ਕਾਂਗਰਸ ਖ਼ਤਮ ਕਰੇਗੀ ਅਕਾਲੀਆਂ ਦਾ ਸੇਵਾ ਦਾ ਅਧਿਕਾਰ ਕਾਨੂੰਨ
ਇਸ ਕਾਨੂੰਨ ਬਦਲੇ ਸਰਕਾਰ ਵੱਲੋਂ ਲਿਆਂਦਾ ਜਾਵੇਗਾ ਨਵਾਂ ਕਾਨੂੰਨ
ਸੇਵਾ ਦਾ ਅਧਿਕਾਰ ਕਮਿਸ਼ਨ ਦੇ 11 ਕਮਿਸ਼ਨਰਾਂ ਦੀ ਵੀ ਹੋਵੇਗੀ ਛੁੱਟੀ
ਚੰਡੀਗੜ੍ਹ (ਅਸ਼ਵਨੀ ਚਾਵਲਾ) ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 2011 ਵਿੱਚ ਬਣਾਏ ਗਏ ਸੇਵਾ ਦਾ ਅਧਿਕਾਰ ਐਕਟ ਖਤਮ ਕਰਕੇ ਕਮਿਸ਼ਨ ਨੂੰ ਮੌਜੂਦਾ ਕਾਂਗਰਸ ਸਰਕਾਰ ਖ਼ਤ...
ਪੱਥਰਬਾਜ਼ੀ ਤੇ ਗੋਲੀਆਂ ਦੇ ਮਾਹੌਲ ‘ਚ ਨਹੀਂ ਹੋ ਸਕਦੀ ਗੱਲਬਾਤ : ਮਹਿਬੂਬਾ
ਪ੍ਰਧਾਨ ਮੰਤਰੀ ਤੇ ਗ੍ਿਰਹ ਮੰਤਰੀ ਨੂੰ ਹਾਲਾਤਾਂ ਦੀ ਜਾਣਕਾਰੀ ਦਿੱਤੀ
ਨਵੀਂ ਦਿੱਲੀ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਕਸ਼ਮੀਰ ਦੇ ਮੌਜ਼ੂਦਾ ਹਲਾਤਾਂ ਨੂੰ ਸੁਧਾਰਨ ਲਈ ਗੱਲਬਾਤ ਹੀ ਇੱਕ ਸਿਰਫ਼ ਰਾਹ ਹੈ ਪਰ ਪੱਥਰਬਾਜ਼ੀ ਤੇ ਗੋਲੀਆਂ ਦੇ ਮਾਹੌਲ 'ਚ ਅਜਿਹੀ ਕੋਈ ਗੱਲਬਾਤ ਸੰਭਵ ਨਹੀਂ ਦਿ...
‘ਜੱਟੂ ਇੰਜੀਨੀਅਰ’ ਦੇ ਦੂਜੇ ਪੋਸਟਰ ਨੇ ਪਾਈਆਂ ਧੁੰਮਾਂ
ਫਿਲਮ 19 ਮਈ ਨੂੰ ਹੋਵੇਗੀ ਰਿਲੀਜ਼ (Jattoo Engineer)
ਸਰਸਾ (ਸੱਚ ਕਹੂੰ ਨਿਊਜ਼). 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਫਿਲਮ ਜੱਟੂ ਇੰਜੀਨੀਅਰ ਦਾ ਦੂਜਾ ਪੋਸਟਰ ਅੱਜ ਰਿਲੀਜ਼ ਹੋ ਗਿਆ ਰਿਲੀਜਿੰਗ ਦੇ ਨਾਲ ਹੀ ਪੋਸਟਰ ਨੇ ਸੋਸ਼ਲ ਮੀਡੀਆ 'ਤੇ ਧੁ...
ਚਿੰਤਾਗੁਫ਼ਾ ਖੇਤਰ ‘ਚ ਗਸ਼ਤ ‘ਤੇ ਸੀ ਸੁਰੱਖਿਆ ਬਲ ਦੀ ਸਾਂਝੀ ਟੀਮ
ਬੁਰਕਾਪਾਲ ਨੇੜੇ ਨਕਸਲੀਆਂ ਨੇ ਘਾਤ ਲਾ ਕੇ ਵਰ੍ਹਾਈਆਂ ਗੋਲੀਆਂ
ਰਾਏਪੁਰ, ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨੇ ਅੱਜ ਪੁਲਿਸ ਟੀਮ 'ਤੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ 'ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ 26 ਜਵਾਨ ਸ਼ਹੀਦ ਹੋ ਗਏ ਤੇ 6 ਜਵਾਨ ਜ਼ਖਮੀ ਹੋ ਗਏ ਸੂਬੇ ਦੇ ਸੀ...
ਨਵਜੋਤ ਸਿੱਧੂ ਵੱਲੋਂ ਐੱਸਡੀਓ ਮੁਅੱਤਲ
ਸੀਵਰੇਜ ਪ੍ਰੋਜੈਕਟ 'ਚ ਘਪਲੇਬਾਜ਼ੀ ਦੀ ਸ਼ਿਕਾਇਤ 'ਤੇ ਮੌਕਾ ਦੇਖਣ ਪੁੱਜੇ ਸਿੱਧੂ (Navjot Sidhu)
ਗੁਰਦਾਸਪੁਰ, (ਸੱਚ ਕਹੁੰ ਨਿਊਜ਼) ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ (Navjot Sidhu) ਨੇ ਅੱਜ ਹਲਕਾ ਡੇਰਾ ਬਾਬਾ ਨਾਨਕ 'ਚ ਪਏ ਸੀਵਰੇਜ ਸਿਸਟਮ ਦੇ ਕੰਮ 'ਚ ਵੱਡੇ ਪੱਧਰ 'ਤੇ ਹੋਈ...
ਥਾਣੇਦਾਰ ਵੱਲੋਂ ਕੇਸ ‘ਚ ਫਸਾਉਣ ਦੀ ਧਮਕੀ, ਵੀਡੀਓ ਵਾਇਰਲ
ਰਾਏਕੋਟ (ਰਾਮ ਗੋਪਾਲ ਰਾਏਕੋਟੀ). ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਨੂੰ ਭਾਵੇਂ ਹਾਲੇ ਬੂਰ ਨਹੀਂ ਪਿਆ ਹੈ, ਪਰ ਕਈ ਥਾਣੇਦਾਰ ਇਸ ਵਗਦੀ ਗੰਗਾ ਵਿੱਚ ਹੱਥ ਧੋਣ ਦੀ ਥਾਂ ਡੁੱਬਕੀ ਲਾਉਣ ਨੂੰ ਹੀ ਤਿਆਰ ਬੈਠੇ ਹਨ। ਕਿਸੇ ਵੀ ਮਾਮਲੇ ਵਿੱਚ ਪੁਲਿਸ ਦੇ ਧੱਕੇ ਚੜ੍ਹੇ...
ਜਗਦੀਸ਼ ਭੋਲਾ ਤੇ ਬਿੱਟੂ ਔਲਖ ਸੀਬੀਆਈ ਅਦਾਲਤ ‘ਚ ਪੇਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ). ਨਸ਼ਾ ਤਸਕਰੀ ਮਾਮਲੇ 'ਚ ਘਿਰੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ ਭੋਲਾ ਉੱਪਰ ਈਡੀ ਵੱਲੋਂ ਨਸ਼ੇ ਦੀ ਕਮਾਈ ਰਾਹੀਂ ਜ਼ਮੀਨ ਜਾਇਦਾਦ ਬਣਾਉਣ ਦੇ ਚਲਾਏ ਜਾ ਰਹੇ ਕੇਸ ਦੀ ਅੱਜ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਈ। ਅੱਜ ਦੀ ਸੁਣਵਾਈ ਦੌਰਾਨ ਜਗਦੀਸ ਭੋਲਾ , ਯੂਥ ਅਕਾਲੀ ਦ...
ਮੁੰਬਈ ਜਿੱਤ ਨਾਲ ਚੋਟੀ ‘ਤੇ, ਅਮਲਾ ਦਾ ਸੈਂਕੜਾ ਬੇਕਾਰ
ਏਜੰਸੀ ਇੰਦੌਰ, ਹਾਸ਼ਿਮ ਅਮਲਾ (ਨਾਬਾਦ 104) ਦੇ ਪਹਿਲੇ ਟੀ-20 ਸੈਂਕੜੇ 'ਤੇ ਮੁੰਬਈ ਇੰਡੀਅੰਜ਼ ਦੇ ਮੈਨ ਆਫ ਦ ਮੈਚ ਜੋਸ ਬਟਲਰ (77) ਅਤੇ ਨੀਤੀਸ਼ ਰਾਣਾ (ਨਾਬਾਦ 62) ਨੇ ਪਾਣੀ ਫੇਰਦਿਆਂ ਕਿੰਗਜ਼ ਇਲੈਵਨ ਪੰਜਾਬ ਨੂੰ 27 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 'ਚ ਚੋਟੀ ਸਥਾਨ ਹਾਸਲ ਕਰ ਲਿ...
ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ
ਸਰਸਾ (ਸੱਚ ਕਹੂੰ ਨਿਊਜ਼)| ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸੱਚਖੰਡ ਹਾਲ ਵਿਖੇ ਲੱਗੇ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ 'ਚ ਅਨੇਕਾਂ ਅਪੰਗਾਂ ਨੂੰ ਨਵਾਂ ਜੀਵਨ ਮਿਲਿਆ ਹੈ।
ਕੈਂਪ ਦੇ ਚੌਥੇ ਦਿਨ ਅੱਜ...
ਬਰਖਾ ਸ਼ੁਕਲਾ ਸਿੰਘ ਦਿੱਲੀ ਕਾਂਗਰਸ ਤੋਂ ਛੇ ਸਾਲਾਂ ਲਈ ਬਰਖਾਸਤ
ਨਵੀਂ ਦਿੱਲੀ (ਏਜੰਸੀ)| ਮਹਿਲਾ ਕਾਂਗਰਸ ਦੀ ਪ੍ਰਧਾਨ ਬਰਖਾ ਸ਼ੁਕਲਾ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੌਰਾਨ ਪਾਰਟੀ ਤੋਂ ਛੇ ਸਾਲਾਂ ਲਈ ਬਰਖਾਸਤ ਕਰ ਦਿੱਤਾ ਗਿਆ ਹੈ ਬਰਖਾ ਸ਼ੁਕਲਾ ਸਿੰਘ ਨੇ ਅੱਜ ਸੂਬਾ ਪ੍ਰਧਾਨ ਅਜੈ ਮਾਕਨ 'ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਉਂਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ ਹਾਲਾਂਕਿ, ਉਨ੍ਹਾਂ...