ਰੇਤੇ ਨੇ ਰੋਲਿਆ ਰਾਣਾ, ਅਸਤੀਫ਼ਾ ਮਨਜ਼ੂਰ
ਰਾਹੁਲ ਦੇ ਇਸ਼ਾਰੇ 'ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ
ਮੰਤਰੀ ਮੰਡਲ ਵਾਧੇ ਲਈ ਨਹੀਂ ਮਿਲੀ ਹਰੀ ਝੰਡੀ, ਲੁਧਿਆਣਾ ਨਿਗਮ ਚੋਣਾਂ ਤੱਕ ਕਰਨਾ ਪਵੇਗਾ ਇੰਤਜ਼ਾਰ
ਜਲਦ ਬਣੇਗਾ ਪੰਜਾਬ ਕਾਂਗਰਸ ਦਾ ਨਵਾਂ ਜਥੇਬੰਦਕ ਢਾਂਚਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਲ ਇੰਡੀਆ ਕਾਂਗਰਸ ਪ੍ਰਧਾਨ ਰ...
ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ‘ਚ ਵਿਧਾਨ ਸਭਾ ਚੋਣਾਂ 18 ਤੇ 27 ਫਰਵਰੀ ਨੂੰ
ਨਵੀਂ ਦਿੱਲੀ (ਏਜੰਸੀ)। ਸਿਆਸੀ ਅਤੇ ਭੂਗੋਲਿਕ ਦੋਵੇਂ ਹੀ ਨਜ਼ਰੀਏਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਪੂਰਵ-ਉੱਤਰ ਦੇ ਤਿੰਨ ਰਾਜਾਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤ੍ਰਿਪੁਰਾ ਵਿੱਚ 18 ਅਤੇ ਮੇਘਾਲਿਆ ਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗ...
20 ਦੇਸ਼ਾਂ ਨੇ ਵਿਖਾਈ ਉੱਤਰੀ ਕੋਰੀਆ ‘ਤੇ ਸਖ਼ਤੀ
ਵੈਂਨਕੂਵਰ (ਏਜੰਸੀ)। ਦੁਨੀਆ ਦੇ 20 ਦੇਸ਼ਾਂ ਨੇ ਕੈਨੇਡਾ ਦੇ ਵੈਂਨਕੂਵਰ ਸ਼ਹਿਰ 'ਚ ਹੋਈ ਇੱਕ ਮੀਟਿੰਗ 'ਚ ਉੱਤਰੀ ਕੋਰੀਆ ਵੱਲੋਂ ਆਪਣੀ ਪਰਮਾਣੂ ਯੋਜਨਾ ਨੂੰ ਨਾ ਛੱਡਣ ਦੀ ਸਥਿਤੀ 'ਚ ਉਸ 'ਤੇ ਸਖ਼ਤ ਪਾਬੰਦੀਆਂ ਲਾਉਣ 'ਤੇ ਸਹਿਮਤੀ ਪ੍ਰਗਟਾਈ ਅਤੇ ਅਮਰੀਕੀ ਵਿਦੇਸ਼ ਮੰਤਰੀ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਗੱਲਬ...
ਨਾਗਾਲੈਂਡ ‘ਚ ਭਾਜਪਾ ਨੂੰ ਜ਼ੋਰਦਾਰ ਝਟਕਾ, ਐਨਪੀਐਫ-ਭਾਜਪਾ ਗਠਜੋੜ ਟੁੱਟਿਆ
ਨਵੀਂ ਦਿੱਲੀ (ਏਜੰਸੀ) । ਨਾਗਾਲੈਂਡ 'ਚ ਖੇਤਰੀ ਪਾਰਟੀ ਨਾਗਾ ਪੀਪੁਲਜ਼ ਫਰੰਟ (ਐਨਪੀਐਫ) ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਦੋ ਦਹਾਕੇ ਪੁਰਾਣਾ ਗਠਜੋੜ ਟੁੱਟਣ ਕਾਰਨ ਉਥੋਂ ਦੀ ਸਿਆਸੀ ਹਲਚਲ ਵਧ ਗਈ ਹੈ ਐਨਪੀਐਫ ਦੇ ਸੂਤਰਾਂ ਨੇ ਦੱਸਿਆ ਕਿ ਗਠਜੋੜ ਤੋੜਨ ਦਾ ਐਲਾਨ ਪਾਰਟੀ ਦੇ ਆਗੂ ਸੁਰੋਜੋਲੀ ਦੀ ਅਗਵਾਈ 'ਚ ਕੇਂਦ...
ਸਰਕਾਰੀ ਸਕੂਲਾਂ ਨੂੰ ਵੱਜਣ ਲੱਗੇ ਜਿੰਦਰੇ, ਸ਼ੁਰੂਆਤ ਫਾਜ਼ਿਲਕਾ ਤੋਂ
ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਜ਼ਿਲ੍ਹੇ ਦੇ 35 ਸਕੂਲ ਕੀਤੇ ਬੰਦ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਸ਼ਹਿਰ ਅਬੋਹਰ ਵੀ ਲਿਸਟ 'ਚ ਸ਼ਾਮਲ
ਪਹਿਲੀ ਸੂਚੀ 'ਚ ਲੱਗੇ 35 ਸਕੂਲਾਂ ਨੂੰ ਜਿੰਦਰੇ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਵਿਰੋਧ ਕਰਨ ਵਾਲੀ ...
ਕਰਜਾ ਮੁਆਫੀ ‘ਚ ਹੋਈ ਦੇਰੀ ਨੇ ਨਿਗਲਿਆ ਨੌਜਵਾਨ ਕਿਸਾਨ
ਬਠਿੰਡਾ (ਅਸ਼ੋਕ ਵਰਮਾ) । ਬਠਿੰਡਾ ਜਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਕੈਪਟਨ ਸਰਕਾਰ ਦੀ ਕਰਜਾ ਮੁਆਫੀ 'ਚ ਦੇਰੀ ਦੇ ਅਮਲ ਨੇ ਇੱਕ ਕਿਸਾਨ ਦੀ ਜਾਨ ਲੈ ਲਈ ਹੈ ਕਿਸਾਨ ਅੰਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਅੱਜ ਜਹਿਰ ਪੀਕੇ ਕਰਜਿਆਂ ਅਤੇ ਜਿੰਦਗੀ ਤੋਂ ਸੁਰਖਰੂ ਹੋ ਗਿਆ ਪਰ ਉਸ ਦੇ ਸਵਾਲ ਅਣਸੁਲਝੇ ਪਏ ਹਨ। ਜਾਣਕਾਰੀ ਮੁਤਾਬ...
ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਲਈ ਕੰਮ ਕਰ ਰਹੇ ਹਨ ਮੋਦੀ : ਨੇਤਨਯਾਹੂ
ਅਹਿਮਦਾਬਾਦ (ਏਜੰਸੀ)। ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ 'ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੇ ਹਨ ਤੇ ਗੁਲੇਲ ਦੀ ਉੱਛਾਲ ਵਰਗੀ ਤੇਜ਼ੀ ਨਾਲ ਇਸ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਜਮਾਤ 'ਚ ਪਹੁੰਚਾਉਣ ਲਈ ਕੰਮ ਕਰ ਰਹੇ ਹਨ। ਸ੍ਰੀ ਨੇਤਨਯਾਹੂ ਨੇ ਅ...
ਭਾਰਤ-ਇਜ਼ਰਾਇਲ ਦੀ ਵਧਦੀ ਨੇੜਤਾ ਤੋਂ ਪਾਕਿਸਤਾਨ ਹੋਇਆ ਬੇਚੈਨ
ਕਿਹਾ, ਭਾਰਤ-ਇਜ਼ਰਾਇਲ ਤੋਂ ਪਾਕਿ ਆਪਣੀ ਹਿਫ਼ਾਜਤ ਕਰਨ 'ਚ ਸਮਰੱਥ
ਇਸਲਾਮਾਬਾਦ (ਏਜੰਸੀ)। ਭਾਰਤ ਤੇ ਇਜ਼ਰਾਇਲ ਦਰਮਿਆਨ ਵਧਦੀ ਨੇੜਤਾ ਤੋਂ ਪਾਕਿਸਤਾਨ ਬੇਚੈਨ ਹੋ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ਼ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਮੁਸਲਿਮ ਵਿਰੋਧੀ ਹਨ ਤੇ ਦੋਵਾਂ ਦਾ ਮਕਸਦ ਇੱਕ ਹੀ ਹੈ। ਉਸਦ...
ਸੈਂਸੇਕਸ ਹੋਇਆ 35 ਹਜ਼ਾਰੀ, ਨਿਫਟੀ ਵੀ 10,800 ਤੋਂ ਪਾਰ
ਮੁੰਬਈ (ਏਜੰਸੀ)। ਬੀਐਸਈ ਦਾ ਸੈਂਸੇਕਸ ਪਹਿਲੀ ਵਾਰ 35 ਹਜ਼ਾਰ ਅੰਕ ਦੇ ਅੰਕੜੇ ਨੂੰ ਪਾਰ ਕਰਕੇ 310.77 ਅੰਕ ਦੇ ਵਾਧੇ 'ਚ 35,081.82 ਅੰਕ 'ਤੇ ਪਹੁੰਚ ਗਿਆ। ਸਰਕਾਰ ਦੇ ਬਜ਼ਾਰ ਤੋਂ ਵਾਧੂ ਕਰਜ਼ਾ ਲੈਣ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਅਰਥਵਿਵਸਥਾ ਲੈ ਕੇ ਸਕਾਰਾਤਮਕ ਮਾਹੌਲ ਬਣਨ ਨਾਲ ਘਰੇਲੂ ਸ਼ੇਅਰ ਬਜ਼ਾਰ 'ਚ ਤੇਜ਼ੀ ਰਹ...
ਮਾਨਹਾਣੀ ਦੇ ਮੁਕੱਦਮੇ ‘ਚ 23 ਅਪਰੈਲ ਨੂੰ ਰਾਹੁਲ ਦੀ ਪੇਸ਼ੀ
ਠਾਣੇ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੌਮੀ ਸਵੈਸੇਵਕ ਸੰਘ ਦੇ ਇੱਕ ਆਗੂ ਵੱਲੋਂ ਉਨ੍ਹਾਂ ਵਿਰੁੱਧ ਦਰਜ ਕਰਵਾਏ ਗਏ ਮਾਣਹਾਨੀ ਦੇ ਮੁਕੱਦਮੇ 'ਚ 23 ਅਪਰੈਲ ਨੂੰ ਠਾਣੇ ਦੀ ਅਦਾਲਤ 'ਚ ਪੇਸ਼ ਹੋਣਗੇ। ਸ੍ਰੀ ਗਾਂਧੀ ਦੀ ਇਸ ਮਾਮਲੇ 'ਚ ਭਿਵੰਡੀ ਦੇ ਐਫਸੀਜੇਐਮ ਐਲਐਮ ਪਠਾਨ ਦੀ ਅਦਾਲਤ 'ਚ ਪੇਸ਼ੀ ਸੀ।
ਆਰਐਸਐਸ ਦੇ...