ਦਿੱਲੀ ਦੇ LG ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ, ਕਿਹਾ ਪਰਾਲੀ ਸਾੜਨਾ ਬੰਦ ਕਰੋ
ਦਿੱਲੀ ਦੇ LG ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਪੱਤਰ, ਕਿਹਾ ਪਰਾਲੀ ਸਾੜਨਾ ਬੰਦ ਕਰੋ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਇਸ ਦੌਰਾਨ ਇਸ ਮੁੱਦੇ ’ਤੇ ਪੰਜਾਬ 'ਚ ਸਿਆਸਤ ਸ਼ੁਰੂ ਹੋ ਗਈ। ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ...
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ’ਚ ਪਾਈ 48 ਕਰੋੜ ਤੋਂ ਵੱਧ ਰਾਸ਼ੀ, ਚੈਕ ਕਰੋ ਆਪਣੇ ਖਾਤੇ
ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਵਜੋਂ 11 ਸਤੰਬਰ ਤੱਕ 48 ਕਰੋੜ 26 ਲੱਖ 62 ਹਜ਼ਾਰ 352 ਰੁਪਏ ਦੀ ਰਾਸ਼ੀ ਜਾਰੀ : ਬ੍ਰਮ ਸ਼ੰਕਰ ਜਿੰਪਾ ()
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰ...
ਆਰਮੀ ਦੀ ਗੱਡੀ ਤੇ ਰਿਕਸ਼ਾ ‘ਚ ਟੱਕਰ, ਦੋ ਦੀ ਮੌਤ, ਇੱਕ ਜਖਮੀ
ਇੱਕੋ ਟੱਬਰ ਨਾਲ ਸਬੰਧਿਤ ਸਨ ਮ੍ਰਿਤਕ
ਫਿਰੋਜ਼ਪੁਰ (ਸਤਪਾਲ ਥਿੰਦ) ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਸਥਿਤ ਸਰਕਾਰੀ ਡਿਗਰੀ ਕਾਲਜ ਦੇ ਨਜ਼ਦੀਕ ਇੱਕ ਰਿਕਸ਼ੇ ਦੀ ਆਰਮੀ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਰਿਕਸ਼ੇ 'ਤੇ ਸਵਾਰ ਬੱਚੇ ਸਮੇਤ ਇੱਕੋ ਟੱਬਰ ਦੇ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੋ ਗਿਆ, ਜ...
ਬੋਲੀਵੀਆ ਦੀ ਸਾਬਕਾ ਰਾਸ਼ਟਰਪਤੀ ਅਨੇਜ ਦੀ ਨਜਰਬੰਦੀ ਪੰਜ ਮਹੀਨੇ ਵਧੀ
ਬੋਲੀਵੀਆ ਦੀ ਸਾਬਕਾ ਰਾਸ਼ਟਰਪਤੀ ਅਨੇਜ ਦੀ ਨਜਰਬੰਦੀ ਪੰਜ ਮਹੀਨੇ ਵਧੀ
ਮੈਕਸੀਕੋ ਸਿਟੀ (ਏਜੰਸੀ)। ਬੋਲੀਵੀਆ ਦੇ ਇੱਕ ਜੱਜ ਨੇ ਸਾਬਕਾ ਅੰਤਰਿਮ ਰਾਸ਼ਟਰਪਤੀ ਜੀਨੀਨ ਏਜ਼ ਦੀ ਨਜ਼ਰਬੰਦੀ ਵਿੱਚ ਪੰਜ ਮਹੀਨੇ ਦਾ ਵਾਧਾ ਕੀਤਾ ਹੈ। ਇਹ ਜਾਣਕਾਰੀ ਸ਼੍ਰੀਮਤੀ ਅਨੇਜ਼ ਦੀ ਧੀ ਕੈਰੋਲੀਨਾ ਰਿਬੇਰਾ ਨੇ ਦਿੱਤੀ ਹੈ। ਸ਼੍ਰੀਮਤੀ ਕੈਰੋਲਿਨ...
ਭਵਾਨੀਪੁਰ ਸਮੇਤ ਤਿੰਨ ਸੀਟਾਂ ਲਈ ਵੋਟਿੰਗ ਸ਼ੁਰੂ, ਮਮਤਾ 200 ਵੋਟਾਂ ਨਾਲ ਅੱਗੇ
ਭਵਾਨੀਪੁਰ ਸਮੇਤ ਤਿੰਨ ਸੀਟਾਂ ਲਈ ਵੋਟਿੰਗ ਸ਼ੁਰੂ, ਮਮਤਾ 200 ਵੋਟਾਂ ਨਾਲ ਅੱਗੇ
ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਿਸਮਤ ਦਾ ਫੈਸਲਾ ਕਰਨ ਵਾਲੀ ਕੋਲਕਾਤਾ ਦੀ ਉੱਚ ਪ੍ਰੋਫਾਈਲ ਭਵਾਨੀਪੁਰ ਹਲਕੇ ਸਮੇਤ ਤਿੰਨ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਸ...
ਮਾਇਆਵਤੀ ਨੇ ਕੇਂਦਰ ਦੇ ਮੁਫ਼ਤ ਟੀਕਾਕਰਨ ਮੁਹਿੰਮ ਦੀ ਕੀਤੀ ਸਿਫ਼ਤ
ਮਾਇਆਵਤੀ ਨੇ ਕੇਂਦਰ ਦੇ ਮੁਫ਼ਤ ਟੀਕਾਕਰਨ ਮੁਹਿੰਮ ਦੀ ਕੀਤੀ ਸਿਫ਼ਤ
ਲਖਨਊ (ਏਜੰਸੀ)। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ 21 ਜੂਨ ਤੋਂ ਦੇਸ਼ ਵਿੱਚ ਸਾਰਿਆਂ ਨੂੰ ਮੁਫਤ ਟੀਕਾਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ, ਪਰ ਇਸ ਨੂੰ ਇੱਕ ਦੇਰ ਕਦਮ ਕਿਹਾ। ਬਸਪਾ ਦੇ ਪ੍ਰਧਾਨ ਨੇ ਬੁੱਧਵਾਰ ਨੂੰ ਇ...
ਇਸ ਸ਼ਖਸ ਨੇ ਬਚਾਈਆਂ ਸਨ ਜਾਨ ਜੋਖ਼ਮ ‘ਚ ਪਾ ਕੇ 65 ਜਾਨਾਂ
'ਇੰਜੀਨੀਅਰ ਜਸਵੰਤ ਗਿੱਲ ਉੱਤਰ ਗਏ ਸਨ 104 ਫੁੱਟ ਥੱਲੇ ਕੋਲਾ ਖਾਨ 'ਚ
ਜਲੰਧਰ: ਦੇਸ਼ 'ਚ ਸਿੱਖ ਕੌਮ ਦਾ ਇਤਿਹਾਸ ਬਹਾਦੁਰੀ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ, ਜਿਸ 'ਚੋਂ ਇੱਕ ਹਨ ਇੰਜੀਨੀਅਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦੇ ਸਾਹਸ ਅਤੇ ਬਹਾਦੁਰੀ ਨੇ ਕੋਲਾ ਖਾਨ 'ਚ ਜ਼ਮੀਨ ਤੋਂ 104 ਫੁੱਟ ਥੱਲੇ ਦਬੇ 65 ਵਿਅਕਤ...
ਸ੍ਰੀ ਨਗਰ ਦੇ ਬਾਹਰੀ ਇਲਾਕਿਆਂ ’ਚ ਕਾਸੋ ਅਭਿਆਨ ਦੌਰਾਨ ਗੋਲੀਬਾਰੀ
ਸ੍ਰੀ ਨਗਰ ਦੇ ਬਾਹਰੀ ਇਲਾਕਿਆਂ ’ਚ ਕਾਸੋ ਅਭਿਆਨ ਦੌਰਾਨ ਗੋਲੀਬਾਰੀ
ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਬਾਹਰੀ ਹਿੱਸੇ ਵਿਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕੈਸੋ) ਦੌਰਾਨ ਗੋਲੀਬਾਰੀ ਅਤੇ ਜ਼ੋਰਦਾਰ ਧਮਾਕਾ ਹੋਇਆ ਹੈ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸ਼੍ਰੀਨਗਰ ਦੇ ਗੁਲਾਬ ਬਾਗ ਵਿਚ ਅੱਤਵਾਦੀਆ...
ਵੀਕਐਂਡ ਲਾਕਡਾਊਨ ’ਤੇ ਸ਼ਹਿਰ ਦੀਆਂ ਮਾਰਕੀਟਾਂ ਅਤੇ ਬਜ਼ਾਰ ਰਹੇ ਮੁਕੰਮਲ ਬੰਦ
ਸ਼ਹਿਰ ’ਚ ਸੋਮਵਾਰ ਤੋਂ 1 ਵਜੇ ਲੱਗੇਗਾ ਲਾਕਡਾਊਨ : ਡੀ ਸੀ
ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਸੂਬੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਹੁਣ ਦਿਨੋਂ ਦਿਨ ਘਟਨਾਂ ਸ਼ੁਰੂ ਹੋ ਗਿਆ ਹੈ, ਜਿਸ ਨੂੰ ਦੇਖਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਜਿਲ੍ਹੇ ਲੁਧਿਆਣਾ ’ਚ ਚਲ੍ਹ ਰਹੇ ਲਾਕਡਾਊਨ ਕਰਫਿ...
ਲੋਕਤੰਤਰ ਨੂੰ ਕਮਜ਼ੋਰ ਕਰਦੀ ਸਾਂਸਦਾਂ ਦੀ ਗੈਰ-ਹਾਜ਼ਰੀ
ਲੋਕਤੰਤਰ ਨੂੰ ਕਮਜ਼ੋਰ ਕਰਦੀ ਸਾਂਸਦਾਂ ਦੀ ਗੈਰ-ਹਾਜ਼ਰੀ
ਸਾਂਸਦਾਂ ਦੀ ਹਾਜ਼ਰੀ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫ਼ਿਰ ਤਿੱਖੇ ਤੇਵਰ ’ਚ ਦਿਸੇ ਇਸ ਮੁੱਦੇ ’ਤੇ ਉਹ ਬਹੁਤ ਸਖ਼ਤ ਹਨ ਅਤੇ ਇਸ ਵਿਸ਼ੇ ਸਬੰਧੀ ਉਨ੍ਹਾਂ ਨੇ ਸਾਂਸਦਾਂ ਨੂੰ ਤਾੜਿਆ ਵੀ ਹੈ ਅਤੇ ਮਜ਼ਬੂਤ ਲੋਕਤੰਤਰ ਲਈ ਇਸ ਨੂੰ ਪਹਿਲੀ ਜ਼ਰੂਰਤ ਦੱਸਿਆ ...