ਰੀਓ ਓਲੰਪਿਕ : ਮਹਾਂਕੁੰਭ ਦਾ ਰੰਗਾਰੰਗ ਆਗਾਜ਼, ਅਭਿਨਵ ਬਿੰਦਰਾ ਨੇ ਕੀਤੀ ਭਾਰਤੀ ਦਲ ਦੀ ਪ੍ਰਤੀਨਿਧਤਾ
ਰੀਓ ਡੀ ਜੇਨੇਰੀਓ। ਬ੍ਰਾਜੀਲ ਦੇ ਰੀਓ 'ਚ ਖੇਡਾਂ ਦੇ ਮਹਾਂਕੁੰਭ ਓਲੰਪਿਕ ਦਾ ਸ਼ੁੱਭ ਆਰੰਭ ਹੋ ਚੁੱਕਿਆ ਹੈ। ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਲਗਭਗ 4 ਵਜੇ ਰੀਓ ਦੇ ਮਾਰਾਕਾਨਾ ਸਟੇਡੀਅਮ 'ਚ ਸੁੰਦਰ ਸਮਾਰੋਹ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ। ਸਮਾਰੋਹ 'ਚ ਬ੍ਰਾਜੀਲ ਦੇ ਕਲਾਕਾਰਾਂ ਨੇ ਮਿਊਜਿਕ, ਥ੍ਰੀਡੀ ਇਮੇਜਿ...
ਸ਼ਰਾਬ ਪੀ ਕੇ ਗੱਡੀ ਚਲਾਈ ਤਾਂ ਹੋਵੇਗਾ 10,000 ਜ਼ੁਰਮਾਨਾ
ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਮੋਟਰ ਵਾਹਨ (ਸੋਧ) ਬਿੱਲ 2016 ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਹਿਤ ਟ੍ਰੈਫਿਕ ਨਿਯਮ ਤੋੜਨ 'ਤੇ ਜ਼ੁਰਮਾਨੇ ਦੀ ਰਾਸ਼ੀ ਵਧਾਉਣ ਦੀ ਤਜਵੀਜ਼ ਹੈ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਸ ਬਿੱਲ ਦੀਆਂ ਤਜਵੀਜ਼ਾਂ ਨੂੰ 18 ਸੂਬਿਆਂ ਦੇ ਟਰਾਂਸਪੋਰਟ ਮੰਤਰੀਆਂ ਦੀਆਂ ਸਿ...
ਸਾਰਕ ਸੰਮੇਲਨ ‘ਚ ਹਿੱਸਾ ਲੈਣ ਪਾਕਿ ਪੁੱਜੇ ਰਾਜਨਾਥ, ਜਿਹਾਦੀ ਸੰਗਠਨਾਂ ਵੱਲੋਂ ਪ੍ਰਦਰਸ਼ਨ
ਇਸਲਾਮਾਬਾਦ/ਲਾਹੌਰ, (ਏਜੰਸੀਆਂ)। ਗ੍ਰਹਿ ਮੰਤਰੀ ਰਾਜਨਾਥ ਸਿੰਘ ਕੱਲ੍ਹ ਹੋਣ ਵਾਲੇ ਸਾਰਕ ਦੇ ਗ੍ਰਹਿ ਮੰਤਰੀਆਂ ਦੇ ਸੰਮੇਲਨ 'ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਇਸਲਾਮਾਬਾਦ ਪੁੱਜੇ। ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀਆਂ ਦੇ ਇੱਕ ਵਫ਼ਤ ਨਾਲ ਪੁੱਜੇ ਰਾਜਨਾਥ ਸਿੰਘ ਦੱਖਣੀ ਏਸ਼ਿਆਈ ਦੇਸ਼ਾਂ ਦਰਮਿਆਨ ਅਰਥਪੂਰਨ ਸਹ...