ਸਿਟੀ ਸੈਂਟਰ ਪ੍ਰਾਜੈਕਟ ਘਪਲੇ ‘ਚ ਮੁੱਖ ਮੰਤਰੀ ਅਮਰਿੰਦਰ ਨੂੰ ਕਲੀਨ ਚਿੱਟ
ਲੁਧਿਆਣਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 19 ਹੋਰਾਂ ਨੂੰ ਬਹੁ-ਕਰੋੜੀ ਸਿਟੀ ਸੈਂਟਰ ਘੁਟਾਲੇ ਵਿੱਚ ਅੱਜ ਵਿਜੀਲੈਂਸ ਬਿਊਰੋ ਨੇ ਕਲੀਨ ਚਿੱਟ ਦੇ ਦਿੱਤੀ। ਇਸ ਤੋਂ ਇਲਾਵਾ ਵਿਜੀਲੈਂਸ ਨੇ ਸੈਸ਼ਨ ਅਦਾਲਤ 'ਚ ਅੱਜ ਉਨ੍ਹਾਂ ਵਿਰੁੱਧ ਮਾਮਲਾ ਰੱਦ ਕਰਨ ਸਬੰਧੀ ਰਿਪੋਰਟ ਵੀ ਦਾਇਰ ਕੀਤੀ ਹੈ। ਮੁੱਖ ਮੰਤਰੀ ਬਣਨ ਤ...
ਛੱਤੀਸਗੜ੍ਹ ‘ਚ ਭੁੱਖਮਰੀ ਨਾਲ ਮਰੀਆਂ 200 ਗਾਵਾਂ, ਗਊਸ਼ਾਲਾ ਸੰਚਾਲਕ ਭਾਜਪਾ ਆਗੂ ਗ੍ਰਿਫ਼ਤਾਰ
ਰਾਏਪੁਰ/ਦੁਰਗ: ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਇੱਕ ਸਰਕਾਰੀ ਫੰਡ ਪ੍ਰਾਪਤ ਗਊਸ਼ਾਲਾ 'ਚ ਵੱਡੀ ਗਿਣਤੀ 'ਚ ਗਾਵਾਂ ਦੀ ਕਥਿੱਤ ਤੌਰ 'ਤੇ ਭੁੱਖ ਨਾਲ ਮੌਤ ਤੋਂ ਬਾਅਦ ਗਊਸ਼ਾਲਾ ਸੰਚਾਲਕ ਭਾਜਪਾ ਆਗੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਦੇ ਅਨੁਸਾਰ, ਰਾਜ ਗਊ ਸੇਵਾ ਕਮਿਸ਼ਨ ਦੀ ਸ਼ਿਕਾਇਤ 'ਤੇ ਗਊਸ਼ਾਲਾ ਸੰਚਾ...
ਰਾਹੁਲ ਨੇ ਗੋਰਖਪੁਰ ‘ਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਗੋਰਖਪੁਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਸ਼ਨਿੱਚਰਵਾਰ ਨੂੰ ਗੋਰਖਪੁਰ ਪਹੁੰਚੇ। ਇੱਥੇ ਉਹ ਉਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਮਿਲੇ, ਜਿਨ੍ਹਾਂ ਦੀ ਬੀਆਰਡੀ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਲ ਰਾਜ ਇੰਚਾਰਜ ਗੁਲਾਮ ਨਬੀ ਅਜ਼ਾਦ ਅਤੇ ਸੂਬਾ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਵੀ...
PAK ਦੀ ਅਜ਼ਾਦੀ ਰੇਲਗੱਡੀ ‘ਤੇ ਲੱਗੇ ਅੱਤਵਾਦੀ ਬੁਰਹਾਨ ਦੇ ਪੋਸਟਰ
ਇਸਲਾਮਾਬਾਦ: ਪਾਕਿਸਤਾਨ ਨੇ ਕਸ਼ਮੀਰ ਵਿੱਚ ਪਿਛਲੇ ਸਾਲ ਮਾਰੇ ਗਏ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਨੈਸ਼ਨਲ ਹੀਰੋ ਦੱਸਿਆ ਹੈ। ਇਸ ਅੱਤਵਾਦੀ ਦੇ ਪੋਸਟਰ ਪਾਕਿਸਤਾਨ ਰੇਲਵੇਜ਼ ਵੱਲੋਂ ਚਲਾਈ ਗਈ ਰੇਲਗੱਡੀ 'ਤੇ ਲੱਗੇ ਹਨ। ਪਾਕਿ ਵਿੱਚ 70ਵਾਂ ਅਜ਼ਾਦੀ ਦਿਹਾੜਾ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ੁਰੂ 'ਅਜ਼ਾ...
ਭਾਰਤ ਨੂੰ 22 ਡਰੋਨ ਦੇਣ ਨਾਲ ਮਜ਼ਬੂਤ ਹੋਣਗੇ ਰਿਸ਼ਤੇ: US
ਵਾਸ਼ਿੰਗਟਨ: ਭਾਰਤ ਨੂੰ 22 ਸੀ ਗਾਰਜੀਅਨ ਡਰੋਨ ਦੇਣ ਦੇ ਫੈਸਲੇ ਨਾਲ ਨਾ ਸਿਰਫ਼ ਦੋਵੇਂ ਦੇਸ਼ਾਂ ਦੇ ਸੰਬੰਧ ਬਿਹਤਰ ਹੋਣਗੇ, ਸਗੋਂ ਅਮਰੀਕਾ ਵਿੱਚ 2 ਹਜ਼ਾਰ ਨਵੇਂ ਜੌਬਸ ਵੀ ਆਉਣਗੇ। ਇਹ ਗੱਲ ਭਾਰਤੀ ਮੂਲ ਦੇ ਟੌਪ ਅਮਰੀਕੀ ਅਫ਼ਸਰ ਨੇ ਕਹੀ ਹੈ। ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ਨੂੰ 2 ਬਿਲੀਅਨ ਡਾਲਰ (1281...
ਸ਼ਰਦ-ਨਿਤੀਸ਼ ਧੜੇ ਦੀ ਬੈਠਕ ਅੱਜ, ਯਾਦਵ ਦੇ ਪਾਰਟੀ ਵਿੱਚ ਰਹਿਣ ‘ਤੇ ਹੋ ਸਕਦਾ ਹੈ ਫੈਸਲਾ
ਪਟਨਾ: ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਨਿਤੀਸ਼ ਕੁਮਾਰ ਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਮੀਟਿਗ ਹੋਣੀ ਹੈ। ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਹਟਾਏ ਗਏ ਅਰੁਣ ਸ੍ਰੀਵਾਸਤ ਅਤੇ ਰਾਜ ਸਭਾ ਸਾਂਸਦ ਅਲੀ ਅਨਵਰ ਨੇ ਕਿਹਾ ਕਿ ਸ਼ਰਦ ਯਾਦਵ ਅਤੇ ਉਨ੍ਹਾਂ ਦੇ ਹਮਾਇਤੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਬਾਈਕਾਟ ਕਰਨਗੇ।
...
2022 ਤੱਕ ਅੱਤਵਾਦ ਦਾ ਖਾਤਮਾ ਹੋ ਜਾਵੇਗਾ: ਰਾਜਨਾਥ
ਲਖਨਊ: ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2022 ਤੱਕ ਕਸ਼ਮੀਰ, ਅੱਤਵਾਦ, ਨਕਸਲਵਾਦ ਅਤੇ ਨਾਰਥ-ਈਸਟ ਵਿੱਚ ਜਾਰੀ ਵਿਦਰੋਹ ਦਾ ਖਾਤਮਾ ਹੋ ਜਾਵੇਗਾ। ਇਸ ਮੌਕੇ ਰਾਜਨਾਥ ਨੇ ਸਾਰਿਆਂ ਨੂੰ ਭਾਰਤ ਨੂੰ ਸਵੱਛ, ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦੀ, ਫਿਰਕਾਪ੍ਰਸਤੀ ਅਤੇ ਜਾਤੀਵਾਦ ਤੋਂ ਮੁਕਤ ਭਾਰਤ ਬਣਾਉਣ ਦੀ ਸਹੁੰ ਚੁ...
PoK ‘ਚ ਲੱਗੇ ਫਿਰ ਅਜ਼ਾਦੀ ਦੇ ਨਾਅਰੇ
ਨਵੀਂ ਦਿੱਲੀ: ਮਕਬੂਜਾ ਕਸ਼ਮੀਰ (PoK) ਵਿੱਚ ਅਜ਼ਾਦੀ ਦੇ ਅੰਦੋਲਨ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਪਾਕਿਸਤਾਨ ਤੋਂ ਅਜ਼ਾਦੀ ਲਈ ਜਨਦਾਲੀ ਵਿੱਚ ਜੰਮੂ-ਕਸ਼ਮੀਰ ਰਾਸ਼ਟਰੀ ਵਿਦਿਆਰਥੀ ਸੰਘ ਵੱਲੋਂ ਵਿਸ਼ਾਲ ਰੈਲੀ ਕੱਢੀ ਗਈ। ਰੈਲੀ ਵਿੱਚ ਅਜ਼ਾਦੀ ਦੇ ਨਾਅਰੇ ਲਾਏ ਗਏ। ਸਥਾਨਕ ਨੇਤਾ ਲੀਕਾਂਤ ਖਾਨ ਨੇਕਾ ਕਿ ਪਾਕਿਸਤਾਨ ਇਸ ਸ਼ਾਤੀਪੂਰਨ...
ਬਿਹਾਰ: 9 ਨਦੀਆਂ ਉਫ਼ਾਨ ‘ਤੇ, ਹੁਣ ਤੱਕ 153 ਮੌਤਾਂ
ਪਟਨਾ: ਨੇਪਾਲ ਵਿੱਚ ਮੀਂਹ ਦੀ ਰਫ਼ਤਾਰ ਦੇ ਫਿਰ ਜ਼ੋਰ ਫੜਨ ਕਾਰਨ ਨਾਰਥ ਬਿਹਾਰ ਦੀਆਂ ਨਦੀਆਂ ਇੱਕ ਵਾਰ ਫਿਰ ਉਫ਼ਾਨ 'ਤੇ ਹਨ। 9 ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਲਲਬਕੀਆ ਸ਼ੁੱਕਰਵਾਰ ਨੂੰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਉੱਤਰੀ ਤਾਂ ਸ਼ਾਮ ਹੁੰਦੇ-ਹੁੰਦੇ ਪੁਨਪੁਨ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ...
ਟਿਊਬਵੈੱਲ ਕੁਨੈਕਸ਼ਨ ਕੱਟੇ ਜਾਣ ਦਾ ਕਿਸਾਨਾਂ ਨੇ ਕੀਤਾ ਵਿਰੋਧ
ਐਕਸੀਅਨ ਦਫ਼ਤਰ ਦਾ ਕੀਤਾ ਘਿਰਾਓ, ਸੌਂਪਿਆ ਮੰਗ ਪੱਤਰ
ਸੰਦੀਪ ਕੰਬੋਜ਼ , ਡੱਬਵਾਲੀ: ਬਿਜਲੀ ਵਿਭਾਗ ਵੱਲੋਂ ਚੈਕਿੰਗ ਦੌਰਾਨ ਉੱਪ ਮੰਡਲ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਦੇ ਕੁਨੈਕਸ਼ਨ ਕੱਟੇ ਜਾਣ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਉੱਪ ਮੰਡਲ ਦੇ ਪਿੰਡ ਗੰਗਾ, ਗੋਰੀਵਾਲਾ ਤੇ ਹੋਰ ਪਿੰਡ...