ਰੇਤ ਘਪਲੇ ਸਬੰਧੀ ਆਪ ਚੁੱਪ ਨਹੀਂ ਬੈਠੇਗੀ; ਛੇਤੀ ਕਰਾਂਗੇ ਸੰਘਰਸ਼ : ਭਗਵੰਤ ਮਾਨ
'ਸੱਤਾ ਪਰਿਵਰਨ ਦੇ ਬਾਵਜ਼ੂਦ ਅਕਾਲੀਆਂ-ਕਾਂਗਰਸੀਆਂ ਦੀ ਸਾਂਝ ਜਾਰੀ'
ਗੁਰਪ੍ਰੀਤ ਸਿੰਘ, ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਰੇਤ ਘਪਲੇ ਦੀ ਜਾਂਚ ਲਈ ਗਠਿਤ ਕਮੇਟੀ ਦੀ ਇਕ ਮਹੀਨੇ ਦੀ ਜਾਂਚ ਮਿਆਦ ਸਮਾਪਤ ਹੋ ਚੁੱਕੀ ਹੈ ਅਤੇ ਕਾਂਗਰਸ ਸਰਕਾਰ ਨੇ ਇਸ ਮ...
ਨੌਜਵਾਨ ਕਤਲ ਮਾਮਲਾ: ਚਾਰ ਮੁਲਜ਼ਮ ਪੰਜ ਦਿਨਾਂ ਰਿਮਾਂਡ ‘ਤੇ
ਬੀਤੇ ਦਿਨੀਂ ਗ੍ਰਿਫਤਾਰ ਕੀਤੇ ਸਨ ਚਾਰ ਨੌਜਵਾਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਸਥਾਨਕ ਧੀਰੂ ਨਗਰ ਵਾਸੀ ਇੱਕ ਦਲਿਤ ਨੌਜਵਾਨ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਚੀਫ਼ ਜੁਡੀਸ਼ਲ ਮੈਜਿਸਟਰੇਟ ਪੂਨਮ ਬਾਂਸਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਅਦਾਲ...
ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂੰ ‘ਤੇ ਮਾਮਲਾ ਦਰਜ
ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਦਾ ਦੋਸ਼
ਸਤਪਾਲ ਥਿੰਦ, ਫਿਰੋਜ਼ਪੁਰ:ਪੁਲਿਸ ਡਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਸਾਬਕਾ ਵਿਧਾਇਕ ਅਤੇ ਕਿਸਾਨ ਮੋਰਚਾ ਭਾਜਪਾ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਨੰਨੂੰ ਅਤੇ ਉਸਦੇ ਸਾਥੀਆਂ ਖਿਲਾਫ਼ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ।
ਜਾਣਕਾਰੀ ਮੁਤਾਬਕ ਫਿਰੋਜ਼...
ਲੋਕ ਸਭਾ ਚੋਣਾਂ ਜਿੱਤਣ ਲਈ ਵਿਰੋਧੀ ਏਕਤਾ ਮਹੱਤਵਪੂਰਨ : ਨਿਤਿਸ਼
ਏਜੰਸੀ, ਪਟਨਾ:ਪਟਨਾ ਦੇ ਮੁੱਖ ਮੰਤਰੀ ਤੇ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਕੌਮੀ ਪ੍ਰਧਾਨ ਨਿਤਿਸ਼ ਕੁਮਾਰ ਨੇ ਸਾਲ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਖੁਦ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਦੌਰ ਤੋਂ ਬਾਹਰ ਦੱਸਦਿਆਂ ਕਿਹਾ ਕਿ ਚਿਹਰੇ ਦੀ ਬਜਾਇ ਚੋਣਾਂ ਜਿੱਤਣ ਲਈ ਸਾਂਝਾ ਪ੍ਰੋਗਰਾਮ 'ਤੇ ਆਧਾਰ...
ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਇਲ ਦਾ ਸਫ਼ਲ ਪ੍ਰੀਖਣ
ਬਾਲੇਸ਼ਵਰ: ਓਡੀਸ਼ਾ ਦੇ ਚਾਂਦੀਪੁਰ ਸਥਿੱਤ ਏਕੀਕ੍ਰਤ ਮਿਜ਼ਾਇਲ ਪ੍ਰੀਖਣ ਰੇਂਜ (ਆਈਟੀਆਰ) ਤੋਂ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਕਿਕ ਰਿਐਕਸ਼ਨ ਮਿਜ਼ਾਈਲ (ਕਿਊਆਰਐਸਏਐਮ) ਦਾ ਅੱਜ ਸਫ਼ਲ ਪ੍ਰੀਖਣ ਕੀਤਾ ਗਿਆ ਇਸ ਮਿਜ਼ਾਇਲ ਦਾ ਦੂਜਾ ਪ੍ਰੀਖਣ ਹੈ ਇਸ ਤੋਂ ਪਹਿਲਾਂ ਚਾਰ ਜੂਨ ਨੂੰ ਇਸ ਮਿਜ਼ਾਇਲ ਦਾ ਪ੍ਰੀਖਣ ਕੀਤਾ ਗਿਆ ਸੀ ਆਈਟੀ...
ਭਾਰਤ ਨਹੀਂ ਹੋਇਆ ਓਨਾ ਵਿਕਾਸ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਓਨਾ ਵਿਕਾਸ ਨਹੀਂ ਕਰ ਸਕਿਆ, ਜਿੰਨਾ ਉਸ ਨੂੰ ਕਰਨਾ ਚਾਹੀਦਾ ਸੀ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਬਦਲਾਅ ਨੂੰ ਅੱਗੇ ਵਧਾਉਣ ਲਈ ਹਿੰਮਤ ਦੀ ਲੋੜ ਪੈਂਦੀ ਹੈ।
ਉਨ੍ਹਾਂ ਇੱਥੇ 2015 ਬੈਚ ਦੇ ਆਈਏਐੱਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕ...
ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਦਿੱਤੀ ਚੇਤਾਵਨੀ
ਇਨੈਲੋ ਵੱਲੋਂ ਪੰਜਾਬ ਦੇ ਵਾਹਨਾਂ ਲਈ ਰਸਤਾ ਬੰਦ ਕਰਨ ਦਾ ਐਲਾਨ ਬੇਤੁਕਾ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਕਾਬੂ ਕਰੇ, ਨਹੀਂ ਤਾਂ ਨਹੀਂ ਤਾਂ ਦੋਵੇਂ ਸੂਬਿਆਂ ਦੇ ਰਿਸ਼ਤਿਆਂ ਵਿੱਚ ਤਰੇੜ ਪੈ ਸਕਦੀ ਹੈ।
...
ਮਾਤਮ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਹਾਦਸੇ ‘ਚ ਪੰਜ ਸਕੇ ਭਰਾਵਾਂ ਸਮੇਤ ਸੱਤ ਮੌਤਾਂ
ਇਕੱਠੀਆਂ ਬਲੀਆਂ ਪੰਜ ਭਰਾਵਾਂ ਦੀਆਂ ਚਿਤਾਵਾਂ
ਗਵਾਲੀਅਰ: ਇੱਕ ਹਾਦਸੇ ਨੇ ਵਿਆਹ ਦੀ ਤਿਆਰ ਕਰ ਰਹੇ ਪਰਿਵਾਰ ਦੀਆਂ ਪੰਜ ਨੂੰਹਾਂ ਨੂੰ ਵਿਧਵਾ ਬਣਾ ਦਿੱਤਾ। ਐਤਵਾਰ ਨੂੰ ਵਾਪਰੇ ਇੱਕ ਹਾਦਸੇ ਵਿੱਚ ਇੱਕ ਹੀ ਖਾਨਦਾਨ ਦੇ ਪੰਜ ਭਰਾਵਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗੋਪਾਲ ਸਿੰਘ ਦਾ ਪੁੱਤਰ ਰਣਵੀਰ ਸਿੰਘ ਅਤੇ ਭ...
ਮੰਤਰੀ ਦੇ ਪਿਤਾ ਨੇ ਸਕੂਲ ਮੁਲਾਜ਼ਮ ਨੂੰ ਜੜਿਆ ਥੱਪੜ
ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਡਾ. ਰਣਜੀਤ ਪਾਟਿਲ ਦੇ ਪਿਤਾ ਵਿੱਠਲ ਰਾਓ ਪਾਟਿਲ ਇੱਕ ਸਕੂਲ ਦੇ ਨਿਰੀਖਣ ਦੌਰਾਨ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਇੱਕ ਕਰਮਚਾਰੀ ਨੂੰ ਥੰਪੜ ਮਾਰ ਦਿੱਤਾ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ...
ਮੁਹੱਲਾ ਵਾਸੀਆਂ ਸੰਗੀਤ ਰਾਹੀਂ ਸੀਵਰੇਜ ਵਿਭਾਗ ਨੂੰ ਕੋਸਿਆ
ਛੇਤੀ ਹੀ ਪੁਖਤਾ ਪ੍ਰਬੰਧ ਨਹੀਂ ਹੋਇਆ ਤਾਂ ਜਾਮ ਕਰਾਂਗੇ ਪੁੱਲ : ਸਿਵਾਨ
ਸੁਧੀਰ ਅਰੋੜਾ, ਅਬੋਹਰ: ਇੱਕ ਤਰਫ ਜਿੱਥੇ ਪੂਰੇ ਸ਼ਹਿਰ ਵਿੱਚ ਸੀਵਰੇਜ ਪ੍ਰਣਾਲੀ ਦਾ ਭੈੜਾ ਹਾਲ ਹੈ ਉਥੇ ਹੀ ਸਥਾਨਕ ਵਾਰਡ ਨੰਬਰ 17 'ਚ ਆਉਂਦੀ ਰਾਮਦੇਵ ਨਗਰੀ ਦੇ ਲੋਕਾਂ ਨੇ ਕੌਂਸਲਰ਼ ਠਾਕਰ ਦਾਸ ਸਿਵਾਨ ਦੀ ਅਗਵਾਈ ਹੇਠ ਬਦਹਾਲ ਸੀਵਰੇਜ ...