ਸੁਰੇਸ਼ ਕੁਮਾਰ ਦੀ ਵਾਪਸੀ ਲਈ ਹਾਈਕੋਰਟ ਪੁੱਜੀ ਪੰਜਾਬ ਸਰਕਾਰ, ਸਾਬਕਾ ਅਫ਼ਸਰ ਨਹੀਂ ਤਿਆਰ!
ਡਬਲ ਬੈਂਚ ਕੋਲ ਪਾਈ ਪਟੀਸ਼ਨ, ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਨ ਦੀ ਕੀਤੀ ਅਪੀਲ
ਸੋਮਵਾਰ ਨੂੰ ਹੋ ਸਕਦੀ ਐ ਸੁਣਵਾਈ, ਹਾਈ ਕੋਰਟ ਤੋਂ ਮੰਗ ਜਾ ਸਕਦੀ ਐ ਸਟੇ
ਸੁਰੇਸ਼ ਕੁਮਾਰ ਅਜੇ ਵੀ ਕਰ ਰਹੇ ਹਨ ਇਨਕਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਵਾਪਸ...
ਜਾਸੂਸੀ ਦੇ ਦੋਸ਼ ‘ਚ ਹਵਾਈ ਫੌਜ ਦਾ ਕੈਪਟਨ ਗ੍ਰਿਫ਼ਤਾਰ
ਗ੍ਰਿਫ਼ਤਾਰੀ ਤੋਂ ਬਾਅਦ ਕੈਪਟਨ ਅਰੁਣ ਮਾਰਵਾਹ ਨੂੰ ਪਟਿਆਲਾ ਹਾਊਸ ਕੋਰਟ 'ਚ ਕੀਤਾ ਪੇਸ਼
ਪੰਜ ਦਿਨਾਂ ਦੇ ਰਿਮਾਂਡ 'ਤੇ ਭੇਜਿਆ
ਦਿੱਲੀ (ਏਜੰਸੀ)। ਪੁਲਿਸ ਦੇ ਸਪੈਸ਼ਲ ਸੈੱਲ ਨੇ ਜਾਸੂਸੀ ਕਰਨ ਤੇ ਭਾਰਤੀ ਹਵਾਈ ਫੌਜ ਦੇ ਗੁਪਤ ਦਸਤਾਵੇਜ਼ਾਂ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਮੁਹੱਈਆ ਕਰਾਉਣ ਦੇ ਦੋਸ਼ ...
ਠੇਕੇਦਾਰਾਂ ਦੀ ਜੀਪ ਨੇ ਲਈ ਦੋ ਨੌਜਵਾਨਾਂ ਦੀ ਜਾਨ
ਸੜਕ ਹਾਦਸੇ 'ਚ ਹੋਈਆਂ ਦੋ ਮੌਤਾਂ ਕਾਰਨ ਭੜਕੀ ਹਿੰਸਾ
ਭੜਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਾੜੇ ਸ਼ਰਾਬ ਦੇ ਠੇਕੇ ਤੇ ਗੱਡੀਆਂ
ਐਕਸਾਈਜ਼ ਵਿਭਾਗ ਦੀ ਗੱਡੀ ਹੇਠਾਂ ਆ ਕੇ ਦੋ ਨੌਜਵਾਨਾਂ ਦੀ ਹੋਈ ਮੌਤ
ਅੰਮ੍ਰਿਤਸਰ (ਰਾਜਨ ਮਾਨ)। ਡੇਰਾ ਬਾਬਾ ਨਾਨਕ ਵਿਖੇ ਅੱਜ ਮਾਹੌਲ ਉਸ ਵੇਲੇ ਤਣਾਅ ਪੂਰਨ ਬਣ ਗਿਆ ਜਦੋ...
ਮੰਤਰੀ ਨੇ ਬੀ.ਡੀ.ਓ. ਕਰਨਾ ਸੀ ਮੁਅੱਤਲ, ਸੁਨੀਲ ਜਾਖੜ ਦੀ ਸਿਫ਼ਾਰਸ਼ ‘ਤੇ ਮਿਲੀ ਮੁੜ ਪੋਸਟਿੰਗ
1 ਕਰੋੜ 89 ਲੱਖ ਦੀ ਘਪਲੇਬਾਜ਼ੀ ਦਾ ਹੈ ਦੋਸ਼, ਮੁਅੱਤਲ ਕਰਨ ਲਈ ਫਾਈਲ ਮੰਤਰੀ ਕੋਲ ਪੈਡਿੰਗ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਵਿੱਚ 1 ਕਰੋੜ 89 ਲੱਖ ਰੁਪਏ ਦਾ ਘਪਲਾ ਕਰਨ ਵਾਲੇ ਬੀ.ਡੀ.ਓ. ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰਨ ਵਾਲੀ ਕਾਂਗਰਸ ਸਰਕਾਰ ਆਪਣੇ ਹੀ ਸੂਬਾ ਪ੍ਰਧਾਨ ਦੇ ...
ਹੁਣ ਪਾਈਪ ਰਾਹੀਂ ਪਹੁੰਚੇਗੀ ਰਸੋਈ ਗੈਸ
ਖਪਤਕਾਰਾਂ ਨੂੰ ਨਹੀਂ ਕਰਨੀ ਪਵੇਗੀ ਸਿਲੰਡਰ ਦੀ ਉਡੀਕ
ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਦਿੱਤੀ ਨੀਤੀ ਨੂੰ ਹਰੀ ਝੰਡੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਜਲਦ ਹੀ ਪੰਜਾਬ ਵਿੱਚ ਸਿਲੰਡਰ ਦੇ ਇੰਤਜਾਰ ਵਿੱਚ ਆਮ ਲੋਕਾਂ ਨੂੰ ਘਰ ਦੇ ਬਾਹਰ ਖੜ੍ਹਾ ਨਹੀਂ ਹੋਣਾ ਪਏਗਾ, ਕਿਉਂਕਿ ਪੰਜਾਬ ਸਰਕਾਰ ਹੁਣ ਸਿੱਧੇ ਹੀ...
ਭੱਠਲ ਦੇ ਲੜਕੇ ਰਾਹੁਲ ਸਿੱਧੂ ਤੇ ਹੋਰ ਕਾਂਗਰਸੀਆਂ ਦੀ ਗੈਂਗਸਟਰ ਦਿਓਲ ਨਾਲ ਸਾਂਝ : ਢੀਂਡਸਾ
ਗੈਂਗਸਟਰ ਦਿਓਲ ਦੇ ਅਕਾਲੀ ਆਗੂਆਂ 'ਤੇ ਲਾਏ ਦੋਸ਼ਾਂ ਪਿੱਛੋਂ ਰਾਜਨੀਤੀ ਗਰਮਾਈ
'ਅਮਨਵੀਰ ਚੈਰੀ ਪਰਮਿੰਦਰ ਢੀਂਡਸਾ ਦਾ ਓਐਸਡੀ ਨਹੀਂ'
ਸੰਗਰੂਰ (ਗੁਰਪ੍ਰੀਤ ਸਿੰਘ)। ਬੀਤੇ ਦਿਨੀਂ ਸੰਗਰੂਰ ਅਦਾਲਤ 'ਚ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਨੇ ਅਦਾਲਤ 'ਚ ਪੇਸ਼ੀ ਦੌਰਾਨ ਪ੍ਰੈਸ ਨਾਲ ਗੱਲਬਾਤ ਦੌਰਾਨ ਦੋਸ਼...
ਰਾਜਸਥਾਨ ਦੇ ਨਤੀਜਿਆਂ ਨਾਲ ਭਾਜਪਾ ‘ਚ ਚਿੰਤਾ
ਲੋੜ ਪੈਣ 'ਤੇ ਉੱਚਿਤ ਕਦਮ ਚੁੱਕਾਂਗੇ : ਅਰੁਣ ਜੇਤਲੀ
ਨਵੀਂ ਦਿੱਲੀ (ਏਜੰਸੀ)। ਰਾਜਸਥਾਨ ਉਪ ਚੋਣਾਂ 'ਚ ਹੋਈ ਪਾਰਟੀ ਦੀ ਕਰਾਰੀ ਹਾਰ ਨਾਲ ਭਾਜਪਾ ਕੇਂਦਰੀ ਲੀਡਰਸ਼ਿਮ 'ਚ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ ਕੇਂਦਰੀ ਵਿੱਤ ਮੰਤਰੀ ਵੱਲੋਂ ਇੱਕ ਨਿੱਜੀ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਊ 'ਚ ਸਾਫ਼ ਇਸ ਗੱਲ ਨੂੰ...
ਪੇਸ਼ ਨਹੀਂ ਹੋਣਗੇ ਸੁਖਬੀਰ ਬਾਦਲ, ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਹੋਇਆ ਤਲਬ
24 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਨੋਟਿਸ, 6 ਨੂੰ ਹੋਣਾ ਐ ਪੇਸ਼
ਪਿਛਲੇ ਸਾਲ 23 ਜੂਨ ਨੂੰ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ ਸੁਖਬੀਰ ਬਾਦਲ ਖ਼ਿਲਾਫ਼ ਪ੍ਰਸਤਾਵ
ਸੁਖਬੀਰ ਬਾਦਲ ਦੇ ਨਾਲ ਹੀ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੂੰ ਵੀ ਕੀਤਾ ਹੋਇਆ ਐ ਤਲਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਬਕਾ ਮੁੱਖ...
ਬੁਲੇਟ ਪਰੂਫ ਜਾਕਟਾਂ ‘ਚੋਂ ਗੋਲੀ ਹੋਈ ਪਾਰ
ਅੱਤਵਾਦ ਨਾਲ ਲੜਨ ਲਈ ਕਾਨਪੁਰ ਦੀ ਕੰਪਨੀ ਨੇ ਤਿਆਰ ਕੀਤੀ ਸੀ 3700 ਰੁਪਏ ਦੀ ਇੱਕ ਜਾਕਟ
ਚੰਡੀਗੜ੍ਹ ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ 'ਚ 1430 ਜਾਕਟਾਂ ਫੇਲ੍ਹ
ਮਹਾਂਰਾਸ਼ਟਰ ਪੁਲਿਸ ਨੇ ਨਿਰਮਾਤਾ ਨੂੰ ਵਾਪਸ ਮੋੜੀਆਂ ਇੱਕ ਤਿਹਾਈ ਜਾਕਟਾਂ
ਮੁੰਬਈ/ਚੰਡੀਗੜ੍ਹ (ਏਜੰਸੀ/ਬਿਊਰੋ)। 26/11 ਦੇ ਹੋਏ ...
ਕਿਲ੍ਹਾ ਰਾਏਪੁਰ ਖੇਡਾਂ ‘ਚ ਦੂਜੇ ਦਿਨ ‘ਚ ਵੀ ਹੋਏ ਦਿਲ-ਖਿੱਚਵੇਂ ਮੁਕਾਬਲੇ
ਦਿਨ ਛਿਪਦੇ ਤੱਕ ਦਰਸ਼ਕਾਂ ਨੇ ਮਾਣਿਆ ਖੇਡਾਂ ਦਾ ਆਨੰਦ
ਕਿਲ੍ਹਾ ਰਾਏਪੁਰ (ਸੁਖਜੀਤ ਮਾਨ) 82ਵੀਆਂ ਕਿਲ੍ਹਾ ਰਾਏਪੁਰ ਖੇਡਾਂ ਦੇ ਅੱਜ ਦੂਜੇ ਦਿਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਜੁੜੀ ਇਨ੍ਹਾਂ ਮੁਕਾਬਲਿਆਂ ਦੌਰਾਨ ਦਰਸ਼ਕਾਂ ਨੇ ਖਿਡਾਰੀਆਂ ਦਾ ਤਾੜੀਆਂ ਨਾਲ ਖੂਬ ਹੌਂਸਲਾ ਵਧਾਇਆ ਮੁਕਾ...