ਭੈਣਾਂ ਨੇ ਸਿਹਰਾ ਸਜਾ ਵਿੱਕੀ ਗੌਂਡਰ ਨੂੰ ਕੀਤਾ ਵਿਦਾ
ਸਖ਼ਤ ਪੁਲਿਸ ਪ੍ਰਬੰਧਾਂ 'ਚ ਹੋਇਆ ਵਿੱਕੀ ਗੌਂਡਰ ਦਾ ਅੰਤਿਮ ਸਸਕਾਰ
ਪਿਤਾ ਨੇ ਦਿੱਤੀ ਮ੍ਰਿਤਕ ਦੇਹ ਨੂੰ ਅਗਨੀ
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਰਾਜਸਥਾਨ ਦੇ ਪਿੰਡ ਪੱਕੀ ਦੇ ਕੋਲ ਢਾਣੀ 'ਚ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦਾ ਉਸਦੇ ਪਿੰਡ ਸਰ...
ਲੋਰੀਆਂ ਦੀ ਉਮਰੇ ਸੰਘਰਸ਼ ਦੇ ਰਾਹੀ ਬਣੇ ਮਾਸੂਮ
ਬਠਿੰਡਾ (ਅਸ਼ੋਕ ਵਰਮਾ)। ਜਾਪਦੈ ਪੰਜਾਬ ਸਰਕਾਰ ਚਾਰ ਵਰ੍ਹੇ ਪਹਿਲਾਂ ਬਠਿੰਡਾ 'ਚ ਵਾਪਰਿਆ ਰੂਥ ਕਾਂਡ ਮੁੜ ਦੁਰਹਾਉਣ ਦੇ ਰੌਂਅ 'ਚ ਹੈ। ਹੱਡ ਚੀਰਨ ਵਾਲੀ ਠੰਢ ਦੌਰਾਨ ਮਾਸੂਮ ਬੱਚਿਆਂ ਨਾਲ ਧਰਨੇ ਤੇ ਡਟੀਆਂ ਥਰਮਲ ਮੁਲਾਜਮਾਂ ਦੇ ਪਰਿਵਾਰਾਂ ਦੀਆਂ ਔਰਤਾਂ ਦਾ ਇਹ ਸਵਾਲ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਇਤਿਹਾਸ ਕੁਰ...
ਅੱਧਾ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
ਜਗਰਾਓਂ (ਜਸਵੰਤ ਰਾਏ)। ਜਗਰਾਓਂ ਪੁਲਿਸ ਵੱਲੋਂ ਅੱਧਾ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਸ੍ਰੀ ਸੁਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਮਾਨਯੋਗ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜ...
ਡਿਸਕਸ ਵਰਗੀ ਖੇਡ ਖੇਡਦਿਆਂ ਹਥਿਆਰਾਂ ਨਾਲ ਖੇਡਣ ਲੱਗਾ ‘ਗੌਂਡਰ’
ਬਠਿੰਡਾ (ਅਸ਼ੋਕ ਵਰਮਾ)। ਬੀਤੇ ਕੱਲ੍ਹ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਖਤਰਨਾਕ ਗੈਂਗਸਟਰ 'ਵਿੱਕੀ ਗੌਂਡਰ ਸਰਾਵਾਂ ਬੋਦਲਾ' ਦਹਿਸ਼ਤ ਦਾ ਦੂਸਰਾ ਨਾਂਅ ਸੀ, ਜਿਸ ਨੇ ਪਿਛਲੇ ਇੱਕ ਵਰ੍ਹੇ ਤੋਂ ਪੁਲਿਸ ਦੀ ਨੀਂਦ ਹਰਾਮ ਕਰ ਰੱਖੀ ਸੀ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਵਿੱਕੀ ਗੌਂਡਰ ਪਹਿਲੀ ਵਾਰ ਸੁਰਖੀਆਂ 'ਚ...
ਸੋਲਰ ਪਲਾਂਟ ਕਰਮਚਾਰੀਆਂ ਵੱਲੋਂ ਪਲਾਂਟ ਦਾ ਘਿਰਾਓ
ਕੰਪਨੀ ਅਧਿਕਾਰੀਆਂ ਵਿਰੁੱਧ ਕੀਤੀ ਜ਼ੋਰਦਾਰ ਨਾਅਰਬਾਜ਼ੀ
ਮਾਮਲਾ ਕਰਮਚਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਕੱਢਣ ਦਾ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਲੱਗੇ ਆਯੂਰ ਸੋਲਰ ਪਲਾਂਟ 'ਚ ਸਕਿਓਰਿਟੀ ਗਾਰਡ ਦੀ ਨੌਕਰੀ 'ਤੇ ਲੱਗੇ 25 ਕਰਮਚਾਰੀਆਂ ਨੂੰ ਬਿਨਾਂ ਕੰਪਨੀ ਵੱਲੋਂ ਨੋਟਿਸ ਦਿ...
ਵੀਕੈਂਡ ਤੋਂ ਪਹਿਲਾਂ ਹੀ ‘ਪਦਮਾਵਤ’ 100 ਕਰੋੜ ਰੁਪਏ ਤੋਂ ਹੋਈ ਪਾਰ
ਮੁੰਬਈ (ਏਜੰਸੀ)। 25 ਜਨਵਰੀ ਨੂੰ ਰਿਲੀਜ਼ ਹੋਈ ਸੰਜੈ ਲੀਲਾ ਭੰਸਾਲੀ ਦੀ 'ਪਦਮਾਵਤ' ਫਿਲਮ ਬਾਕਸ ਆਫਿਸ 'ਤੇ ਹਿੱਟ ਹੋ ਚੁੱਕੀ ਹੈ ਫਿਲਮ ਨੇ ਤਿੰਨ ਦਿਨਾਂ 'ਚ 56 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਇੱਕ ਹੀ ਪੇਡ ਸ਼ੋਅ ਤੋਂ 100 ਕਰੋੜ ਦੀ ਕਮਾਈ ਕਰ ਚੁੱਕੀ ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 19 ਕਰੋੜ ਦੀ ਕਮਾਈ ਕੀਤੀ ...
ਭਾਰਤ ਦੀ ਅਫਰੀਕਾ ‘ਤੇ ਸ਼ਾਨਦਾਰ ਜਿੱਤ
ਤੀਜੇ ਟੈਸਟ ਮੈਚ 'ਚ 63 ਦੌੜਾਂ ਨਾਲ ਹਰਾਇਆ, ਦੱਖਣੀ ਅਫਰੀਕਾ ਨੇ ਲੜੀ 2-1 ਨਾਲ ਜਿੱਤੀ
ਜੋਹਾਨਸਬਰਗ (ਏਜੰਸੀ) ਭਾਰਤ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖਰੀ ਟੈਸਟ ਮੈਚ 'ਚ ਦੱਖਣੀ ਅਫਰੀਕਾ ਨੂੰ 63 ਦੌੜਾਂ ਨਾਲ ਹਰਾ ਦਿੱਤਾ ਭਾਰਤ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੂਜੀ ਪਾਰੀ 'ਚ ਦੱਖ...
ਪਾਇਲਟ ਪ੍ਰੋਗਰਾਮ ‘ਚ 990 ਟਿਊਬਵੈੱਲ ਕੀਤੇ ਜਾਣਗੇ ਸ਼ਾਮਲ
ਕੈਬਨਿਟ ਦੇ ਫੈਸਲੇ ਪੰਜਾਬ 'ਚ ਬੰਬੀਆਂ 'ਤੇ ਲੱਗਣਗੇ ਮੀਟਰ
ਤਿੰਨ ਜ਼ਿਲ੍ਹਿਆਂ 'ਚ ਲਾਗੂ ਹੋਵੇਗਾ ਬਿਜਲੀ ਸਬੰਧੀ ਪਾਇਲਟ ਪ੍ਰਾਜੈਕਟ
ਬੰਦ ਹੋਣਗੇ 1647 ਸੇਵਾ ਕੇਂਦਰ, ਸਿਰਫ਼ ਚੱਲਣਗੇ 500 ਸੇਵਾ ਕੇਂਦਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਨੇ ਬਿਜਲੀ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 990...
ਸਿੱਧੂ ਦਾ ਲੈਟਰ ਬੰਬ ਠੁੱਸ, ਮੀਟਿੰਗ ‘ਚ ਪੁੱਜੇ
ਕੈਬਨਿਟ ਦੀ ਮੀਟਿੰਗ ਤੋਂ 3 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਰੀ ਕੀਤਾ ਸੀ ਨਾਰਾਜ਼ਗੀ ਭਰਿਆ ਪੱਤਰ
ਮੰਤਰੀ ਦੀ ਨਾਰਾਜ਼ਗੀ ਨੂੰ ਪਾਰਟੀ ਇੰਚਾਰਜ਼ ਨੇ ਕੀਤਾ ਦਰਕਿਨਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਵੱਲੋਂ ਬੁੱਧਵਾਰ ਨੂੰ 'ਲੈ...
ਡੇਰਾ ਸੱਚਾ ਸੌਦਾ ‘ਚ ਉਤਸਾਹ ਨਾਲ ਮਨਾਇਆ ਗਿਆ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਾਵਨ ਅਵਤਾਰ ਦਿਵਸ
ਦੁਪਹਿਰ ਤੱਕ 1504 ਯੂਨਿਟ ਖੂਨਦਾਨ
ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ 'ਚ ਭਾਰੀ ਇਕੱਠ
447488 ਯੂਨਿਟ ਖੂਨਦਾਨ ਕਰ ਚੁੱਕਾ ਹੈ ਡੇਰਾ ਸੱਚਾ ਸੌਦਾ
ਸਰਸਾ ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜਾ ਅੱਜ ਸ਼ਾਹ...