Vodafone Idea News: ਵੋਡਾਫੋਨ ਆਈਡੀਆ ਨੇ ਕੀਤੀ 3.6 ਅਰਬ ਡਾਲਰ ਦੀ ਡੀਲ, ਜਾਣੋ ਕਿੱਥੋਂ ਆਇਆ ਐਨਾ ਪੈਸਾ?
Vodafone Idea News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਨਿੱਜੀ ਖੇਤਰ ਦੀ ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ ਆਈਡੀਆ ਲਿਮਟਿਡ ਨੇ ਤਿੰਨ ਸਾਲਾਂ ਦੀ ਮਿਆਦ ਵਿੱਚ ਨੈੱਟਵਰਕ ਉਪਕਰਨਾਂ ਦੀ ਸਪਲਾਈ ਲਈ ਨੋਕੀਆ, ਐਰਿਕਸਨ ਅਤੇ ਸੈਮਸੰਗ ਨਾਲ 3.6 ਅਰਬ ਡਾਲਰ ਦੇ ਇੱਕ ਵੱਡੇ ਸੌਦੇ ’ਤੇ ਹਸਤਾਖਰ ਕੀਤੇ ਹਨ। ਕੰਪਨੀ ਨੇ ਐਤਵ...
ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੇਕਸ 80 ਹਜ਼ਾਰ ਦੇ ਪਾਰ
ਮੁੰਬਈ, (ਏਜੰਸੀ)। ਵਿਸ਼ਵ ਪੱਧਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦੇ ਨਾਲ-ਨਾਲ ਘਰੇਲੂ ਪੱਧਰ 'ਤੇ ਆਮ ਮੌਨਸੂਨ ਦੀ ਉਮੀਦ 'ਚ ਮਜ਼ਬੂਤ ਖਰੀਦਦਾਰੀ ਅਤੇ ਸਰਕਾਰ ਦੀਆਂ ਆਰਥਿਕ ਗਤੀਵਿਧੀਆਂ 'ਚ ਤੇਜ਼ੀ ਆਉਣ ਨਾਲ ਸ਼ੇਅਰ ਬਾਜ਼ਾਰ ਨੇ ਅੱਜ ਸੈਂਸੇਕਸ 80 ਹਜ਼ਾਰ ਅੰਕਾਂ ਦੇ ਨਾਲ ਨਵਾਂ ਰਿਕਾਰਡ ਬਣਾਇਆ ਅਤੇ ਨਿਫਟੀ 24300 '...
ਇੰਟਰਨੈੱਟ ਬੈਂਕਿੰਗ ਇਸ ਸਾਲ ਸੁਖਾਲੀ ਹੋਣ ਦੀ ਸੰਭਾਵਨਾ
ਇੰਟਰਨੈੱਟ ਬੈਂਕਿੰਗ (Internet Banking) ਨੂੰ ਸੁਖਾਲਾ ਬਣਾਉਣ ਲਈ ਇੰਟਰਆਪਰੇਬਲ ਪੇਮੈਂਟ ਸਿਸਟਮ ਦੀ ਸ਼ੁਰੂਆਤ ਇਸ ਸਾਲ ਹੋਣ ਦੀ ਸੰਭਾਵਨਾ ਹੈ। ਇਸ ਨਾਲ ਕਾਰੋਬਾਰੀਆਂ ਨੂੰ ਲੈਣ-ਦੇਣ ਦੇ ਤੁਰੰਤ ਨਿਪਟਾਰੇ ਦੀ ਸੁਵਿਧਾ ਮਿਲ ਸਕੇਗੀ। ਇੰਟਰਨੈੱਟ ਬੈਂਕਿੰਗ ਆਨਲਾਈਨ ਭੁਗਤਾਨ ਲੈਣ-ਦੇਣ ਦੇ ਸਭ ਤੋਂ ਪੁਰਾਣੇ ਤਰੀਕਿਆਂ ’ਚ...
ਕੇਂਦਰੀ ਭੰਡਾਰਨ ਲਈ ਮੰਡੀ ਖਰੀਦ ਖਰਚੇ ਦਰੁਸਤ ਕੀਤੇ ਜਾਣਗੇ: ਪਿਊਸ ਗੋਇਲ
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਦੀ ਕੇਂਦਰੀ ਖੁਰਾਕ ਮੰਤਰੀ ਨਾਲ ਹੋਈ ਮੀਟਿੰਗ
(ਹਰਪਾਲ ਸਿੰਘ) ਲੌਂਗੋਵਾਲ। ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਅਤੇ ਝੋਨੇ ਦੀ ਪਿਛਲੇ 3 ਸਾਲਾਂ ਤੋਂ ਆੜਤ ਅਤੇ ਮਜ਼ਦੂਰੀ ਦੀ ਅਦਾਇਗੀ ਪੰਜਾਬ ਖੇਤੀਬਾੜੀ ਨਿਯਮਾਂ ਮੁਤਾਬਿਕ 2.5% ਜੋ ਕਿ 53 ਰੁਪਏ ਬਣਦੀ ਹੈ ਦੀ ਥਾਂ 45 ਰੁਪਏ-38 ਪੈ...
ਥੋਕ ਮਹਿੰਗਾਈ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ
ਮਈ ’ਚ ਵਧ ਕੇ 2.61 ਫੀਸਦੀ ’ਤੇ ਪਹੁੰਚੀ | Wholesale Inflation
ਨਵੀਂ ਦਿੱਲੀ (ਏਜੰਸੀ)। Wholesale Inflation : ਖੁਰਾਕੀ ਵਸਤਾਂ ਅਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਮਈ ’ਚ ਵਧ ਕੇ 2.61 ਫੀਸਦੀ ਹੋ ਗਈ, ਜਦੋਂ ਕਿ ਅਪਰੈਲ ’ਚ ਇਹ 1.26 ਫੀਸਦੀ ਸੀ...
Interim Budget 2024 | ਅੱਜ ਸਰਕਾਰ ਤੋਂ ਜਨਤਾ ਨੂੰ ਵੱਡੀਆਂ ਉਮੀਦਾਂ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰ ਰਹੇ ਨੇ ਬਜ਼ਟ
ਨਵੀਂ ਦਿੱਲੀ (ਏਜੰਸੀ)। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ ਅੰਤਰਿਮ ਬਜ਼ਟ ਪੇਸ਼ ਕਰ ਰਹੇ ਹਲ। ਮੁਕੰਮਲ ਬਜ਼ਟ ਅਪਰੈਲ ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਗਰੋਂ ਨਵੀਂ ਸਰਕਾਰ ਪੇਸ਼ ਕਰੇਗੀ। ਸਰਕਾਰ ਨੇ ਅੰਤਰਿਮ ਬਜ਼ਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। (Interim Budget 2024)
9 ਫਰਵਰ...
ਕੀ ਕਾਗਜ਼ ਦੀ ਜਗ੍ਹਾ ਪਲਾਸਟਿਕ ਦੇ ਨੋਟ ਜਾਰੀ ਕਰੇਗੀ ਸਰਕਾਰ? ਸੰਸਦ ’ਚ ਪੁੱਛੇ ਗਏ ਸਵਾਲ ’ਤੇ ਵਿੱਤ ਰਾਜ ਮੰਤਰੀ ਨੇ ਦਿੱਤਾ ਜਵਾਬ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਆਪਣੇ ਇੱਕ ਬਿਆਨ ’ਚ ਦੱਸਿਆ ਕਿ ਸਰਕਾਰ ਨੇ ਪਲਾਸਟਿਕ ਨੋਟ ਲਿਆਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ, ਉਨ੍ਹਾਂ ਰਾਜ ਸਭਾ ’ਚ ਇੱਕ ਲਿਖਤੀ ਉੱਤਰ ’ਚ ਵੀ ਕਿਹਾ ਕਿ ਭਾਰਤੀ ਬੈਂਕ ਨੋਟਾਂ ਦੇ ਟਿਕਾਊਪਣ ਤੇ ਲਕਲੀ ਨੋਟਾਂ ਨੂੰ ਰੋਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ। ਆਰਬੀਆਈ ਸਾਲਾਨਾ ਰਿ...