ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ
ਤਿੰਨ ਹਲਕਿਆਂ ’ਚ 2022 ਦੇ ਮੁਕਾਬਲੇ ਆਪ ਦੀ ਵੋਟ ਵਧੀ | Aam Aadmi Party
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ (Aam Aadmi Party) ਵੱਲੋਂ ਜਲੰਧਰ ਜ਼ਿਮਨੀ ਚੋਣ ’ਚ ਕਾਂਗਰਸ ਦੇ ਗੜ੍ਹ ਅੰਦਰ ਵੱਡੀ ਜਿੱਤ ਦਰਜ ਕੀਤੀ ਗਈ ਹੈ। ਜ਼ਿਮਨੀ ਚੋਣ ਅੰਦਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਗੜ੍ਹ ਨੂੰ ਤੋੜ...
ਬਿਨ੍ਹਾਂ ਛੱਤਾਂ ਦੇ ਰਹਿ ਰਹੇ ਲੋਕਾਂ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦਿੱਤਾ ਤੋਹਫ਼ਾ
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅਪਣੇ ਨਿੱਜੀ ਫੰਡ ਵਿੱਚੋਂ ਦਿੱਤੇ 50-50 ਹਜ਼ਾਰ ਦੇ ਚੈੱਕ
(ਮਨੋਜ) ਮਲੋਟ। ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਕਿਸ ਤਰ੍ਹਾਂ ਮੱਦਦ ਕੀਤੀ ਜਾ ਰਹੀ ਹੈ। (Malot News) ਉਸ ਦੀ ਉਦਾਹਰਣ ਨੇੜਲੇ ਪਿ...
ਮਾਂ-ਬੋਲੀ ਪੰਜਾਬੀ ਵਿਦਿਆਰਥੀਆਂ ਲਈ ਬਣ ਰਹੀ ਟੇਢੀ ਖੀਰ
ਇਕੱਲੇ ਪੰਜਾਬੀ ਵਿਸ਼ੇ 'ਚੋਂ ਹੀ 21, 965 ਵਿਦਿਆਰਥੀ ਫੇਲ੍ਹ
(ਖੁਸ਼ਵੀਰ ਤੂਰ) ਪਟਿਆਲਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਮਾਤ ਭਾਸ਼ਾ ਪੰਜਾਬੀ ਪ੍ਰਤੀ ਨਿਰਮੋਹੇ ਸਾਬਤ ਹੋਏ ਹਨ। ਮਾਤ ਭਾਸ਼ਾ ਪੰਜਾਬੀ (Mother Tongue) ਦੇ ਇਕੱਲੇ ਵਿਸ਼ੇ ਵਿੱਚੋਂ ਹੀ 21 ਹਜ਼ਾਰ ਤੋਂ ਵੱਧ ਵਿਦਿਆਰਥੀਆ...
ਸੋਮਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ‘ਚ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ
Water supply in Delhi ਸਾਲਾਨਾ ਫਲੱਸ਼ਿੰਗ ਪ੍ਰੋਗਰਾਮ ਕਾਰਨ 28 ਫਰਵਰੀ ਨੂੰ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ
ਲੋੜ ਪੈਣ 'ਤੇ ਪਾਣੀ ਦਾ ਟੈਂਕਰ ਮੰਗਵਾਉਣ ਲਈ ਹੈਲਪਲਾਈਨ ਨੰਬਰਾਂ 1916 ਅਤੇ 180011711 'ਤੇ ਕਾਲ ਕਰੋ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ 'ਚ ਲੋਕਾਂ ਨੂੰ ਪਾਣੀ ਦੀ ...
ਇਰਾਕ ‘ਚ ਫਸੇ 39 ਭਾਰਤੀਆਂ ਬਾਰੇ ਨਵਾਂ ਖੁਲਾਸਾ
ਪੀੜਤ ਪਰਿਵਾਰ ਵਿਦੇਸ਼ ਮੰਤਰੀ ਨੂੰ ਮਿਲੇ
ਨਵੀਂ ਦਿੱਲੀ: ਇਰਾਕ 'ਚ ਫਸੇ 39 ਭਾਰਤੀਆਂ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖੁਲਾਸਾ ਕਰਦਿਆਂ ਕਿਹਾ ਕਿ 39 ਭਾਰਤੀ ਮਸੂਲ ‘ਚ ਨਹੀਂ ਬਲਕਿ ਉਹ ਬਾਦੁੱਸ਼ ‘ਚ ਆਈਐਸ ਦੀ ਜੇਲ੍ਹ ‘ਚ ਹਨ। ਉਨ੍ਹਾਂ ਕਿਹਾ ਕਿ ਬਾਦੁੱਸ਼ ‘ਚ ਅਜੇ ਵੀ ਇਰਾਕੀ ਫੌਜ ਤੇ ਆਈਐਸ ਦਰਮਿਆਨ ਜੰ...
ਤਰੱਕੀ ਦਾ ਰਾਜ
ਤਰੱਕੀ ਦਾ ਰਾਜ
ਜੋਸਫ਼ ਮੋਨੀਅਰ ਨਾਂਅ ਦਾ ਇੱਕ ਮਾਲੀ ਸੀ ਨਵੇਂ-ਨਵੇਂ ਪੌਦੇ ਲਾਉਣ ਦੇ ਨਾਲ-ਨਾਲ ਉਹ ਮਿੱਟੀ ਦੇ ਗਮਲੇ ਵੀ ਬਣਾਉਂਦਾ ਤੇ ਉਨ੍ਹਾਂ ਨੂੰ ਤੋੜ ਦਿੰਦਾ ਲੋਕ ਕਹਿੰਦੇ ਕਿ ਇਹ ਪਾਗਲ ਹੈ, ਜੋ ਰੋਜ਼ਾਨਾ ਮਿਹਨਤ ਕਰਕੇ ਗਮਲੇ ਬਣਾਉਂਦਾ ਹੈ ਅਤੇ ਫ਼ਿਰ ਉਨ੍ਹਾਂ ਨੂੰ ਖ਼ੁਦ ਹੀ ਤੋੜ ਦਿੰਦਾ ਹੈ ਪਰ ਉਸ ’ਤੇ ਲੋਕਾਂ ਦੀਆ...
ਪੰਜਾਬੀ ਲੇਖਕ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕੋਲਕਾਤਾ ਵੱਲੋਂ ਜੀਵਨ ਪ੍ਰਾਪਤੀ ਸਨਮਾਨ ਪ੍ਰਦਾਨ
(ਸੱਚ ਕਹੂੰ ਨਿਊਜ਼) ਲੁਧਿਆਣਾ। ਉੱਘੇ ਪੰਜਾਬੀ ਲੇਖਕ ਜਸਬੀਰ ਭੁੱਲਰ (82) ਨੂੰ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਜੀਵਨ ਭਰ ਦੀਆਂ ਸਿਰਜਣਾਤਮਕ ਪ੍ਰਾਪਤੀਆਂ ਲਈ ਸਨਮਾਨ ਵਾਸਤੇ 20 ਅਪਰੈਲ ਨੂੰ ਕੋਲਕਾਤਾ ਵਿਖੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਭਾਰਤੀ ਭਾਸ਼ਾ ਪਰਿਸ਼ਦ ਦੇ ਚੇਅਰਮੈਨ ਕੁਸੁਮ ਖੇਮਾਨੀ ਵੱਲੋਂ ਪ੍ਰਦਾ...
ਸਿਮਰਨ ਮੁਕਾਬਲਾ : ਪੰਜਾਬ ‘ਚ ਮੋਗਾ ਬਲਾਕ ਅੱਵਲ, ਬਠੋਈ-ਡਕਾਲਾ ਦੂਜੇ ਨੰਬਰ ‘ਤੇ
ਭਵਾਨੀਗੜ੍ਹ, ਪਟਿਆਲਾ ਤੇ ਮਹਿਮਾ-ਗੋਨਿਆਣਾ ਵੀ ਟਾਪ 10 'ਚ ਸ਼ਾਮਲ
ਸਰਸਾ (ਸੱਚ ਕਹੂੰ ਨਿਊਜ਼)
ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ 'ਚ ਇਸ ਵਾਰ ਹਰਿਆਣੇ ਦੇ ਜ਼ਿਲ੍ਹਾ ਕੈਥਲ ਨੇ ਪਹਿਲਾ ਤੇ ਹਰਿਆਣਾ ਦੇ ਹੀ ਬਲਾਕ ਕੰਬੋਪੁਰਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ
ਇਸ ਵਾਰ ਟਾਪ-10 'ਚ ਪੰਜਾਬ ਤੇ ਹਰਿਆਣਾ...
ਸਵੇਰ ਤੋਂ ਹੀ ਅੱਗ ਵਰ੍ਹਾ ਰਿਹੈ ਸੂਰਜ
ਨਵੀਂ ਦਿੱਲੀ (ਏਜੰਸੀ)। ਹਨ੍ਹੇਰੀ-ਤੂਫਾਨ ਦਾ ਕਹਿਰ ਰੁਕਦਿਆਂ ਹੀ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਗਰਮੀ ਆਪਣੇ ਪੂਰੇ ਜ਼ੋਰਾਂ 'ਤੇ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਹੀ ਐਨਸੀਆਰ 'ਚ ਵੀ ਜਿੱਥੇ ਇੱਕ ਪਾਸੇ ਸੂਰਜ ਅਸਮਾਨ ਤੋਂ ਅੱਗ ਵਰ੍ਹਾ ਰਿਹਾ ਹੈ, ਉੱਥੇ ਗਰਮ ਹਵਾਵਾਂ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆ...
ਕਲਿਯੁਗ ‘ਚ ਸੇਵਾ ਅਤੇ ਭਗਤੀ ਕਰਨਾ ਬੇਮਿਸਾਲ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ 'ਚ ਸੇਵਾ ਕਰਨਾ, ਭਗਤੀ-ਇਬਾਦਤ ਕਰਨਾ ਆਪਣੇ ਆਪ 'ਚ ਬੇਮਿਸਾਲ ਹੈ ਹਰ ਇਨਸਾਨ ਇਹ ਨਹੀਂ ਕਰ ਸਕਦਾ ਕਦੇ ਮਨ ਹਾਵੀ ਹੋ ਜਾਂਦਾ ਹੈ, ਮਨ ਸ਼ਾਂਤ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਮਨਮਤੇ ਲੋਕਾਂ ਦੀ ਸੋ...