ਤਾਮਿਲਨਾਡੂ : ਪਲਾਨੀਸਾਮੀ ਅੱਜ ਸਾਬਤ ਕਰਨਗੇ ਬਹੁਮਤ
ਤਾਮਿਲਨਾਡੂ। ਨਵੇਂ ਸੀਐਮ ਈ ਪਲਾਨੀਸਾਮੀ ਅੱਜ ਸਵੇਰੇ 11 ਵਜੇ ਅਸੈਂਬਲੀ 'ਚ ਬਹੁਮਤ ਸਾਬਤ ਕਰਨਗੇ। ਉਧਰ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਓ ਪਨੀਰਸੇਲਵਮ ਨੇ ਏਆਈਏਡੀਐਮਕੇ ਵਿਧਾਇਕਾਂ ਨੂੰ ਪਲਾਨੀਸਾਮੀ ਦੇ ਭਰੋਸੇ ਦੇ ਵੋਟ ਖਿਲਾਫ਼ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਪਰਿਵਾਰ ਰਾਜ...
ਸਪਾ ਨੇਤਾ ਪਰਜਾਪਤੀ ਖਿਲਾਫ਼ ਮਾਮਲਾ ਦਰਜ ਕਰਨ ਦੇ ਆਦੇਸ਼
ਲਖਨਊ। ਗੈਰ ਕਾਨੂੰਨੀ ਖਨਨ ਮਾਮਲੇ 'ਚ ਵਿਵਾਦਾਂ 'ਚ ਘਿਰੇ ਯੂਪੀ ਦੇ ਕੈਬਨਿਟ ਮੰਤਰੀ ਗਾਇਤਰੀ ਪ੍ਰਸਾਦ ਪਰਜਾਪਤੀ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਇਹ ਦੂਜਾ ਝਟਕਾ ਹੈ। ਰੇਪ ਦਾ ਮੁਕੱਦਮਾ ਦਰਜ ਕਰਨ ਦੇ ਆਦੇਸ਼ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਯੂਪੀ 'ਚ ਗੈਰ ਕਾਨੂੰਨੀ ਖਨਨ ਦੇ ਮਾਮਲ...
ਦਰਗਾਹ ਹਮਲਾ ਮਾਮਲਾ : ਪਾਕਿਸਤਾਨ ਨੇ ਢੇਰ ਕੀਤੇ 100 ਅੱਤਵਾਦੀ
ਸਹਿਵਾਨ। ਪਾਕਿਸਤਾਨ ਪ੍ਰਾਂਤ ਸਿੰਧ ਦੇ ਸਹਿਵਾਨ 'ਚ ਲਾਲ ਸ਼ਹਿਬਾਜ ਕਲੰਦਰ ਸੂਫੀ ਦਰਗਾਹ 'ਤੇ ਆਈਐਸਆਈਐਸ ਦੇ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਤੋਂ ਇੱਕ ਦਿਨ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਕਾਰਵਾਈ 'ਚ 100 ਤੋਂ ਵੱਧ ਅੱਤਵਾਦੀ ਮਾਰੇ ਗਏ।
ਫੌਜ ਦੀ ਮੀਡੀਆ ਇਕਾਈ ਆਈਐਸਪੀਆਰ ਨੇ ਕਿਹਾ ਕਿ ਬੀਤੀ ਰ...
ਕੈਸ਼ਲੈਸ ਲੈਣਦੇਣ : ਡੈਬਿਟ ਕਾਰਡ ਰਾਹੀਂ ਭੁਗਤਾਨ ‘ਤੇ ਘਟੇਗੀ ਫੀਸ
ਮੁੰਬਈ। ਡਿਜੀਟਲ ਟਰਾਂਸਜੈਕਸ਼ਨ ਨੂੰ ਉਤਸ਼ਾਹ ਦੇਣ ਲਈ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇੱਕ ਅਪਰੈਲ ਤੋਂ ਮਰਜੈਂਟ ਡਿਸਕਾਊਂਟ ਰੇਟ 'ਚ ਭਾਰੀ ਕਟੌਤੀ ਦੀ ਤਜਵੀਜ਼ ਦਿੱਤੀ ਹੈ। 20 ਲੱਖ ਰੁਪਏ ਤੱਕ ਦੇ ਸਲਾਨਾ ਟਰਨਓਵਰ ਵਾਲੇ ਛੋਟੇ ਕਾਰੋਬਾਰੀਆਂ ਤੇ ਇੰਸ਼ਿਓਰੈਂਸ, ਮਿਊਚਲ ਫੰਡ, ਵਿੱਦਿਅਕ ਸੰਸਥਾਵਾਂ, ਸਰਕਾਰੀ ਹਸਪਤਾਲਾਂ ਵਰਗ...
ਭਾਰਤ ਦੀ ਇਤਿਹਾਸਕ ਕਾਮਯਾਬੀ
ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਇੱਕੋ ਵੇਲੇ 104 ਸੈਟੇਲਾਈਟ ਆਰਬਿਟ 'ਚ ਸਥਾਪਤ ਕਰਕੇ ਪੂਰੀ ਦੁਨੀਆਂ 'ਚ ਲੋਹਾ ਮਨਵਾ ਲਿਆ ਹੈ ਇਸ ਦੌੜ 'ਚ ਰੂਸ ਤੇ ਅਮਰੀਕਾ ਵੀ ਪੱਛੜ ਗਏ ਹਨ ਭਾਰਤ ਨੇ ਇੱਕ ਵਾਰ ਫੇਰ ਵਿਸ਼ਵ ਗੁਰੂ ਹੋਣ ਦਾ ਸਬੂਤ ਦਿੱਤਾ ਹੈ ਕਦੇ ਸੈਟੇਲਾਈਟ ਦਾ ਸਮਾਨ ਗੱਡਿਆਂ ਤੇ ਸਾਈਕਲਾਂ 'ਤੇ ਢੋਣ ਵਾਲੇ ਭ...
ਕੇਂਦਰੀ ਜੇਲ੍ਹ ‘ਚੋਂ ਪੰਜਾਂ ਦਿਨਾਂ ‘ਚ 27 ਮੋਬਾਈਲ ਬਰਾਮਦ
(ਸਤਪਾਲ ਥਿੰਦ) ਫਿਰੋਜ਼ਪੁਰ। ਸਥਾਨਕ ਕੇਂਦਰੀ ਜੇਲ੍ਹ ਵਿੱਚੋਂ ਲਗਾਤਾਰ ਪਿਛਲੇ ਪੰਜ ਦਿਨਾਂ ਤੋਂ 27 ਮੋਬਾਇਲ ਫੋਨ ਬਰਾਮਦ ਹੋਣ ਨਾਲ ਜੇਲ੍ਹ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਉੱਠਣ ਲੱਗੇ ਹਨ ਲੋਕਾਂ 'ਚ ਚਰਚਾ ਹੈ ਕਿ ਸਖ਼ਤ ਸੁਰੱਖਿਆ ਦੇ ਬਾਵਜ਼ੂਦ ਕੈਦੀਆਂ ਕੋਲ ਇਹ ਮੋਬਾਇਲ ਕਿਵੇਂ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕ...
ਗੈਗਸਟਰਾਂ ਨੂੰ ਪਨਾਹ ਤੇ ਅਸਲਾ ਖਰੀਦਣ ‘ਚ ਮੱਦਦ ਦੇਣ ਦੇ ਦੋਸ਼ ‘ਚ ਦੋ ਨਾਮਜ਼ਦ
ਲਖਵੀਰ ਸਿੰਘ ਮੋਗਾ। ਨਾਭਾ ਜੇਲ੍ਹ 'ਚੋਂ ਭੱਜੇ ਗੈਗਸਟਰਾਂ ਨੂੰ ਘਰ ਵਿੱਚ ਪਨਾਹ ਦੇਣ ਅਤੇ ਅਸਲਾ ਖਰੀਦਣ ਲਈ ਮਾਲੀ ਮੱਦਦ ਦੇਣ ਦੇ ਦੋਸ਼ 'ਚ ਥਾਣਾ ਅਜੀਤਵਾਲ ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਪਟਿ...
ਟਵੈਰਾ ਗੱਡੀ ‘ਤੇ ਟਰਾਲਾ ਪਲਟਣ ਕਾਰਨ 11 ਮੌਤਾਂ
(ਸੱਚ ਕਹੂੰ ਨਿਊਜ਼) ਮਖੂ। ਨੈਸ਼ਨਲ ਹਾਈਵੇ ਮੱਖੂ-ਜ਼ੀਰਾ ਰੋਡ 'ਤੇ ਪੈਂਦੇ ਪਿੰਡ ਬਹਿਕ ਗੁੱਜਰਾਂ ਨੇੜੇ ਇੱਕ ਟਰਾਲਾ ਟਵੈਰਾ ਗੱਡੀ ਉੱਤੇ ਪਲਟ (Accident) ਜਾਣ ਕਾਰਨ ਟਵੈਰਾ ਗੱਡੀ ਵਿੱਚ ਸਵਾਰ ਇੱਕ ਬੱਚੇ ਅਤੇ ਤਿੰਨ ਔਰਤਾਂ ਸਮੇਤ 11 ਵਿਅਕਤੀਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰ...
ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਪੰਜ ਫੀਸਦੀ ਅੰਤਰਿਮ ਰਾਹਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜ ਫੀਸਦੀ ਦੀ ਅੰਤਰਿਮ ਰਾਹਤ ਦੇਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਚੋਣ ਦਫ਼ਤਰ ਦੇ ਇੱਕ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ...
ਦਿੱਲੀ ਲੜੀਵਾਰ ਬੰਬ ਧਮਾਕੇ ਕੇਸ ‘ਚ 2 ਦੋਸ਼ੀ ਬਰੀ, ਇੱਕ ਦੀ ਸਜ਼ਾ ਪੂਰੀ
(ਏਜੰਸੀ) ਨਵੀਂ ਦਿੱਲੀ। ਅਕਤੂਬਰ 2005 'ਚ ਹੋਏ ਦਿੱਲੀ ਲੜੀਵਾਰ ਬੰਬ ਧਮਾਕੇ ਮਾਮਲੇ (Delhi Bomb Blast Case) 'ਚ ਦੋਸ਼ੀ ਮੁਹੰਮਦ ਰਫ਼ੀਕ ਸ਼ਾਹ ਤੇ ਮੁਹੰਮਦ ਹੁਸੈਨ ਫਾਜਿਲੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਕੋਰਟ ਨੇ ਤੀਜੇ ਦੋਸ਼ੀ ਅਹਿਮਦ ਡਾਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹਾਲਾਂਕਿ ਡਾਰ ਪਹਿਲਾਂ ਹੀ ...