Breaking news

Road Accident: ਤੇਜ਼ ਰਫ਼ਤਾਰ ਟਰੈਕਟਰ ਖੱਡ ’ਚ ਪਲਟਿਆ, ਡਰਾਈਵਰ ਦੀ ਮੌਤ

ਉੱਤਰ ਪ੍ਰਦੇਸ਼ ਦੇ ਓਰਾਈ ਦੇ ਅਤ ਪੁਲਿਸ ਸਟੇਸ਼ਨ ਖੇਤਰ ਵਿੱਚ ਸ਼ਨਿੱਚਰਵਾਰ ਨੂੰ ਇੱਕ ਤੇਜ਼ ਰਫ਼ਤਾਰ ਟਰੈਕਟਰ ਸੜਕ ਕਿਨਾਰੇ ਇੱਕ ਡੂੰਘੀ ਖੱਡ ’ਚ ਪਲਟ ਗਿਆ। ਹਾਦਸੇ ’ਚ ਡਰਾਈਵਰ ਦੀ ਮੌਤ ਹੋ ਗਈ।
ਖਾਸ ਖਬਰ  ਉੱਤਰ ਪ੍ਰਦੇਸ਼ 

ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਮੰਗਲਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਵਿਖੇ ਪਧਾਰੇ। ਪੂਜਨੀਕ ਗੁਰੂ ਜੀ ਦੇ ਸਰਸਾ ਪਧਾਰਨ ’ਤੇ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਹੈ।
ਦੇਸ਼  ਅਨਮੋਲ ਬਚਨ  ਰੂਹਾਨੀਅਤ  ਹਰਿਆਣਾ  ਖਾਸ ਖਬਰ 

Delhi Building Fire: 4 ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ, 9 ਮੌਤਾਂ

ਐਤਵਾਰ ਸਵੇਰੇ ਦਿੱਲੀ ਦੇ ਸ਼ਾਹਦਰਾ ਦੇ ਵਿਵੇਕ ਵਿਹਾਰ ’ਚ ਇੱਕ ਚਾਰ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ’ਚ 9 ਜੀਆਂ ਦੀ ਮੌਤ ਹੋ ਗਈ ਹੈ। ਬਚਾਅ ਤੇ ਅੱਗ ਬੁਝਾਉਣ ਦੇ ਕਾਰਜਾਂ ਦੌਰਾਨ 10 ਤੋਂ 15 ਜੀਆਂ ਨੂੰ ਬਚਾਇਆ ਗਿਆ। ਦੋ ਜ਼ਖਮੀ ਹੋ ਗਏ ਹਨ
ਦਿੱਲੀ  ਖਾਸ ਖਬਰ 

Steam Powered Bike: ਪਾਣੀ ਨਾਲ ਚੱਲਣ ਵਾਲੀ ਬਾਈਕ ਨੇ ਉਡਾਏ ਹੋਸ਼! 5 ਸਕਿੰਟਾਂ ’ਚ 300+ ਦੀ ਸਪੀਡ

ਪੈਟਰੋਲ ਤੇ ਇਲੈਕਟ੍ਰਿਕ ਬਾਈਕ ਨਵੇਂ ਯੁੱਗ ’ਚ ਹਨ, ਇੱਕ ਵਿਲੱਖਣ ਮੋਟਰਸਾਈਕਲ ਉਭਰ ਕੇ ਸਾਹਮਣੇ ਆਇਆ ਹੈ ਜਿਸਨੇ ਤਕਨਾਲੋਜੀ ਦੀ ਦੁਨੀਆ ’ਚ ਤੂਫਾਨ ਲਿਆ ਦਿੱਤਾ ਹੈ
ਦੇਸ਼  ਖਾਸ ਖਬਰ 

Hormuz Strait: ਹੋਰਮੁਜ਼ ਤੋਂ ਭਾਰਤ ਆ ਰਹੇ ਜਹਾਜ਼ ਨੂੰ ਈਰਾਨ ਨੇ ਰੋਕਿਆ

ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ (ਆਈਆਰਜੀਸੀ) ਨੇ ਹੋਰਮੁਜ਼ ਜਲਡਮਰੂ ’ਚ ਭਾਰਤ ਜਾਣ ਵਾਲੇ ਇੱਕ ਜਹਾਜ਼ ਨੂੰ ਰੋਕਿਆ ਤੇ ਜ਼ਬਤ ਕਰ ਲਿਆ। ਈਰਾਨ ਦਾ ਦੋਸ਼ ਹੈ ਕਿ ਜਹਾਜ਼ ਬਿਨਾਂ ਇਜਾਜ਼ਤ ਦੇ ਹੋਰਮੁਜ਼ ਜਲਡਮਰੂ ’ਚੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ
ਕੁੱਲ ਜਹਾਨ  ਖਾਸ ਖਬਰ 

Jammu News: ਊਧਮਪੁਰ ’ਚ ਯਾਤਰੀ ਬੱਸ ਖੱਡ ’ਚ ਡਿੱਗੀ, 12 ਦੀ ਮੌਤ, ਕਈ ਜ਼ਖਮੀ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਯਾਤਰੀ ਬੱਸ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ ਮੌਕੇ ’ਤੇ ਹੀ 12 ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਹੋਰ ਯਾਤਰੀ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 10 ਵਜੇ ਕਰੀਬ ਵਾਪਰਿਆ।
ਦੇਸ਼  ਖਾਸ ਖਬਰ 

Indore Water Crisis: ਇੰਦੌਰ ’ਚ ਦੂਸ਼ਿਤ ਪਾਣੀ ਕਾਰਨ ਇੱਕ ਹੋਰ ਮੌਤ, 20 ਨਵੇਂ ਮਰੀਜ਼ ਮਿਲੇ

ਹਾਈਕੋਰਟ ’ਚ ਪੇਸ਼ ਹੋਵੇਗੀ ਰਿਪੋਰਟ ਹੁਣ ਤੱਕ 9416 ਜੀਆਂ ਦੀ ਹੋਈ ਜਾਂਚ Indore Water Crisis: ਇੰਦੌਰ (ਏਜੰਸੀ)। ਇੰਦੌਰ ਦੇ ਭਾਗੀਰਥਪੁਰਾ ’ਚ ਦੂਸ਼ਿਤ ਪਾਣੀ ਪੀਣ ਕਾਰਨ 17ਵੀਂ ਮੌਤ ਹੋਈ ਹੈ। ਐਤਵਾਰ ਤੱਕ, ਮਰਨ ਵਾਲਿਆਂ ਦੀ ਗਿਣਤੀ 16 ਸੀ। ਓਮ ਪ੍ਰਕਾਸ਼ ਸ਼ਰਮਾ (69), ਇੱਕ ਸੇਵਾਮੁਕਤ ਪੁਲਿਸ ਕਰਮਚਾਰੀ, ਜੋ ਮੂਲ ਰੂਪ ’ਚ ਸ਼ਿਵ ਵਿਹਾਰ ਕਲੋਨੀ, ਧਾਰ ਦਾ ਰਹਿਣ […]
ਦੇਸ਼  Breaking News  ਖਾਸ ਖਬਰ 

Punjab: ਪਾਣੀ ਦੀ ਟੈਂਕੀ ’ਚ ਡਿੱਗਣ ਕਾਰਨ ਲੜਕੀ ਦੀ ਮੌਤ

ਅਬੋਹਰ ’ਚ ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ Abohar News: ਅਬੋਹਰ (ਸੱਚ ਕਹੂੰ ਨਿਊਜ਼)। ਅਬੋਹਰ ਦੇ ਪਿੰਡ ਬਕਾਂਵਾਲਾ ’ਚ ਇੱਕ 16 ਸਾਲਾ ਲੜਕੀ ਦੀ ਪਾਣੀ ਦੀ ਟੈਂਕੀ ਵਿੱਚ ਡਿੱਗਣ ਨਾਲ ਮੌਤ ਹੋ ਗਈ। ਇਹ ਘਟਨਾ ਬੀਤੀ ਸ਼ਾਮ ਉਸਦੇ ਘਰ ਦੇ ਵਿਹੜੇ ’ਚ ਵਾਪਰੀ। ਖੁਈਖੇੜਾ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਸਰਕਾਰੀ […]
ਪੰਜਾਬ  Breaking News  ਖਾਸ ਖਬਰ 

Patna Industrialist Murder: ਵੱਡੀ ਘਟਨਾ, ਬੀਜੇਪੀ ਨੇਤਾ ਤੇ ਉਦਯੋਗਪਤੀ ਗੋਪਾਲ ਖੇਮਕਾ ਦਾ ਕਤਲ

ਦਹਿਸ਼ਤ ਦਾ ਮਾਹੌਲ | Patna Industrialist Murder ਪਟਨਾ (ਏਜੰਸੀ)। ਬਿਹਾਰ ਦੀ ਰਾਜਧਾਨੀ ਪਟਨਾ ’ਚ ਸ਼ੁੱਕਰਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਪ੍ਰਸਿੱਧ ਉਦਯੋਗਪਤੀ ਤੇ ਬੀਜੇਪੀ ਨੇਤਾ ਗੋਪਾਲ ਖੇਮਕਾ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਗਾਂਧੀ ਮੈਦਾਨ ਥਾਣਾ ਖੇਤਰ ਦੇ ਰਾਮਗੁਲਮ ਚੌਕ ਨੇੜੇ ਵਾਪਰੀ, ਜੋ ਕਿ […]
ਦੇਸ਼  Breaking News  ਖਾਸ ਖਬਰ 

Kunwar Vijay Pratap: ਆਮ ਆਦਮੀ ਪਾਰਟੀ ਨੇ ਮੌਜ਼ੂਦਾ ਵਿਧਾਇਕ ਨੂੰ ਪਾਰਟੀ ’ਚੋਂ ਕੱਢਿਆ, ਜਾਣੋ ਕਿਉਂ ਹੋਈ ਕਾਰਵਾਈ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Kunwar Vijay Pratap: ਇਸ ਸਮੇਂ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਆਮ ਆਦਮੀ ਪਾਰਟੀ ਨੇ ‘ਆਪ’ ਵਿਧਾਇਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਸੀਐਮ ਮਾਨ ਨੇ ਮੌਜ਼ੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ‘ਆਪ’ […]
ਪੰਜਾਬ  Breaking News  ਖਾਸ ਖਬਰ 

CBSE Results 2025: CBSE ਬੋਰਡ ਵੱਲੋਂ ਵੀ 12ਵੀਂ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ

CBSE Results 2025: ਨਵੀਂ ਦਿੱਲੀ (ਏਜੰਸੀ)। ਹਰਿਆਣਾ ਬੋਰਡ ਵੱਲੋਂ 12ਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਹੁਣ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਦਿਆਰਥੀ ਡਿਜੀਲਾਕਰ ਰਾਹੀਂ ਆਪਣੇ ਨਤੀਜੇ ਵੇਖ ਸਕਣਗੇ। ਸੀਬੀਐਸਈ ਬੋਰਡ ਪ੍ਰੀਖਿਆ 2025 ਦੇ ਨਤੀਜਿਆਂ ਦੇ ਐਲਾਨ ਲਈ ਵਿਦਿਆਰਥੀਆਂ ਤੇ ਮਾਪਿਆਂ ਦੀ ਉਡੀਕ […]
ਸਿੱਖਿਆ / ਰੁਜਗਾਰ  ਦੇਸ਼  Breaking News  ਖਾਸ ਖਬਰ 

Breaking News: ਵੱਡੀ ਖਬਰ, ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

ਵਨਡੇ ਖੇਡਣਾ ਰੱਖਣਗੇ ਜਾਰੀ | Rohit Sharma ਸਪੋਰਟਸ ਡੈਸਕ। ਰੋਹਿਤ ਸ਼ਰਮਾ (Rohit Sharma) ਨੇ ਟੈਸਟ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਸਟੋਰੀ ਸਾਂਝੀ ਕਰਕੇ ਆਪਣੀ ਰਿਟਾਇਰਮੈਂਟ ਬਾਰੇ ਜਾਣਕਾਰੀ ਦਿੱਤੀ। ਰੋਹਿਤ, ਜੋ ਪਹਿਲਾਂ ਹੀ ਟੀ-20 ਤੋਂ ਸੰਨਿਆਸ ਲੈ ਚੁੱਕੇ ਹਨ, ਇੱਕ ਰੋਜ਼ਾ ਮੈਚ ਖੇਡਣਾ ਜਾਰੀ ਰੱਖਣਗੇ। ਬੁੱਧਵਾਰ ਸ਼ਾਮ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ