ਕੈਬਨਿਟ ਮੀਟਿੰਗ ’ਚ ਲਏ ਗਏ ਅਹਿਮ ਫ਼ੈਸਲੇ, ਸਰਦ ਰੁੱਤ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ (Cabinet Meeting) ’ਚ ਅੱਜ ਅਹਿਮ ਫ਼ੈਸਲੇ ਲਏ ਗਏ ਹਨ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਦੋ ਦਿਨਾਂ ਦਾ ਹੋਵੇਗਾ। ਉਨ੍ਹਾ...
ਵਿਦੇਸ਼ੀ ਮਹਿਮਾਨ ਪੰਛੀਆਂ ਦੀ ਗੂੰਜ ਨਾਲ ਗੂੰਜਿਆ ਦੇਵੀਪਾਟਨ ਮੰਡਲ
ਬਲਰਾਮਪੁਰ (ਏਜੰਸੀ)। ਉੱਤਰ ਪ੍ਰਦੇਸ਼ ’ਚ ਦੇਵੀਪਾਟਨ ਮੰਡਲ (Devipatan Mandal) ਦੇ ਚਾਰੇ ਜ਼ਿਲ੍ਹਿਆਂ ਗੋਂਡਾ, ਬਹਿਰਾਈਚ, ਬਲਰਾਮਪੁਰ ਤੇ ਸ੍ਰੀਵਸਤੀ ’ਚ ਸਥਿਤ ਇਤਿਹਾਸਕ ਝੀਲਾਂ ਇਨ੍ਹੀਂ ਦਿਨੀਂ ਸੱਤ ਸਮੁੰਦਰ ਪਾਰ ਕਰਕੇ ਆਏ ਵਿਦੇਸ਼ੀ ਪੰਛੀਆਂ ਦੇ ਝੁੰਡਾਂ ਨਾਲ ਗੁੰਜਾਇਮਾਨ ਹੈ। ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਪਾਰ ...
Breaking : ਹਰਿਆਣਾ-ਪੰਜਾਬ ’ਚ NIA ਦਾ ਵੱਡਾ ਐਕਸ਼ਨ, ਕਈ ਥਾਵਾਂ ’ਤੇ ਮਾਰੇ ਛਾਪੇ
ਹਰਿਆਣਾ ਪੰਜਾਬ ਦੇ 15 ਥਾਵਾਂ ’ਤੇ ਛਾਪੇਮਾਰੀ | NIA
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਰੇ ਹਰਿਆਣਾ ਪੰਜਾਬ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜ਼ਸੀ (ਐੱਨਆਈਏ) ਨੇ ਛਾਪਾ ਮਾਰਿਆ ਹੈ। ਹਰਿਆਣਾ ਪੰਜਾਬ ’ਚ ਖਾਲਿਸਤਾਨੀਆਂ ਦੀ ਭਾਲ ’ਚ ਐੱਨਆਈਏ ਲਗਾਤਾਰ ਕਾਰਵਾਈ ਕਰ ਰਹੀ ਹੈ। ਬੁੱਧਵਾਰ ਸਵੇਰੇ ਵੀ ਐੱਨਆਈਏ ਵੱਲੋਂ ਕਾਰਵਾਈ ਕ...