕੇ ਸਦਨ ਤੱਕ ਹਮਲਾਵਰ ਹੈ। ਪਰ ਹੁਣ ਆਮ ਆਦਮੀ ਪਾਰਟੀ ਵੀ ਇਸ ਸਿਆਸੀ ਲੜਾਈ ’ਚ ਕੁੱਦ ਪਈ ਹੈ। ਆਮ ਆਦਮੀ ...
ਖੁਰਾਕੀ ਤੇਲਾਂ ’ਚ 366 ਰੁਪਏ ਤੱਕ ਦੀ ਹਫ਼ਤਾਵਰੀ ਗਿਰਾਵਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਦੇਸ਼ੀ ਬਜ਼ਾਰ ਦੇ ਰਲੇ-ਮਿਲੇ ਰੁਖ ਦਰਮਿਆਨ ਸਥਾਨਕ ਪੱਧਰ ’ਤੇ ਉਠਾਅ ਕਮਜ਼ੋਰ ਪੈਣ ਕਾਰਨ ਬੀਤੇ ਹਫ਼ਤੇ ਦਿੱਲੀ ਥੋਕ ਜਿੰਕ ਬਜ਼ਾਰ ’ਚ ਖੁਰਾਕੀ ਤੇਲਾਂ ’ਚ 366 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਗਿਰਾਵਟ ਰਹੀ ਉੱਥੇ ਹੀ ਜ਼ਿਆਦਾਤਰ ਦਾਲਾਂ ਦੇ ਭਾਅ ਵੀ ਡਿੱਗ ਗਏ ਜਦੋਂਕਿ ਮਿੱਠੇ ’ਚ ਮਿਲਿਆ-ਜ...
ਵਿਦੇਸ਼ੀ ਮੁਦਰਾ ਭੰਡਾਰ 1.5 ਅਰਬ ਡਾਲਰ ਘਟ ਕੇ 575.5 ਅਰਬ ਡਾਲਰ ’ਤੇ
ਮੁੰਬਈ (ਏਜੰਸੀ)। ਵਿਦੇਸ਼ੀ ਮੁਦਰਾ ਪਰਿਸੰਪਤੀ ਅਤੇ ਸੋਨ ਭੰਡਾਰ ’ਚ ਭਾਰੀ ਕਮੀ ਆਉਣ ਨਾਲ 3 ਫਰਵਰੀ ਨੂੰ ਸਮਾਪਤ ਹਫ਼ਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1.5 ਅਰਬ ਡਾਲਰ ਘਟ ਕੇ 575.3 ਅਰਬ ਡਾਲਰ ’ਤੇ ਰਹਿ ਗਿਆ ਜਦੋਂਕਿ ਇਸ ਦੇ ਪਿਛਲੇ ਹਫ਼ਤੇ ਇਹ 3.03 ਅਰਬ ਡਾਲਰ ਦਾ ਵਾਧਾ ਲੈ ਕੇ 576.8 ਅਰਬ ਡਾਲਰ ’ਤੇ ਰਿਹਾ ਸੀ...
ਕੇਂਦਰੀ ਬਜਟ ਹੁਣ ਤੱਕ ਦਾ ਸਭ ਤੋਂ ਵਧੀਆ ’ਤੇ ਲੋਕ ਹਿਤੈਸ਼ੀ ਬੱਜਟ : ਖੰਨਾ
ਸਰਕਾਰ ਨੇ ਬਜਟ ਲੋਕ ਹਿੱਤਾਂ ਨੂੰ ਵੇਖ ਕੇ ਹੀ ਬਣਾਇਆ ਹੈ : ਬਾਜਵਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਜਪਾ ਦੇ ਉੱਪ ਪ੍ਰਧਾਨ ਅਰਵਿੰਦ ਖੰਨਾ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੇ ਘਰ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਕੇਂਦਰ ਵੱਲੋ...
ਮੁਦਰਾ ਨੀਤੀ ਦੀਆਂ ਮੁੱਖ ਗੱਲਾਂ
ਮੁੰਬਈ (ਏਜੰਸੀ)। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁਦਰਾ ਨੀਤੀ ਕਮੇਟੀ ਦੀ ਬੈਠਕ ’ਚ ਲਏ ਗਏ ਫ਼ੈਸਲਿਆਂ ਦਾ ਐਲਾਨ ਕੀਤਾ, ਜਿਸ ਦੀਆਂ ਮੁੱਖ ਗੱਲਾਂ ਹੇਠ ਲਿਖੀਆਂ ਹਨ।
ਮੁਦਰਾ ਨੀਤੀ ਕਮੇਟੀ ਨੇ ਰੈਪੋ ਦਰ ’ਚ ਲਗਾਤਾਰ ਛੇਵੀਂ ਵਾਰ ਵਾਧਾ ਕੀਤਾ ਹੈ।
ਰੈਪੋ ਦਰ 0.25 ਪ੍ਰਤੀਸ਼ਤ ਵਧ ਕੇ 6.50 ਪ੍...
ਪੰਜਾਬ ’ਚ ਲੱਗਣਗੇ ਪ੍ਰੀਪੇਡ ਮੀਟਰ, ਪੂਰੀ ਜਾਣਕਾਰੀ ਜ਼ਰੂਰ ਪਡ਼੍ਹੋ
Prepaid Meters : ਸਰਕਾਰੀ ਦਫ਼ਤਰਾਂ ਨੂੰ ਹੁਣ ਲਗਵਾਉਣੇ ਪੈਣਗੇ ਪ੍ਰੀਪੇਡ ਮੀਟਰ
ਪੰਜਾਬ ’ਚ ਸਰਕਾਰੀ ਅਦਾਰਿਆਂ ਨੂੰ 53 ਹਜ਼ਾਰ ਨੋਟਿਸ ਹੋਣਗੇ ਜਾਰੀ
ਲਗਵਾਉਣੇ ਪੈਣਗੇ ਪ੍ਰੀਪੇਡ ਮੀਟਰ, ਨਹੀਂ ਤਾਂ ਕੱਟ ਜਾਏਗੀ ਬਿਜਲੀ
ਸਰਕਾਰੀ ਅਦਾਰਿਆਂ ਤੋਂ ਸ਼ੁਰੂਆਤ, 1 ਮਾਰਚ ਤੋਂ ਪ੍ਰੀ ਪੇਡ ਮੀਟਰਾਂ ਰਾਹੀਂ ਹੀ ਹ...
ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਦੁਨੀਆ ਭਰ ’ਚ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ
ਪੰਜਾਬ ਕੋਲ ਆਰਥਿਕ ਵਿਕਾਸ ਦੀ ਅਥਾਹ ਸਮਰੱਥਾ, ਹੁਣ ਦੁਨੀਆ ਅੱਗੇ ਆਪਣੀ ਸਮਰੱਥਾ ਦਿਖਾਉਣ ਦਾ ਵੇਲਾ ਆ ਚੁੱਕਾ
ਪੰਜਾਬ ਨਿਵੇਸ਼ ਸੰਮੇਲਨ ਵਿਚ ਸਥਾਨਕ ਉਦਯੋਗ ਨੂੰ ਮੇਜਬਾਨ ਬਣ ਕੇ ਵਿਚਰਨਾ ਚਾਹੀਦਾ
(ਰਘਬੀਰ ਸਿੰਘ/ਜਸਵੀਰ ਗਹਿਲ) ਲੁਧਿਆਣਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann ) ਨੇ ਅੱ...
ਕੈਪਸਨਸ ਸੰਗਰੂਰ ਵੱਲੋਂ ਦੇਸੀ ਤੇ ਵਿਦੇਸ਼ੀ ਬ੍ਰਾਂਡ ਦੇ ਕੱਪੜਿਆਂ ਤੇ ਭਾਰੀ ਸੇਲ
ਸੰਗਰੂਰ (ਨਰੇਸ਼ ਕੁਮਾਰ)। ਭਾਰਤ ਦੇ ਰੈਡੀਮੇਡ ਕੱਪੜਿਆਂ ਦੇ ਬ੍ਰਾਂਡ ਕੈਪਸਨਸ (Kapsons Sangrur) ਵੱਲੋਂ ਆਪਣੇ ਗ੍ਰਾਹਕਾਂ ਲਈ ਭਾਰੀ ਸੇਲ ਲਾਈ ਗਈ ਹੈ। ਜਿੱਥੇ ਦਰਜਨਾਂ ਦੇਸੀ ਤੇ ਵਿਦੇਸੀ ਬ੍ਰਾਂਡ ਦੇ ਕੱਪੜਿਆਂ ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸੰਗਰੂਰ ਵਿਖੇ ਵੀ ਸੇਲ ਦੌਰਾਨ ਖਪਤਕਾਰਾਂ ਦੀ ਭਾਰੀ ਗਹਿਮਾ ਗਹਮੀ...
ਆਧਾਰ ਪੈਨ ਲਿੰਕ ਨਹੀਂ ਕੀਤਾ ਤਾਂ ਹੋ ਸਕਦੀ ਐ ਪ੍ਰੇਸ਼ਾਨੀ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ
ਨਵੀਂ ਦਿੱਲੀ (ਏਜੰਸੀ)। ਕੁੱਲ 61 ਕਰੋੜ ਸਥਾਈ ਖਾਤਾ ਨੰਬਰਾਂ (ਪੈਨ) ਵਿਚੋਂ ਕਰੀਬ 48 ਕਰੋੜ ਨੂੰ ਹੁਣ ਤੱਕ ਵਿਲੱਖਣ ਵਿਲੱਖਣ ਪਛਾਣ ਨੰਬਰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਜੋ ਲੋਕ 31 ਮਾਰਚ ਤੱਕ ਅਜਿਹਾ ਨਹੀਂ ਕਰਨਗੇ, ਉਨ੍ਹਾਂ ਨੂੰ ਵਪਾਰ ਅਤੇ ਟੈਕਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਲਾਭ ਨਹੀਂ ਮਿਲੇਗਾ। ਕੇਂਦ...
ਇੰਫੋਸਿਸ ਨੇ AF ਟੈਸਟ ’ਚ ਫੇਲ ਹੋਣ ਵਾਲੇ 600 ਕਰਮਚਾਰੀਆਂ ਨੂੰ ਕੱਢਿਆ
ਨਵੀਂ ਦਿੱਲੀ (ਏਜੰਸੀ)। ਗੂਗਲ, ਅਮੇਜਨ ਅਤੇ ਮਾਈਕੋਸਾਫ਼ਟ ਵਰਗੀਆਂ ਵੱਡੀਆਂ ਟੈੱਕ ਕੰਪਨੀਆਂ ਤੋਂ ਬਾਅਦ ਹੁਣ ਇੰਡੀਆ ਦੀ ਵੱਡੀ ਆਈਟੀ ਕੰਪਨੀ ਇਨਫੋਸਿਸ (Infosys) ਨੇ ਵੀ ਛਾਂਟੀ ਕੀਤੀ ਹੈ। ਰਿਪੋਰਟਾਂ ਮੁਤਾਬਿਕ, ਇੰਫੋਸਿਸ ਨੇ ਇੰਟਰਨੈਸ਼ਨਲ ਫਰੈਸ਼ਰ ਅਸੈੱਸਮੈਂਟ ਟੈਸਟ ’ਚ ਫੇਲ੍ਹ ਹੋਣ ਵਾਲੇ ਸੈਕੜੇ ਫਰੈਸ਼ਰ ਕਰਮਚਾਰੀਆਂ ...