ਹਿੰਦ ਕਾ ਨਾਪਾਕ ਕੋ ਜਵਾਬ’ ਦਾ ਦੂਜਾ ਵੀਡੀਓ ਗਾਣਾ ‘ਸਿਸਟਮ ਹਿਲ ਗਿਆ’ ਰਿਲੀਜ਼
ਸ਼ਾਮ 6:00 ਵਜੇ ਤੱਕ 6 ਲੱਖ 34 ਹਜ਼ਾਰ 127 ਸਿਨੇ ਪ੍ਰੇਮੀ ਦੇਖ ਤੇ ਸੁਣ ਚੁੱਕੇ ਸਨ ਗਾਣਾ
ਮਿੰਟ ਦਰ ਮਿੰਟ ਤੇਜ਼ੀ ਨਾਲ ਵਧ ਰਿਹਾ ਹੈ ਵਿਊਅਰ ਦਾ ਅੰਕੜਾ System Hil Gaya Song
(ਸੱਚ ਕਹੂੰ ਨਿਊਜ਼) ਸਰਸਾ,। 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾ...
ਮੌੜ ਮੰਡੀ ਕਾਂਡ: ਮ੍ਰਿਤਕਾਂ ਦੀ ਗਿਣਤੀ 6 ਹੋਈ
ਪੰਜਾਬ ਪੁਲਿਸ ਦੇ ਡੀਜੀਪੀ ਸ਼ੁਰੇਸ਼ ਅਰੋੜਾ ਵੱਲੋਂ ਘਟਨਾ ਸਥਾਨ ਦਾ ਦੌਰਾ
(ਅਸ਼ੋਕ ਵਰਮਾ/ਸੁਖਜੀਤ ਮਾਨ/ਰਾਕੇਸ਼) ਬਠਿੰਡਾ/ਮੌੜ ਮੰਡੀ। ਬਠਿੰਡਾ ਜਿਲ੍ਹੇ ਦੀ ਮੌੜ ਮੰਡੀ (Maur Mandi Incident) ਵਿਖੇ ਬੀਤੀ ਦੇਰ ਸ਼ਾਮ ਹੋਏ ਕਥਿਤ ਬੰਬ ਧਮਾਕਿਆਂ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਤਿੰਨ ਬੱਚਿਆਂ ਦੀ ਮੌਤ ਹੋ ਜਾਣ ਨਾਲ ਇਸ...
ਫਾਰਮ ਹਾਊਸ ‘ਚੋਂ ਸ਼ਰਾਬ ਦੇ 20 ਟਰੱਕ ਫੜੇ
ਸੁਧੀਰ ਅਰੋੜਾ ਅਬੋਹਰ> ਬਠਿੰਡਾ ਪੁਲਿਸ ਵੱਲੋਂ ਬੀਤੀ ਦੇਰ ਰਾਤ 14 ਟਰੱਕ ਸ਼ਰਾਬ ਦੇ ਫੜਨ ਤੋਂ ਬਾਅਦ ਹੁਣ ਅਬੋਹਰ 'ਚ ਬੀਐੱਸਐਫ਼ ਅਤੇ ਨੀਮ ਫੌਜੀ ਬਲ ਦੇ ਜਵਾਨਾਂ ਨੇ ਇੱਕ ਫਾਰਮ ਹਾਊਸ ਤੋਂ 20 ਟਰੱਕ ਸ਼ਰਾਬ ਦੇ ਕਾਬੂ ਕੀਤੇ ਹਨ ਫੜੇ ਗਏ 20 ਟਰੱਕਾਂ ਵਿੱਚ 1 ਲੱਖ 75 ਹਜਾਰ ਲੀਟਰ ਸ਼ਰਾਬ ਦੱਸੀ ਜਾ ਰਹੀ ਹੈ ਪੁਲਿਸ ਨੇ...
ਆਲੋਕ ਵਰਮਾ ਨੇ ਸੰਭਾਲੀ ਸੀਬੀਆਈ ਦੀ ਕਮਾਨ
(ਏਜੰਸੀ) ਨਵੀਂ ਦਿੱਲੀ। ਆਲੋਕ ਕੁਮਾਰ ਵਰਮਾ ਨੇ ਅੱਜ ਕੇਂਦਰੀ ਜਾਂਚ ਬਿਊਰੋ ਦਾ ਅਹੁਦਾ ਸੰਭਾਲ ਲਿਆ ਵਰਮਾ ਨੂੰ 19 ਜਨਵਰੀ ਨੂੰ ਸੀਬੀਆਈ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵਰਮਾ ਦਿੱਲੀ ਦੇ ਪੁਲਿਸ ਕਮਿਸ਼ਨਰ ਸਨ ਉਨ੍ਹਾਂ ਅੰਤਰਿਮ ਡਾਇਰੈਕਟਰ ਵਜੋਂ ਕਾਰਜਭਾਰ ਸੰਭਾਲ ਰਹੇ ਰਾਕੇਸ਼ ਅਸਥਾਨਾ ਦੀ ਜਗ੍ਹ...
ਜੰਮੂ-ਕਸ਼ਮੀਰ ਵਿਧਾਨ ਪਰਿਸ਼ਦ ‘ਚ ਵਿਰੋਧੀਆਂ ਨੇ ਮਾਈਕਾਂ ਨੂੰ ਉਖਾੜਿਆ
(ਏਜੰਸੀ) ਜੰਮੂ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਧਾਰਾ 370 'ਤੇ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਵਿਰੋਧੀਆਂ ਵੱਲੋਂ ਸਦਨ ਦੇ ਅੰਦਰ ਹੰਗਾਮੇ ਦਰਮਿਆਨ ਮੇਜ਼ਾਂ-ਕੁਰਸੀਆਂ ਨੂੰ ਸੁੱਟਣ ਤੇ ਮਾਈਕਾਂ ਉਖਾੜਨ ਤੋਂ ਬਾਅਦ ਜੰਮੂ-ਕਸ਼ਮੀਰ ਵਿਧਾਨ ਪਰਿਸ਼ਦ ਦੀ ਕਾਰਵਾਈ ਤੈਅ ਤਾਰੀਖ ਤੋਂ ਸੱਤ ਦਿਨ...
ਆਮ ਬਜਟ : ਕਾਲੇ ਧਨ ‘ਤੇ ਕੱਸਿਆ ਹੋਰ ਸ਼ਿਕੰਜਾ
ਦਰਮਿਆਨੇ ਵਰਗ, ਛੋਟੇ ਕਾਰੋਬਾਰੀ ਨੂੰ ਟੈਕਸ 'ਚ ਰਾਹਤ
(ਏਜੰਸੀ) ਨਵੀਂ ਦਿੱਲੀ। ਵਿਰੋਧੀ ਪਾਰਟੀਆਂ ਦੇ ਰੌਲੇ-ਰੱਪੇ ਦਰਮਿਆਨ ਵਿੱੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2017-18 ਦਾ ਆਮ ਬਜਟ ਬੁੱਧਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ। ਉਨ੍ਹਾਂ ਪੰਜ ਲੱਖ ਰੁਪਏ ਤੱਕ ਦੀ ਆਮਦਨ ਵਾਲੇ ਟੈਕਸਦਾਤਾਵਾਂ ਲਈ ਟੈਕਸ ਦੀ ਦਰ ਨੂੰ ਮੌ...
ਸੀਆਈਐੱਸਐੱਫ ਜਵਾਨ ਨੇ ਲਈ ਚਾਰ ਸਾਥੀਆਂ ਦੀ ਜਾਨ
ਏਜੰਸੀ ਔਰੰਗਾਬਾਦ,
ਬਿਹਾਰ 'ਚ ਔਰੰਗਾਬਾਦ ਜ਼ਿਲ੍ਹੇ ਦੇ ਨਰਾਰੀਖੁਰਦ ਥਾਣਾ ਦੇ ਨਵੀਨਗਰ ਪਾਵਰ ਜੇਨਰੇਟਿੰਗ ਕੰਪਨੀ 'ਚ ਅੱਜ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਇੱਕ ਜਵਾਨ ਨੇ ਆਪਣੇ ਹੀ ਚਾਰ ਸਾਥੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਮੁਖੀ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਨਵੀਨਗਰ ਪਾਵਰ ਜੇਨਰੇਟਿ...
ਚੋਣ ਕਮਿਸ਼ਨ ਨੇ ਲਿਆ ਸਖ਼ਤ ਸਟੈਂਡ, ਬੋਰਡ-ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰਾਂ ਦੀ ਹੋਈ ਛੁੱਟੀ
ਬੋਰਡ-ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰਾਂ ਦੀ ਹੋਈ ਛੁੱਟੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁੱਦੇਨਜ਼ਰ ਦੋ ਦਿਨਾਂ ਦੇ ਪੰਜਾਬ ਦੌਰੇ ਨੂੰ ਖ਼ਤਮ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਤੇ ਆਪਣਾ ਸਖ਼ਤ ਡੰਡਾ ਚਲਾ ਦਿੱਤਾ ਹੈ। ਚੋਣ ਕਮਿਸ਼ਨ...
ਪਾਇਦਾਨ ‘ਤੇ ਤਿਰੰਗੇ ਵਾਲੀ ਤਸਵੀਰ ‘ਤੇ ਸੁਸ਼ਮਾ ਵੱਲੋਂ ਅਮੇਜਨ ਨੂੰ ਚੇਤਾਵਨੀ
ਨਵੀਂ ਦਿੱਲੀ। ਈ-ਕਾਮਰਸ ਕੰਪਨੀ ਅਮੇਜਨ 'ਤੇ ਵੇਚੇ ਜਾਣ ਵਾਲੇ ਪਾਇਦਾਨ 'ਤੇ ਤਿਰੰਗੇ ਦੀ ਤਸਵੀਰ ਤੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ (sushma swaraj) ਅੱਜ ਖਫ਼ਾ ਹੋ ਗਈ ਤੇ ਉਨ੍ਹਾਂ ਨੇ ਕਪਨੀ ਨੂੰ ਇਸ ਨੂੰ ਤੁਰੰਤ ਹਟਾਉਣ ਅਤੇ ਮੁਆਫ਼ੀ ਮੰਗਣ ਲਈ ਕਿਹਾ ਹੈ। ਸ੍ਰੀਮਤੀ ਸਵਰਾਜ ਨੇ ਭਾਰਤੀ ਤਿਰੰਗੇ ਾਲ ਜੁੜੇ ਉਤਪਾਦਾਂ ...
ਮੁੱਖ ਮੰਤਰੀ ਬਾਦਲ ‘ਤੇ ਸੁੱਟੀ ਜੁੱਤੀ
-ਸੁਰੱਖਿਆ ਮੁਲਾਜ਼ਮਾਂ ਵੱਲੋਂ ਹਮਲਾਵਰ ਕਾਬੂ
ਮੇਵਾ ਸਿੰਘ ਲੰਬੀ। ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਰੱਤਾਖੇੜਾ (ਛੋਟਾ) ਵਿਖੇ ਚੋਣਾਵੀਂ ਭਾਸ਼ਣ ਦੇ ਰਹੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲ ਇੱਕ ਵਿਅਕਤੀ ਨੇ ਜੁੱਤੀ ਵਗਾਹ ਮਾਰੀ (attack), ਜੋ ਮੁੱਖ ਮੰਤਰੀ ਦੀ ਐਨਕ 'ਤੇ ਵੱਜਣ ਨਾਲ ਐਨਕ ਦਾ ਸ਼ੀਸ਼ਾ ਟੁੱਟਣਾ ਦੱਸਿ...