ਪਾਕਿਸਤਾਨ ’ਚ ਕਾਰ ਬੰਬ ਧਮਾਕੇ ’ਚ ਸੱਤ ਫੌਜੀ ਮਾਰੇ ਗਏ
(ਏਜੰਸੀ) ਇਸਲਾਮਾਬਾਦ। ਪਾਕਿਸਤਾਨ ’ਚ ਉੇੱਤਰ-ਪੱਛਮੀ ਪ੍ਰਾਂਤ ਖੈਬਰ ਪਖਤੂਨਖਵਾ ਦੇ ਲੱਕੀ ਮਾਰਵਾਤ ਸ਼ਹਿਰ ’ਚ ਇੱਕ ਕਾਰ ਬੰਬ ਧਮਾਕੇ ’ਚ ਸੈਨਿਕ ਮਾਰੇ ਗਏ ਪਾਕਿਸਤਾਨ ਦੀ ਹਥਿਆਰਬੰਦ ਫੌਜ ਦੀ ਪ੍ਰੈਸ ਸੇਵਾ ਨੇ ਇਹ ਜਾਣਕਾਰੀ ਦਿੱਤੀ। Pakistan News
ਇਹ ਵੀ ਪੜ੍ਹੋ: ਸਤਲੁਜ ਦਰਿਆ ‘ਚ ਨਹਾਉਣ ਗਏ ਚਾਰ ਨੌਜਵਾਨ ਪਾਣੀ...
Indian Navy : ਨੇਵੀ ਨੇ 11 ਸਮੁੰਦਰੀ ਲੁਟੇਰਿਆਂ ਤੋਂ ਬਚਾਏ 19 ਪਾਕਿਸਤਾਨੀ Nationals, ਨੇਵੀ ਨੇ ਸੋਮਾਲੀਆ ਤੱਟ ’ਤੇ ਚਲਾਇਆ ਆਪਰੇਸ਼ਨ
36 ਘੰਟਿਆਂ ’ਚ ਦੂਜਾ ਆਪਰੇਸ਼ਨ | Indian Navy
ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਸੋਮਾਲੀਆ ਦੇ ਪੂਰਬੀ ਤੱਟ ’ਤੇ ਅਰਬ ਸਾਗਰ ’ਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈ। ਈਰਾਨ ਦੇ ਝੰਡੇ ਵਾਲੇ ਜਹਾਜ ਨੂੰ 11 ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਜਲ ਸੈਨਾ ਨੇ ਆਪਣੇ ਜੰਗੀ ਬੇੜੇ ਆਈਐਨਐਸ ਸੁਮ...
ਬਿਨਾਂ ਲਾਇਸੰਸ ਤੋਂ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ
ਪੁਲਿਸ ਨੂੰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ | Bathinda News
ਨਸ਼ਾ ਛੁਡਾਉਣ ਦੀ ਬਜਾਏ ਨੌਜਵਾਨਾਂ ਨੂੰ ਦਿੰਦੇ ਸਨ ਨਸ਼ੇ ਦੀਆਂ ਗੋਲੀਆਂ
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Bathinda News: ਸਥਾਨਕ ਸ਼ਹਿਰ ਦੀ ਪੁਲਿਸ ਵੱਲੋਂ ਬਿਨਾਂ ਲਾਇਸੰਸ ਤੋਂ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀ...
Accident : ਕਾਸਗੰਜ ‘ਚ ਵੱਡਾ ਹਾਦਸਾ, ਹੁਣ ਤੱਕ 24 ਦੀ ਮੌਤ | Video
ਟ੍ਰੈਕਟਰ-ਟਰਾਲੀ ਛੱਪੜ ’ਚ ਡਿੱਗੀ | Accident
ਗੰਗਾ ਇਸ਼ਨਾਨ ਲਈ ਜਾ ਰਹੇ ਸਨ ਲੋਕ | Accident
ਕਾਸਗੰਜ (ਏਜੰਸੀ)। ਯੂਪੀ ਦੇ ਕਾਸਗੰਜ ਜ਼ਿਲ੍ਹੇ ’ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ 15 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਮੌਕੇ ’ਤੇ ਰੌਲਾ ਪੈ ਗਿਆ ਹੈ। ਪਿੰਡ ਵਾਸੀ ਅਤੇ ਪੁਲਿਸ ਰਾਹਤ ...
Indian Railways News: ਹੁਣ ਤੁਹਾਡੀ ਜ਼ਰੂਰਤ ਅਨੁਸਾਨ ਹੀ ਹੋਵੇਗਾ ਰੇਲਵੇ ਵਿੱਚ ਇਹ ਕੰਮ!,‘ਰੇਲਵੇ ਸੋਧ ਬਿੱਲ’ ਪਾਸ
Indian Railways News: ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਨੇ ਬੁੱਧਵਾਰ ਨੂੰ ਰੇਲਵੇ ਦੇ ਸੰਚਾਲਨ ਨੂੰ ਵਧੇਰੇ ਸਰਲ ਅਤੇ ਸੁਵਿਧਾਜਨਕ ਬਣਾਉਣ ਅਤੇ ਸਥਾਨਕ ਪੱਧਰ ’ਤੇ ਅਧਿਕਾਰੀਆਂ ਨੂੰ ਵਧੇਰੇ ਸ਼ਕਤੀਆਂ ਦੇਣ ਲਈ ਦੋ ਪੁਰਾਣੇ ਕਾਨੂੰਨਾਂ ਨੂੰ ਜੋੜ ਕੇ ਬਣਾਏ ਗਏ ‘ਰੇਲਵੇ ਸੋਧ ਬਿੱਲ-2024’ ਨੂੰ ਆਵਾਜ਼ੀ ਵੋਟ ਨਾਲ ਪਾਸ ...
Haryana News: ਸੈਣੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੀ ਕਰ ਦਿੱਤੀ ਮੌਜ਼, ਲਿਆ ਇਹ ਵੱਡਾ ਫੈਸਲਾ
ਹਰਿਆਣਾ ’ਚ ਕਣਕ, ਝੋਨਾ, ਸਰ੍ਹੋਂ ਤੇ ਬਾਜਰੇ ਸਮੇਤ 24 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ | Haryana News
ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ | Haryana News
ਪੰਚਕੂਲਾ (ਸੱਚ ਕਹੂੰ ਬਿਊਰੋ)। Panchkula News: ਪੰਜਾਬ ਦੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਖਰੀਦ ਦੀ...
ਵੋਟਰ ਦਾ ਜਾਗਰੂਕ ਹੋਣਾ ਜ਼ਰੂਰੀ
ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਹਾਰਿਆ ਹੋਇਆ ਉਮੀਦਵਾਰ ਜੇਤੂ ਉਮੀਦਵਾਰ ਨੂੰ ਜਿੱਤ ਦੀ ਵਧਾਈ ਦਿੰਦਾ ਹੈ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਚੋਣਾਂ ਨਿਰਪੱਖਤਾ ਨਾਲ ਹੋਣ, ਆਗੂ ਲੋਕ ਲੁਭਾਊ ਵਾਅਦਿਆਂ ਨਾਲ ਪੈਸੇ ਤੇ ਜ਼ੋਰ ਦੇ ਦਮ ’ਤੇ ਸੱਤਾ ਹਾਸਲ ਨਾ ਕਰਨ ਸਕਣ, ਇਸ ਲਈ ਵੋਟਰਾਂ ਦਾ ਜਾਗਰੂਕ ਹੋਣਾ ਵੀ ਬੇਹੱ...
IND Vs AUS World Cup ਦਾ ਫਾਈਨਲ ਵੇਖਣ ਜਾਣਗੇ PM ਮੋਦੀ, ਇਹ ਬਾਲੀਵੁੱਡ ਸਿਤਾਰੇ ਵੀ ਰਹਿਣਗੇ ਮੌਜ਼ੂਦ
19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੁਕਾਬਲਾ | PM Modi
ਭਾਰਤ ਕੋਲ ਅਸਟਰੇਲੀਆ ਤੋਂ 20 ਸਾਲ ਪੁਰਾਣਾ ਬਦਲਾ ਲੈਣ ਦਾ ਮੌਕਾ | PM Modi
ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਸਿਰਫ ਇੱਕ ਫਾਈਨਲ ਮੈਚ ਹੀ ਬਾਕੀ ਹੈ। ਇਹ ਫਾਈਨਲ ਮੁਕਾਬਲਾ 19 ਨਵੰਬਰ...
ਸੰਕਟ ’ਚ ਜ਼ਿੰਦਗੀਆਂ
ਉੱਤਰਾਖੰਡ ਦਾ ਸਿਲਕਿਆਰਾ ਸੁਰੰਗ ਹਾਦਸਾ ਦੇਸ਼ ਭਰ ਵਿਚ ਚਿੰਤਾ ਦੀ ਵਜ੍ਹਾ ਬਣਿਆ ਹੋਇਆ ਹੈ ਸੁਰੰਗ ਅੱਗੇ ਵੱਲ ਜਿੱਥੇ ਪੁੱਟੀ ਜਾ ਰਹੀ ਹੁੰਦੀ ਹੈ, ਉੱਥੇ ਹਾਦਸੇ ਦੀ ਸੰਭਾਵਨਾ ਰਹਿੰਦੀ ਹੈ ਗੌਰ ਕਰਨ ਵਾਲੀ ਗੱਲ ਹੈ ਕਿ ਜਿੱਥੇ ਸੁਰੰਗ ਧਸੀ ਹੈ, ਉੱਥੇ ਤਿੰਨ ਮਹੀਨੇ ਪਹਿਲਾਂ ਪੁਟਾਈ ਹੋਈ ਸੀ, ਜੋ ਕਿ ਹੋਣੀ ਨਹੀਂ ਚਾਹੀਦੀ...
UP Holidays News: ਬੱਚਿਆਂ ਦੀ ਹੋਈ ਮੌਜ਼, ਯੂਪੀ ਦੇ ਇਨ੍ਹਾਂ ਸ਼ਹਿਰਾਂ ’ਚ 13 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ, ਜਾਣੋ ਕਾਰਨ
ਗਾਜ਼ੀਆਬਾਦ (ਸੱਚ ਕਹੂੰ ਨਿਊਜ਼/ਰਵਿੰਦਰ ਸਿੰਘ)। Ghaziabad News: ਯੂਪੀ ’ਚ ਦੀਵਾਲੀ ਦੀ ਛੁੱਟੀ ਤੋਂ ਬਾਅਦ ਇੱਕ ਵਾਰ ਫਿਰ ਛੁੱਟੀ ਹੋਣ ਜਾ ਰਹੀ ਹੈ। ਇਹ ਛੁੱਟੀ 13 ਨਵੰਬਰ ਨੂੰ ਹੈ ਤੇ ਉੱਤਰ ਪ੍ਰਦੇਸ਼ ਦੇ ਚੋਣਵੇਂ ਸ਼ਹਿਰਾਂ ’ਚ ਹੋਵੇਗੀ। ਇਸ ਦਿਨ ਬੈਂਕ, ਕਾਲਜ, ਸਕੂਲ ਤੇ ਦਫ਼ਤਰ ਬੰਦ ਰਹਿਣਗੇ। ਆਓ ਜਾਣਦੇ ਹਾਂ 13 ਨਵ...