ਡਿੱਗੀ ‘ਚ ਡਿੱਗ ਕੇ ਬੱਚੇ ਦੀ ਮੌਤ
ਬਾਘਾਪੁਰਾਣਾ (ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਚੋਟੀਆਂ ਥੋਬਾ 'ਚ ਇੱਕ ਮਜ਼ਦੂਰ ਪਰਿਵਾਰ ਦਾ ਬੱਚੇ ਦੀ ਪਾਣੀ ਵਾਲੀ ਡਿੱਗੀ 'ਚ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹੈ। ਮ੍ਰਿਤਕ ਬੱਚੇ ਦੀ ਪਛਾਣ ਅਰਜਨ ਸਿੰਘ (15) ਵਜੋਂ ਹੋਈ ਹੈ। ਥਾਣਾ ਬਾਘਾਪੁਰ...
ਹੁਣ ਜੱਜਾਂ ਨੇ ਚੀਫ਼ ਜਸਟਿਸ ਨੂੰ ਲਿਖੀ ਖੁੱਲ੍ਹੀ ਚਿੱਠੀ
ਕਿਹਾ, ਨਿਯਮ ਪਾਰਦਰਸ਼ੀ ਹੋਣੇ ਚਾਹੀਦੇ ਹਨ
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਜਸਟਿਸ ਪੀਬੀ ਸਾਵੰਤ ਸਮੇਤ ਹਾਈਕੋਰਟ ਦੇ ਕਈ ਸਾਬਕਾ ਜੱਜਾਂ ਨੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਦੇ ਨਾਂਅ ਖੁੱਲ੍ਹੀ ਚਿੱਠੀ ਲੀ ਹੈ। ਇਸ ਚਿੱਠੀ ਵਿੱਚ ਸੁਪਰੀਮ ...
ਕਾਂਗਰਸੀ ਆਗੂ ਹੈਰੀਮਾਨ ਦੇ ਵਿਰੋਧ ‘ਚ ਨਿੱਤਰੇ ਅਕਾਲੀ
ਮਾਮਲਾ ਕਾਂਗਰਸੀ ਆਗੂ ਵੱਲੋਂ ਬੋਲੀ ਗਈ ਗਲਤ ਸ਼ਬਦਾਵਲੀ ਦਾ
ਵਿਧਾਇਕ ਚੰਦੂਮਾਜਰਾ ਤੇ ਜ਼ਿਲ੍ਹਾ ਜਥੇਬੰਦੀ ਵੱਲੋਂ ਧਰਨੇ 'ਤੇ ਬੈਠਣ ਦਾ ਐਲਾਨ
ਹਲਕੇ 'ਚ ਅਬਦਾਲੀ ਬਣ ਕੇ ਆਏ ਹੈਰੀਮਾਨ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ: ਪ੍ਰੋ. ਚੰਦੂਮਾਜਰਾ
ਹੈਰੀਮਾਨ ਨੂੰ ਪਹਿਲਾਂ ਸਮਾਣਾ ਦੇ ਲੋਕਾਂ ਭਜਾਇਆ ਅਤੇ ਹੁਣ ਸਨੌਰ ...
ਮੁੱਢਲੀ ਜਾਂਚ ਦੌਰਾਨ ਸਿੱਖਿਆ ਵਿਭਾਗ ਨੇ ਸਕੂਲ ਦਾ ਸਾਰਾ ਸਟਾਫ ਬਦਲਿਆ
ਮਾਮਲਾ ਦਲਿਤ ਵਿਦਿਆਰਥਣ ਨਾਲ ਜਾਤੀ ਵਿਤਕਰੇ ਦਾ
ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਦਲਿਤ ਸਮਾਜ ਦਾ ਸੰਘਰਸ਼ ਰਹੇਗਾ ਜਾਰੀ: ਡਾ. ਜਤਿੰਦਰ ਮੱਟੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿੱਚ ਪੜ੍ਹਦੀ ਦਲਿਤ ਵਿਦਿਆਰਥਣ ਵੀਰਪਾਲ ਕੌਰ ਨਾਲ ਹੋਈ ਕੁੱਟਮਾਰ ਅਤੇ ਸਕੂਲੀ ਸਟਾਫ ਵੱਲੋਂ...
ਜ਼ਬਰ-ਜ਼ੁਲਮ ਖਿਲਾਫ਼ ਜੂਝਣ ਦੀ ਪ੍ਰੇਰਨਾ ਦਿੰਦੈ ਮੇਲਾ ਮਾਘੀ
ਮੇਲਾ ਮਾਘੀ 'ਤੇ ਵਿਸ਼ੇਸ਼
ਮਹਾਂ ਪੁਰਸ਼ਾਂ ਦੀ ਜੀਵਨ-ਜਾਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰ ਜਾਂਦੀ ਹੈ ਪੰਜਾਬ ਦੀ ਧਰਤੀ ਦਾ ਸੁਭਾਗ ਹੈ ਕਿ ਇੱਥੇ ਮੇਲੇ ਤੇ ਤਿਉਹਾਰ ਨੇਕੀਆਂ ਦੇ ਰਾਹਾਂ ਨੂੰ ਦਰਸਾਉਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਲਾਸਾਨੀ ਹਸਤੀ ਸਨ, ਜਿਨ੍ਹਾਂ ...
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ‘ਚ ਹਾਈ ਅਲਰਟ
ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ
ਨਵੀਂ ਦਿੱਲੀ (ਏਜੰਸੀ)। 26 ਜਨਵਰੀ ਨੂੰ ਆ ਰਹੇ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖੁਫ਼ੀਆ ਏਜੰਸੀਆਂ ਨੇ ਇੱਕ ਕਾਲ ਇੰਟਰਸੈਪਟ ਕੀਤੀ ਹੈ ਜਿਸ ਪਿੱਛੋਂ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰ...
ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ‘ਚ ਕਿਸਾਨੀ ਕਰਜ਼ਾ ਮਾਫੀ ਲਈ ਕੀ ਕੀਤਾ : ਜਾਖੜ
ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੋਂ ਅਕਾਲੀ ਆਗੂ ਕਿਉਂ ਘਬਰਾਏ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ 'ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸਨ...
ਦਲਿਤ ਵਿਦਿਆਰਥਣ ਵੀਰਪਾਲ ਕੌਰ ਦੇ ਮਾਮਲੇ ਨੇ ਲਿਆ ਨਵਾਂ ਮੋੜ
ਬਲਵੰਤ ਰਾਮੂਵਾਲੀਆ ਵੱਲੋਂ ਬਿਹਾਰ 'ਚ ਪੜ੍ਹਾਈ ਉਪਰੰਤ ਨੌਕਰੀ ਦੇਣ ਦਾ ਐਲਾਨ
ਜਾਤੀਵਾਦ ਖਿਲਾਫ਼ ਜੰਗ ਜਾਰੀ ਰਹੇਗੀ : ਡਾ. ਜਤਿੰਦਰ ਸਿੰਘ ਮੱਟੂ
ਭਾਦਸੋਂ (ਅਮਰੀਕ ਸਿੰਘ ਭੰਗੂ)। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ...
ਭਰਾ ਦੀ ਮੌਤ ਦੇ ਗਮ ‘ਚ ਭਰਾ ਨੇ ਬਲਦੀ ਚਿਤਾ ‘ਚ ਛਾਲ ਮਾਰੀ
ਅੱਧ ਨਾਲੋਂ ਜ਼ਿਆਦਾ ਸਰੀਰ ਝੁਲਸਿਆ, ਹਾਲਤ ਗੰਭੀਰ
ਫਿਰੋਜ਼ਪੁਰ (ਸਤਪਾਲ ਥਿੰਦ)। ਕਸਬਾ ਜ਼ੀਰਾ ਦੇ ਸ਼ਮਸ਼ਾਨਘਾਟ ਵਿੱਚ ਇੱਕ ਭਰਾ ਦੇ ਅੰਤਿਮ ਸਸਕਾਰ ਮੌਕੇ ਸਦਮੇ 'ਚ ਦੂਜੇ ਭਰਾ ਨੇ ਬਲਦੀ ਚਿਤਾ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਜਿਸ ਕਾਰਨ ਨੌਜਵਾਨ ਦਾ 60 ਫੀਸਦੀ ਸਰੀਰ ਝੁਲਸ ਗਿਆ, ਜਿਸ ਨੂੰ ਜ਼ੀਰਾ ਦ...
ਅਮਰਿੰਦਰ ਵੱਲੋਂ ਕਰਜ਼ਾ ਮਾਫੀ ਸਕੀਮ ਸ਼ੁਰੂ
46,555 ਕਿਸਾਨਾਂ ਦਾ 167.39 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਦਸਤਾਵੇਜ਼ ਜਾਰੀ
ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕ ਹਾਲਤ ਨੂੰ ਪਹਿਲਾਂ ਨਾਲੋਂ ਵੀ ਮਾੜਾ ਮੰਨਿਆ
ਬਾਦਲ ਦੀ ਤਸਵੀਰ ਦਾ ਵਿਰੋਧ ਕਰਨ ਵਾਲੇ ਕਾਂਗਰਸ ਨੇ ਵੀ ਸਰਟੀਫਿਕੇਟ 'ਤੇ ਛਾਪੀ ਅਮਰਿੰਦਰ ਦੀ ਤਸਵੀਰ
ਮਾਨਸਾ (ਸੁਖਜੀਤ ਮਾਨ)। ਅਕਾਲੀ-ਭਾਜ...