ਨਾਮ ਚਰਚਾ ‘ਚ ਸ਼ਰਾਰਤੀ ਤੱਤ ਨੇ ਕੀਤੀ ਅੜਿੱਕਾ ਬਣਨ ਦੀ ਕੋਸ਼ਿਸ਼
ਸਾਧ-ਸੰਗਤ ਨੇ ਹਮਲਾਵਰ ਨੂੰ ਤਲਵਾਰ ਸਮੇਤ ਕੀਤਾ ਕਾਬੂ, ਪੁਲਿਸ ਨੂੰ ਸੌਂਪਿਆ
ਘਟਨਾ 'ਚ ਇੱਕ ਡੇਰਾ ਸ਼ਰਧਾਲੂ ਦੇ ਹੱਥ 'ਤੇ ਸੱਟ ਵੀ ਲੱਗੀ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਮਸਤਾਨਾ ਜੀ ਧਾਮ 'ਚ ਵੀਰਵਾਰ ਸ਼ਾਮ ਨੂੰ ਨਾਮ ਚਰਚਾ ਦੌਰਾਨ ਇੱਕ ਸ਼ਰਾਰਤੀ ਤੱਤ ਨੇ ਤਲਵਾਰ ਲੈ ਕੇ ਨਾਮ ਚਰਚਾ 'ਚ ਅੜਿੱਕਾ ਬਣਨ ਦੀ ਕੋਸ਼ਿ...
ਵਿੱਤ ਮੰਤਰੀ ਨੇ ਅੱਜ ਕੀਤਾ ਬਜਟ ਪੇਸ਼
ਨਵੀਂ ਦਿੱਲੀ (ਏਜੰਸੀ)। ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 70 ਲੱਖ ਨਵੇਂ ਰੁਜ਼ਗਾਰ ਪੈਦਾ ਕਰੇਗੀ। ਨਵੇਂ ਮੁਲਾਜ਼ਮਾਂ ਲਈ ਈਪੀਐਫ ਵਿੱਚ ਸਰਕਾਰ 12% ਹਿੱਸਾ ਪਾਏਗੀ। ਸਮਾਰਟ ਸਿਟੀ ਪ੍ਰਾਜੈਕਟ ਲਈ 99 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ।।ਸਰਹੱਦਾਂ ਨੇੜੇ ਸੜਕ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਅਰੁਣ ਜੇਤਲੀ ...
ਅਮਰਿੰਦਰ ਨੇ ਲਿਖਿਆ ਮੋਦੀ ਨੂੰ ਪੱਤਰ, ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਮੁੜ ਅਪਣਾਉਣ 90:10 ਦਾ ਹਿੱਸਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਖੇਤੀ ਸੈਕਟਰ ਵਿੱਚ ਪੈਦਾ ਹੋਏ ਸੰਕਟ ਤੋਂ ਬਚਣ ਵਾਸਤੇ ਵੱਖ-ਵੱਖ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਮੁੜ ਕੇਂਦਰ ਅਤੇ ਸੂਬਿਆਂ ਦਾ 90:10 ਦਾ ਹਿੱਸਾ ਅਪਣਾਉਣ ਦੀ ਬੇਨਤੀ ਕੀਤ...
ਮੋਦੀ ਕਾਰਨ ਕਿਸਾਨਾਂ ਦੀ ਹਾਲਤ ਭਿਖਾਰੀਆਂ ਵਾਲੀ : ਯਸ਼ਵੰਤ
'ਰਾਸ਼ਟਰ ਮੰਚ' ਕੇਂਦਰ ਦੀਆਂ ਨੀਤੀਆਂ ਖਿਲਾਫ਼ ਕਰੇਗਾ ਅੰਦੋਲਨ
ਨਵੀਂ ਦਿੱਲੀ (ਏਜੰਸੀ) ਭਾਜਪਾ ਦੇ ਅਸੰਤੁਸ਼ਟ ਸਾਂਸਦ ਸ਼ਤਰੂਘਨ ਸਿਨ੍ਹਾ ਨੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਵੱਲੋਂ ਸ਼ੁਰੂ ਕੀਤੇ ਗਏ ਰਾਸ਼ਟਰ ਮੰਚ 'ਚ ਸ਼ਾਮਲ ਹੋਣ ਲਈ ਆਗੂਆਂ ਦੇ ਇੱਕ ਸਮੂਹ ਦੀ ਬੀਤੇ ਮੰਗਲਵਾਰ ਨੂੰ ਅਗਵਾਈ ਕੀਤੀ ਸਾਬਕਾ ਕੇਂਦਰੀ ਮੰਤਰ...
ਜਾਲਸਾਜ਼ੀ ਦੇ ਦੋਸ਼ ‘ਚ ਫਸੇ ਸ਼ਾਹਰੁਖ ਖਾਨ
ਅਲੀਬਾਗ ਫਾਰਮ ਹਾਊਸ ਟੈਕਸ ਵਿਭਾਗ ਵੱਲੋਂ ਜ਼ਬਤ
ਮੁੰਬਈ (ਏਜੰਸੀ) ਸ਼ਾਹਰੁਖ ਖਾਨ ਦੀਆਂ ਮੁਸੀਬਤਾਂ ਵਧਦੀਆਂ ਦਿਸ ਰਹੀਆਂ ਹਨ ਮੰਗਲਵਾਰ ਸ਼ਾਮ ਨੂੰ ਆਮਦਨ ਟੈਕਸ ਵਿਭਾਗ ਦੇ ਅਫ਼ਸਰਾਂ ਨੇ ਉਨ੍ਹਾਂ ਦੇ ਅਲੀਬਾਗ ਸਥਿਤ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਦਿਆਂ ਹੁਣ ਉਨ੍ਹਾਂ ਦੇ ਇਸ ਫਾਰ...
ਭਾਜਪਾ ਨੇ ਰਾਹੁਲ ਦੀ ਜੈਕੇਟ ਨੂੰ ਦੱਸਿਆ 70 ਹਜ਼ਾਰੀ
ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਮੋਦੀ 'ਤੇ ਸੂਟ-ਬੂਟ ਦੀ ਸਰਕਾਰ ਹੋਣ ਦਾ ਦੋਸ਼ ਲਾਉਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਖੁਦ ਇਸ ਦੋਸ਼ ਦਾ ਸ਼ਿਕਾਰ ਹੋ ਰਹੇ ਹਨ ਰਾਹੁਲ 'ਤੇ ਸ਼ਿਲਾਂਗ 'ਚ ਇੱਕ ਪ੍ਰੋਗਰਾਮ ਦੌਰਾਨ 70 ਹਜ਼ਾਰ ਰੁਪਏ ਦੀ ਜੈਕੇਟ ਪਹਿਨਣ ਦਾ ਦੋਸ਼ ਲੱਗ ਰਿਹਾ ਹੈ ਮੇਘਾਲਿਆ 'ਚ ਹੋਣ ਵਾਲੀਆਂ ...
ਦੁਨੀਆ ਦਾ ਛੇਵਾਂ ਸਭ ਤੋਂ ਅਮੀਰ ਦੇਸ਼ ਭਾਰਤ, ਪਰ ਪੂਰੇ ਭਾਰਤ ਦੀ ਦੌਲਤ ਦਾ 58 ਫੀਸਦੀ ਸਿਰਫ 1 ਫੀਸਦੀ ਲੋਕਾਂ ਹੱਥ
30 ਕਰੋੜ ਵਿਅਕਤੀਆਂ ਨੂੰ ਦੋ ਡੰਗ ਦੀ ਰੋਟੀ ਦੀ ਵੀ ਚਿੰਤਾ, ਦੁਨੀਆ ਦੇ ਸਭ ਤੋਂ ਗਰੀਬ ਲੋਕ ਭਾਰਤ 'ਚ
51 ਫੀਸਦੀ ਔਰਤਾਂ 'ਚ ਅਨੀਮੀਆ, 30-35 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ
ਨਵੀਂ ਦਿੱਲੀ (ਏਜੰਸੀ) ਕੁਝ ਸਮੇਂ ਪਹਿਲਾਂ ਦੇਵਾਸ 'ਚ ਹੋਏ ਵਰਲਡ ਇਕੋਨਾਮਿਕ ਫੋਰਮ ਦੇ ਸਾਲਾਨਾ ਸੰਮੇਲਨ ਦੌਰਾਨ ਇਹ ਰਿਪੋਰਟ ਸ...
ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਅੱਠ ਹਥਿਆਰ ਕੀਤੇ ਜ਼ਬਤ
ਵਿੱਕੀ ਗੌਂਡਰ ਤੇ ਸਾਥੀਆਂ ਨਾਲ ਹੋਏ ਮੁਕਾਬਲੇ 'ਚ ਵਰਤੇ ਪਿਸਤੌਲ, ਏ.ਕੇ 47 ਸਮੇਤ ਹੋਰ ਹਥਿਆਰ ਵੀ ਸ਼ਾਮਲ
ਇਨਕਾਊਂਟਰ ਟੀਮ ਦੇ ਮੈਂਬਰ ਰਾਜਸਥਾਨ ਪੁਲਿਸ ਕੋਲ ਸਵਾਲਾਂ ਦੇ ਜਵਾਬ ਦੇਣ ਲਈ ਪੁੱਜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗੈਂਗਸਟਰ ਵਿੱਕੀ ਗੌਂਡਰ ਸਮੇਤ ਉਸ ਦੇ ਸਾਥੀਆਂ ਦੇ ਪੰਜਾਬ ਪੁਲਿਸ ਦੀ ਟੀਮ ਵੱਲ...
ਪੈਟਰੋਲ ਪਹੁੰਚਿਆ 80 ਦੇ ਪਾਰ
ਓਐਨਜੀਸੀ ਦਾ ਮੁਨਾਫ਼ਾ ਹੋਇਆ ਦੁੱਗਣਾ, ਕਰਮਚਾਰੀਆਂ ਨੂੰ ਬੋਨਸ ਦੇਵੇਗੀ ਕੰਪਨੀ
31 ਦਸੰਬਰ ਨੂੰ ਸਮਾਪਤ ਹੋਈ ਤਿਮਾਹੀ 'ਚ ਓਐਨਜੀ ਨੇ ਕਮਾਏ 7883.22 ਕਰੋੜ ਰੁਪਏ
ਚੰਡੀਗੜ੍ਹ (ਅਨਿਲ ਕੱਕੜ)। ਬੇਸ਼ੱਕ ਤੁਹਾਡੇ ਜੇਬ੍ਹ 'ਚੋਂ ਪੈਟਰੋਲ ਤੇ ਡੀਜਲ ਲਈ ਪਿਛਲੇ ਚਾਰ ਸਾਲਾਂ ਦੀਆਂ ਸਭ ਤੋਂ ਜ਼ਿਆਦਾ ਕੀਮਤਾਂ ਵਸੂਲੀਆਂ ਜ...
ਆਂਗਣਵਾੜੀ ਮਸਲਾ : ਬਾਦਲਾਂ ਨੇ ਕੁੱਟਿਆ ਤਾਂ ਬਖਸ਼ਿਆ ਕੈਪਟਨ ਨੇ ਵੀ ਨਹੀਂ
ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਸ਼ੁਰੂ ਕੀਤੇ ਲੜੀਵਾਰ ਧਰਨੇ ਦੌਰਾਨ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਵਿੱਤ ਮੰਤਰੀ ਨੂੰ ਨਿਸ਼ਾਨੇ 'ਤੇ ਰੱਖਿਆ ਅਤੇ ਨਾਲੋ ਨਾਲ ਕੈਪਟਨ ਸਰਕਾਰ ਤੇ ਪਿਛਲੀ ਬਾਦਲ ਹਕੂਮ...