ਪੰਜਾਬੀ ’ਚ ਪੜ੍ਹੋ ਪੂਜਨੀਕ ਗੁਰੂ ਜੀ ਦੀ 17ਵੀਂ ਸ਼ਾਹੀ ਚਿੱਠੀ
17th Letter of Saint Dr. MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 17ਵੀਂ ਰੂਹਾਨੀ ਚਿੱਠੀ ਭੇਜੀ ਹੈ। ਜੋ ਕਿ ਇਸ ਤਰ੍ਹਾਂ ਹੈ:-
ਸਾਡੇ ਪਿਆਰੇ ਬੱਚਿਓ ਟਰੱਸਟ ਪ੍ਰਬੰਧਕ ਸੇਵਾਦਾਰ ਤੇ ਸੇਵਾਦਾਰੋ, ਤੁਹਾਨੂੰ ਸਭ ਨੂੰ ‘‘ਮਹਾਂਪਰਉਪਕਾਰ ਭੰਡਾਰੇ’’ 33ਵੇਂ ਦੀ ਬਹੁਤ-2 ਵਧਾਈ ਤੇ ਬਹੁ...
ਪੰਜਾਬੀ ਯੂਨੀਵਰਸਿਟੀ ਵੱਲੋਂ ਉੱਚ ਮੰਜ਼ਿਲ ਸਰ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਿਲਵਰ ਜੁਬਲੀ ਹੋਸਟਲ ਦੀਆਂ ਉਚਾਈਆਂ ਸਰ ਕਰਨ ਵਾਲੀਆਂ ਨੌ ਲੜਕੀਆਂ ਦਾ ਅੱਜ ਸਨਮਾਨ ਕੀਤਾ। ਇਨ੍ਹਾਂ ਵਿੱਚੋਂ ਸੱਤ ਲੜਕੀਆਂ ਜੱਜ ਬਣੀਆਂ ਹਨ ਜਦ ਕਿ ਇੱਕ ਨੇ ਸਬ ਇੰਸਪੈਕਟਰ ਦਾ ਅਹੁਦਾ ਪ੍ਰਾਪਤ ਕੀਤਾ ਹੈ। ਇੱਕ ਹੋਰ ਲੜਕੀ ਜ...
Caste Survey Data: ਜਾਣੋ ਬਿਹਾਰ ’ਚ ਕਿੰਨੇ ਹਿੰਦੂ ਅਤੇ ਕਿੰਨੇ ਮੁਸਲਮਾਨ, ਜਾਤੀ ਜਨਗਣਨਾ ਡੇਟਾ…
Bihar Caste Survey Results: ਸੋਮਵਾਰ ਨੂੰ, ਗਾਂਧੀ ਜਯੰਤੀ ਦੇ ਮੌਕੇ 'ਤੇ, ਬਿਹਾਰ ਸਰਕਾਰ ਨੇ ਰਾਜ ਵਿੱਚ ਰਹਿਣ ਵਾਲੇ ਲੋਕਾਂ ਦੇ ਜਾਤੀ ਅੰਕੜੇ ਜਾਰੀ ਕੀਤੇ, ਜਦੋਂ ਕਿ ਆਰਥਿਕ ਅਤੇ ਸਮਾਜਿਕ ਰਿਪੋਰਟ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਬਿਹਾਰ ਸਰਕਾਰ ਦੀ ਵੱਲੋਂ, ਵਿਕਾਸ ਕਮਿਸ਼ਨਰ ਵਿਵੇਕ ਕੁਮਾਰ ਸਿੰਘ, ਜੋ ਇਸ ...
ਬਠਿੰਡਾ ਪੁਲਿਸ ਵੱਲੋਂ ਚੋਰੀ ਦੇ 17 ਮੋਟਰਸਾਈਕਲ ਅਤੇ 7 ਐਕਟਿਵਾ ਬਰਾਮਦ, ਇੱਕ ਮੁਲਜ਼ਮ ਕਾਬੂ
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਪੁਲਿਸ (Bathinda police) ਦੇ ਸੀ.ਆਈ.ਏ ਸਟਾਫ-1 ਨੂੰ ਉਸ ਸਮੇਂ ਸਫਲਤਾ ਮਿਲੀ ਜਦੋ ਗਸ਼ਤ ਦੌਰਾਨ ਠੰਡੀ ਸੜਕ ਨੇੜੇ ਰੇਲਵੇ ਕਲੋਨੀ ਬਠਿੰਡਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਮੁਖਬਰੀ ਦੇ ਅਧਾਰ 'ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ...
ਮਾਨਸਾ ’ਚ ਵੇਖੋ ਸਾਧ-ਸੰਗਤ ਦਾ ਵੱਡਾ ਇਕੱਠ, ਪ੍ਰਬੰਧ ਪਏ ਛੋਟੇ
ਪੂਜਨੀਕ ਗੁਰੂ ਜੀ ਨੇ ਹਜ਼ਾਰਾਂ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਨਾਮ ਸ਼ਬਦ ਦੀ ਦਾਤ ਬਖਸ਼ੀ
ਮਾਨਸਾ, (ਸੁਖਜੀਤ ਮਾਨ)। ਇੱਥੋਂ ਦੇ ਸਰਸਾ ਰੋਡ ’ਤੇ ਸਥਿਤ ‘ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ’ ਮਾਨਸਾ ਵਿਖੇ ਵੱਡੀ ਦੀ ਗਿਣਤੀ ਵਿੱਚ ਸਾਧ-ਸੰਗਤ ਹੁੰਮ ਹੁਮਾ ਕੇ ਪੁੱਜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰ...
ਵਾਤਾਵਰਨ ਲਈ ਨਵੀਂ ਤਕਨੀਕ ਜ਼ਰੂਰੀ
ਲੁਧਿਆਣਾ ’ਚ ਟਾਟਾ ਗਰੁੱਪ ਨੇ ਨਵੀਂ ਤਕਨੀਕ ਵਾਲੇ ਲੋਹੇ ਦੇ ਕਾਰਖਾਨੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਹ ਪਲਾਂਟ 2600 ਕਰੋੜ ’ਚ ਲੱਗੇਗਾ ਜਿਸ ਦੀ ਖਾਸੀਅਤ ਇਹ ਹੈ ਕਿ ਇਹ ਕਾਰਖਾਨਾ ਬਿਜਲੀ ਦੀ ਭੱਠੀ ’ਤੇ ਚੱਲੇਗਾ ਜਿਸ ਨਾਲ ਵਾਤਾਵਰਨ ਗੰਧਲਾ ਨਹੀਂ ਹੋਵੇਗਾ।
ਰਵਾਇਤੀ ਕਾਰਖਾਨੇ ਕੋਲੇ ਨਾਲ ਚੱਲ ਰਹੇ ਹਨ ਜੋ ਪ੍ਰਦ...
ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਚੋਰਾਂ ਨੇ ਕੀਤਾ ਟਰਾਂਸਫਾਰਮਰ ਚੋਰੀ
ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਚੋਰਾਂ ਨੇ ਕੀਤਾ ਟਰਾਂਸਫਾਰਮਰ ਚੋਰੀ
ਲਹਿਰਾਗਾਗਾ (ਰਾਜ ਸਿੰਗਲਾ)। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਮੌਤ ਦੇ ਮੂੰਹ ਦੇ ਵਿੱਚ ਵੀ ਚੋਰੀ ਕਰ ਲੈਂਦੇ ਹਨ। ਮਸਲਾ ਹੈ ਟਰਾਂਸਫਾਰਮਰ ਚੋਰੀ ਦਾ ਲਹਿਰਾਗਾਗਾ ਦੇ ਨਜ਼ਦੀਕ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਦਰਸ਼ਨ ਸਿੰਘ ...
ਅੱਜ ਪੰਜਾਬੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ, ਪੜ੍ਹੋ ਤੇ ਜਾਣੋ
ਚੰਡੀਗੜ੍ਹ/ਸੰਗਰੂਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬੀਆਂ ਨੂੰ ਇੱਕ ਹੋਰ ਤੋਹਫ਼ਾ ਦੇਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਅੱਜ ਮੁੱਖ ਮੰਤਰੀ 2487 ਉਮੀਦਾਰਵਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ। ਇਸ ਬਾਰੇ ਟਵੀਟ ਕਰਕੇ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਹੈ। (Punjab)
ਉਨ੍ਹਾਂ ਲਿਖਿਆ ਹੈ ਕਿ ਨੌਜਵਾ...
Lok Sabha Election 2024: ਵੋਟਾਂ ਦਾ ਪਹਿਲਾ ਗੇੜ
ਲੋਕ ਸਭਾ ਚੋਣਾਂ ’ਚ ਵੋਟਾਂ ਪਾਉਣ ਦਾ ਪਹਿਲਾ ਗੇੜ ਮੁਕੰਮਲ ਹੋ ਗਿਆ ਹੈ। ਇਸ ਗੇੜ ’ਚ 102 ਸੀਟਾਂ ਲਈ ਵੋਟਾਂ ਪਈਆਂ ਹਨ ਤਸੱਲੀ ਵਾਲੀ ਗੱਲ ਇਹ ਰਹੀ ਹੈ ਕਿ ਬੰਗਾਲ ਅਤੇ ਅਸਾਮ ’ਚ ਵੋਟਰਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਬੰਗਾਲ ’ਚ 77 ਫੀਸਦੀ ਤੇ ਅਸਾਮ ’ਚ 70 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ, ਵੋਟਰ ਜਾਗਰੂਕਤਾ ਦ...
ਅਦਾਲਤ ਦੀ ਹੱਤਕ ਦਾ ਮਾਮਲਾ : ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ
ਸਜ਼ਾ 'ਤੇ 20 ਅਗਸਤ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਤੇ ਚਰਾ ਸਾਬਕਾ ਮੁੱਖ ਜੱਜਾਂ ਖਿਲਾਫ਼ ਅਪਮਾਨਜਨਕ ਟਿੱਪਣੀ ਮਾਮਲੇ 'ਚ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸ਼ੁੱਕਰਵਾਰ ਨੂੰ ਅਦਾਲਤ ਦੇ ਹੱਤਕ ਮਾਮਲੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਜਸਟਿਸ ਅਰੁਣ ਮਿ...