ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਦੇਵੇਗੀ 2 ਕਰੋੜ ਤੋਂ ਵੱਧ ਦੀ ਰਾਸ਼ੀ, ਕੈਬਨਿਟ ਮੰਤਰੀ ਨੇ ਕੀਤਾ ਐਲਾਨ
ਚੰਡੀਗੜ੍ਹ। ਪੰਜਾਬ ਸਰਕਾਰ (Punjab Government) ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਮਲੋਟ ਦੇ 4516 ਲੋੜਵੰਦ ਪਰਿਵਾਰਾਂ ਨੂੰ ਨਿੱਜੀ ਪਖਾਨੇ ਬਣਾਉਣ ਲਈ 2 ਕਰੋੜ 22 ਲੱਖ 55 ਹਜ਼ਾਰ 257 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਸਮਾਜਿ...
ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ ਜਵਾਨਾਂ ਦੇ ਘਰਾਂ ‘ਚ ਸੋਗ ਦਾ ਮਾਹੌਲ
ਅੱਜ ਲਿਆਂਦੀਆਂ ਜਾਣਗੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
ਸੰਗਰੂਰ/ਹੁਸ਼ਿਆਰਪੁਰ। ਸਿਆਚਿਨ ਗਲੇਸ਼ੀਅਰ 'ਚ ਪਟਰੋਲਿੰਗ ਦੌਰਾਨ ਅੱਠ ਜਵਾਨ ਲਾਪਤਾ ਹੋ ਗਏ ਸਨ। ਜਿਨ੍ਹਾਂ 'ਚੋਂ 4 ਜਵਾਨ ਸ਼ਹੀਦ ਹੋ ਗਏ ਹਨ। ਜਿਹੜੇ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ 'ਚੋਂ ਤਿੰਨ ਪੰਜਾਬ ਦੇ ਤੇ ਇੱਕ ਹਿਮਾਚਲ ਪ੍ਰਦੇਸ਼ ਦਾ ਹੈ। ਸ਼ਹੀਦ ਜਵਾਨਾਂ 'ਚੋ...
ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਆਪ ਸੰਸਦ ਮੈਂਬਰ ਸੁਸੀਲ ਰਿੰਕੂ ਨਾਲ ਮੁਲਾਕਾਤ
ਦੋਵੇਂ ਆਪ ਆਗੂਆਂ ਵਿਚਾਲੇ ਅਹਿਮ ਵਿਚਾਰਾਂ ਹੋਈਆਂ
(ਤਰੁਣ ਕੁਮਾਰ ਸ਼ਰਮਾ) ਨਾਭਾ। ਲੋਕ ਸਭਾ ਹਲਕਾ ਜਲੰਧਰ ਤੋਂ ਆਪ ਦੇ ਜੇਤੂ ਪਾਰਲੀਮੈਂਟ ਮੈਂਬਰ ਸੁਸੀਲ ਕੁਮਾਰ ਰਿੰਕੂ ਨਾਲ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਜੱਸੀ ਸੋਹੀਆਂ ਵਾਲਾ ਵੱਲੋਂ ਮੁਲਾਕਾਤ ਕਰ ਉਨ੍ਹਾਂ...
ਵਾਤਾਵਰਨ ਦਾ ਸੰਕਟ ਅਤੇ ਦ੍ਰੋਪਦੀ ਮੁਰਮੂ ਦਾ ਸੰਕਲਪ
ਵਾਤਾਵਰਨ ਦਾ ਸੰਕਟ ਅਤੇ ਦ੍ਰੋਪਦੀ ਮੁਰਮੂ ਦਾ ਸੰਕਲਪ
ਭਾਰਤ ਦੇ 15ਵੇਂ ਰਾਸ਼ਟਰਪਤੀ ਦੇ ਰੂਪ ’ਚ ਦੇਸ਼ ਦੇ ਸਰਵਉੱਚ ਅਹੁਦੇ ’ਤੇ, ਪਹਿਲੇ ਨਾਗਰਿਕ ਦੇ ਆਸਣ ’ਤੇ ਇੱਕ ਵਿਅਕਤੀ ਨਹੀਂ, ਨਿਰਪੱਖਤਾ ਅਤੇ ਨੈਤਿਕਤਾ, ਵਾਤਾਵਰਨ ਅਤੇ ਕੁਦਰਤ, ਜ਼ਮੀਨ ਅਤੇ ਜਨਜਾਤੀਅਤਾ ਦੇ ਮੁੱਲ ਬਿਰਾਜਮਾਨ ਹੋਏ ਹਨ ਅਜ਼ਾਦ ਭਾਰਤ ’ਚ ਪੈਦਾ ਹੋ ਕੇ...
‘ਆਪ’ ’ਚ ਸ਼ਾਮਲ ਹੋਏ ਕਾਂਗਰਸੀ ਕੌਂਸਲਰ ਚੌਵ੍ਹੀ ਘੰਟਿਆਂ ਮਗਰੋਂ ਕਾਂਗਰਸ ’ਚ ਪਰਤੇ
ਕਾਂਗਰਸੀ ਕੌਂਸਲਰਾਂ ਦਾ ‘ਯੂ ਟਰਨ’ (Congress Party)
(ਰਮਨੀਕ ਬੱਤਾ) ਭਦੌੜ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਲ ਬਦਲੀਆਂ ਦਾ ਦੌਰ ਸਿਖਰਾਂ ’ਤੇ ਹੈ ਤੇ ਸਿਆਸਤ ਦੇ ਰੰਗ ਅਵੱਲੇ ਹੀ ਨਜ਼ਰ ਆ ਰਹੇ ਹਨ। ਇਸੇ ਲੜੀ ਤਹਿਤ ਲੰਘੇ ਮੰਗਲਵਾਰ ਨੂੰ ਨਗਰ ਕੌਂਸਲ ਭਦੌੜ ਦੇ ਕਾਂਗਰਸੀ ਤਿੰਨ ਮੌਜ਼ੂਦਾ ਅਤੇ ਇੱਕ ਸਾਬਕਾ ਕੌਂਸਲਰ ...
ਬਹਾਰ ਰੁੱਤ ਦੀ ਮੱਕੀ ’ਚ ਪਾਣੀ ਦੀ ਬੱਚਤ ਤੇ ਸਫ਼ਲ ਕਾਸ਼ਤ ਲਈ ਅਹਿਮ ਨੁਕਤੇ
ਬਹਾਰ ਰੁੱਤ ਦੀ ਸਫਲ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਹੇਠ ਲਿਖੇ ਸੁਝਾਵਾਂ ਨੂੰ ਅਪਣਾਉਣ ਦੀ ਲੋੜ ਹੈ | Spring Maize
ਬਹਾਰ ਰੁੱਤ ਦੀ ਫਸਲ ਤੋਂ ਜ਼ਿਆਦਾ ਝਾੜ ਲੈਣ ਲਈ ਇਸ ਦੀ ਬਿਜਾਈ 20 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਕਰ ਲੈਣੀ ਚਾਹੀਦੀ ਹੈ ਮੱਕੀ ਦੀ ਬਿਜਾਈ ਪੂਰਬ-ਪੱਛਮ ਵਚ 60 ਸੈਂਟੀਮੀਟਰ ਦੀ ਵਿੱਥ ’ਤੇ ਵੱ...
ਹਲਕਾ ਵਿਧਾਇਕ ਦੇਵ ਮਾਨ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹਲਕਾ ਨਾਭਾ ਦਾ ਦੌਰਾ
ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਸੰਬੰਧੀ ਹਦਾਇਤਾਂ ਕੀਤੀਆਂ ਜਾਰੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਆਪ ਵਿਧਾਇਕ ਦੇਵ ਮਾਨ (MLA Dev Mann ) ਵੱਲੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹਲਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਸਡੀਐਮ ਨਾਭਾ ਤਰਸੇਮ ਚੰਦ, ਨਾਭਾ ਕੌਂਸਲ ਦੇ ਕਾਰਜ ਸਾਧਕ ਅਫਸਰ ਅਪਰਪਾਰ ਸਿੰਘ...
ਜੂਨ ’ਚ ਆਇਰਲੈਂਡ ਦਾ ਦੌਰਾ ਕਰੇਗੀ ਭਾਰਤੀ ਟੀਮ
ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਰਿਸ਼ਭ ਪੰਤ ਤੇ ਮੁਹੰਮਦ ਸ਼ਮੀ ਨਹੀਂ ਖੇਡਣਗੇ (Indian team )
ਨਵੀਂ ਦਿੱਲੀ। ਭਾਰਤੀ ਟੀਮ (Indian team) ਦਾ ਲਗਾਤਾਰ ਕ੍ਰਿਕਟ ਖੇਡ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦਾ ਸ਼ਿਡਿਊਲ ਹੋਰ ਬਿਜੀ ਹੋਣ ਵਾਲਾ ਹੈ। ਹੁਣ ਭਾਰਤੀ ਟੀਮ ਸ੍ਰੀਲੰਕਾ ਖਿਲ...
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਮਜੀਠੀਆ ਦੇ ਜੱਫੀ ਪਾਉਣ ’ਤੇ ਕੱਸਿਆ ਤੰਜ਼
ਕਿਹਾ, ਕਿ ਇਹ ਲੋਕ ਸਵਾਰਥੀ ਲੋਕ ਹਨ ਆਪਣੇ ਸਵਾਰਥੀ ਲਈ ਪੂਰਤੀ ਲਈ ਕੁੱਝ ਵੀ ਕਰ ਸਕਦੇ ਹਨ
ਇੱਕ ਦੂਜੇ ਦੀ ਅਲੋਚਨਾ ਕਰਨ ਵਾਲੇ ਲੀਡਰ ਸਿਆਸੀ ਹਿੱਤਾਂ ਲਈ ਇੱਕ ਦੂਸਰੇ ਨੂੰ ਜੱਫੀਆ ਪਾ ਰਹੇ: ਚੀਮਾ
(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਵੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਨਵਜੋਤ ਸਿੰ...
ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਔਰਤ ਦਾ ਕਤਲ ਕਰਕੇ ਗਹਿਣੇ ਲੁੱਟੇ
ਲੁੱਟ ਵੇਲੇ ਘਰ ਵਿੱਚ ਔਰਤ ਸੀ ਇਕੱਲੀ
(ਅਨਿਲ ਲੁਟਾਵਾ) ਅਮਲੋਹ। ਸਥਾਨਕ ਸ਼ਹਿਰ ਦੀ ਸੀਮਿੰਟਡ ਕਾਲੋਨੀ ਮੰਡੀ ਗੋਬਿੰਦਗੜ੍ਹ ਰੋਡ ਅਮਲੋਹ ਵਿਖੇ ਅੱਜ ਬਾਅਦ ਦੁਪਹਿਰ ਅਰਚਨਾ (45 ਸਾਲ) ਨਾਂਅ ਦੀ ਔਰਤ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕੰਨਾਂ ਦੀਆਂ ਵਾਲੀਆਂ ਅਤੇ ਗਲੇ ਦੀ ਚੈਨੀ ਲੁੱਟਣ ਉਪਰੰਤ ਉਸ ਦੇ ਘਰ ਵਿਚ ਹੀ ਉਸ ਨੂ...