ਪਾਕਿ ‘ਚ ਸਿੱਖਾਂ ਦੇ ਵਿਆਹ ਲਈ ਬਣੇਗਾ ਨਵਾਂ ਕਾਨੂੰਨ
ਇਸਲਾਮਾਬਾਦ (ਏਜੰਸੀ) ਸਾਲ 1947 'ਚ ਜ਼ਿਆਦਾਤਰ ਸਿੱਖਾਂ ਦੇ ਭਾਰਤ ਚਲੇ ਜਾਣ ਤੋਂ ਬਾਅਦ ਤੇ ਆਨੰਦ ਮਾਂਗੀ ਕਾਨੂੰਨ 1909 ਦੀ ਅਪ੍ਰਸੰਗਿਕ ਹੋਣ ਤੋਂ ਬਾਅਦ ਸਿੱਖ ਵਿਆਹ ਲਈ ਛੇਤੀ ਹੀ ਇੱਕ ਨਵਾਂ ਕਾਨੂੰਨ ਲਿਆਂਦਾ ਜਾਵੇਗਾ 'ਡਾਨ' 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਪਾਕਿਸਤਾਨ 'ਚ ਪਹਿਲੀ ਵਾਰ ਇਸ ਤਰ੍ਹਾਂ ਦਾ ਨਵਾਂ ਕਾਨੂੰ...
ਆਰਥਿਕ ਅਪਰਾਧੀਆਂ ਖਿਲਾਫ਼ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ‘ਚ ਕੇਂਦਰ ਸਰਕਾਰ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਬੈਂਕਾਂ ਤੋਂ ਵੱਡੇ ਪੈਮਾਨੇ 'ਤੇ ਕਰਜ਼ ਲੈ ਕੇ ਦੇਸ਼ ਛੱਡ ਕੇ ਭੱਜਣ ਵਾਲੇ ਵਿਜੈ ਮਾਲਿਆ ਤੇ ਨੀਰਵ ਮੋਦੀ ਵਰਗੇ ਭਗੌੜਿਆਂ 'ਤੇ ਸ਼ਿਕੰਜਾ ਕੱਸਣ ਲਈ ਮੋਦੀ ਸਰਕਾਰ ਸਖਤ ਕਾਨੂੰਨ ਬਣਾਉਣ ਦੀ ਤਿਆਰੀ 'ਚ ਹੈ। ਪ੍ਰਸਤਾਵਿਤ ਕਾਨੂੰਨ ਤਹਿਤ ਆਰਥਿਕ ਅਪਰਾਧ ਕਰਕੇ ਦੇਸ਼ ਤੋਂ ਭੱਜਣ ਵਾਲੇ ਲੋਕਾਂ ਦੀ...
ਮੇਰੇ ਦਾਮਾਦ ਨੂੰ ਬਣਾਇਆ ਜਾ ਰਿਹਾ ਐ ਰਾਜਨੀਤੀ ਦਾ ਸ਼ਿਕਾਰ : ਅਮਰਿੰਦਰ
ਮਿੱਲ ਕਥਿੱਤ ਘਪਲੇ 'ਚ ਮੁੱਖ ਮੰਤਰੀ ਨੇ ਦਿੱਤਾ ਸਪੱਸ਼ਟੀਕਰਨ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਮੱਰਸ (ਓ.ਬੀ.ਸੀ) ਦੇ ਕਥਿੱਤ ਘਪਲੇ ਵਿੱਚ ਆਪਣੇ ਦਾਮਾਦ ਨੂੰ ਬੇਕਸੂਰ ਦੱਸਿਆ ਹੈ ਅਮਰਿੰਦਰ ਨੇ ਵਿਰੋਧੀਆਂ 'ਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦ...
9500 ਕੰਪਨੀਆਂ ਨੇ ਨੋਟਬੰਦੀ ਵੇਲੇ ਕੀਤੀ ਸੀ ਰੱਜ ਕੇ ਧੋਖਾਧੜੀ
ਕੰਪਨੀਆਂ ਨੇ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਕਾਲੇ ਧਨ ਵਾਲਿਆਂ ਦੇ ਪੁਰਾਣੇ ਨੋਟ ਬਦਲਵਾਉਣ 'ਚ ਮੱਦਦ ਕੀਤੀ ਸੀ
ਨਵੀਂ ਦਿੱਲੀ (ਏਜੰਸੀ) ਵਿੱਤ ਮੰਤਰਾਲੇ ਦੀ ਫਾਈਨੇਂਸ਼ੀਅਲ ਇੰਟੈਲੀਜੈਂਸ ਯੂਨਿਟ (ਐਫਆਈਯੂ) ਨੇ 'ਹਾਈ ਰਿਸਕ' ਵਾਲੀ 9,491 ਤੋਂ ਜ਼ਿਆਦਾ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦੀ ਇੱਕ ਸੂਚੀ ਜਾਰ...
ਬਜਟ ਤੋਂ ਪਹਿਲਾਂ ਹੋਵੇਗਾ ਪੰਜਾਬ ਕੈਬਨਿਟ ‘ਚ ਵਾਧਾ, ਸਹਿਮਤੀ ਬਣੀ
ਦਿੱਲੀ ਵਿਖੇ ਹੋਈ ਆਸ਼ਾ ਕੁਮਾਰੀ ਅਤੇ ਸੁਨੀਲ ਜਾਖੜ ਦੀ ਮੀਟਿੰਗ
ਕਈ ਵਿਧਾਇਕਾਂ ਨੇ ਲਾਏ ਦਿੱਲੀ ਡੇਰੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਬਜਟ ਸ਼ੈਸਨ ਤੋਂ ਪਹਿਲਾਂ ਅਮਰਿੰਦਰ ਸਿੰਘ ਦੀ ਕੈਬਨਿਟ ਨੂੰ ਅੱਧੀ ਦਰਜਨ ਤੋਂ ਜ਼ਿਆਦਾ ਨਵੇਂ ਮੰਤਰੀ ਮਿਲ ਜਾਣਗੇ। ਇਸ ਸਬੰਧੀ ਕਾਂਗਰਸ ਪਾਰਟੀ ਵਿੱਚ ਸਹਿਮਤ...
ਨਿੱਕਾ ਸਿੰਘ ਦਾ ‘ਆਪਣਾ ਘਰ’ ਦਾ ਸੁਫਨਾ ਹੋਇਆ ਪੂਰਾ
ਮੋਗਾ (ਵਿੱਕੀ ਇੰਸਾਂ) । ਆਰਥਿਕ ਤੰਗੀ ਕਾਰਨ ਜੂਝ ਰਹੇ ਜ਼ਿਲ੍ਹੇ ਦੇ ਪਿੰਡ ਬਹੋਨਾ ਦੇ ਨਿੱਕਾ ਸਿੰਘ ਦੀ ਨੂੰ ਉਦੋਂ ਵੱਡਾ ਹੌਂਸਲਾ ਹੋਇਆ ਜਦ ਉਸ ਦਾ ਆਪਣਾ ਮਕਾਨ ਬਣਾਉਣ ਦਾ ਸੁਫਨਾ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਕਾਰਨ ਪੂਰਾ ਹੋ ਗਿਆ ਜਾਣਕਾਰੀ ਅਨੁਸਾਰ ਨਿੱਕਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬਹੋਨਾ ...
ਚੋਣ ਕਮਿਸ਼ਨਰ ਨੇ ਲਿਆ ਆਮ ਚੋਣਾਂ ਦੀਆਂ ਤਿਆਰੀਆਂ ਦਾ ਮੁੱਢਲਾ ਜਾਇਜ਼ਾ
ਅਪੰਗ ਵੋਟਰਾਂ ਨੂੰ ਸਹੂਲਤਾਂ ਦੇਣ ਲਈ ਉਨ੍ਹਾਂ ਦੀਆਂ ਲੋੜਾਂ ਦੀ ਸ਼ਨਾਖਤ ਕਰਨ ਦੀ ਹਦਾਇਤ
ਪ੍ਰਵਾਸੀ ਪੰਜਾਬੀਆਂ ਦੇ ਨਾਂਅ ਵੋਟਰ ਸੂਚੀਆਂ 'ਚ ਦਰਜ ਕਰਨ 'ਤੇ ਵੀ ਦਿੱਤਾ ਜ਼ੋਰ
ਅੰਮ੍ਰਿਤਸਰ (ਰਾਜਨ ਮਾਨ) ਭਾਰਤ ਦੇ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ, ਉਪ ਚੋਣ ਕਮਿਸ਼ਨਰ ਸ੍ਰੀ ਸੰਦੀਪ ਸਕਸੈਨਾ, ਪੰਜਾਬ ਦੇ ਮੁੱਖ ਚ...
ਹਰਿਆਣਾ : ਇਲਾਜ ਲਈ ਅਧਾਰ ਕਾਰਡ ਜ਼ਰੂਰੀ ਨਹੀਂ
ਆਧਾਰ ਨਾ ਹੋਣ 'ਤੇ ਮਰੀਜ਼ਾਂ ਨੇ ਭੁਗਤੀ ਸਜ਼ਾ, ਹੁਣ ਜਾਗੀ ਸਰਕਾਰ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਸੂਬੇ 'ਚ ਹੁਣ ਤੁਹਾਨੂੰ ਹਸਪਤਾਲ 'ਚ ਇਲਾਜ ਲਈ ਅਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਹਰਿਆਣਾ ਸਰਕਾਰ ਨੇ ਬੀਤੇ ਦਿਨੀਂ ਅਧਾਰ ਕਾਰਡ ਨਾ ਹੋਣ ਕਾਰਨ ਹਸਪਤਾਲਾਂ 'ਚ ਮਰੀਜ਼ਾਂ ਨਾਲ ਹੋਈਆਂ ਘਟਨਾਵਾਂ ਤੋਂ ਬਾਅਦ ਜਾਗਦਿਆਂ ਆ...
ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਪੁਲਿਸ ਛਾਉਣੀ ਬਣਿਆ ਜੀਂਦ
ਅੱਠ ਪੈਰਾ ਮਿਲਟਰੀ ਕੰਪਨੀਆਂ ਨੇ ਸੰਭਾਲਿਆ ਮੋਰਚਾ, ਅੱਠ ਹੋਰ ਆਉਣਗੀਆਂ
ਚੰਡੀਗੜ੍ਹ (ਸੱਚ ਕਹੂੰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੇ 15 ਫਰਵਰੀ ਨੂੰ ਹਰਿਆਣਾ 'ਚ ਜੀਂਦ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਜੀਂਦ ਸ਼ਹਿਰ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ...
ਅਮਰਿੰਦਰ ਨੇ ਟਾਈਟਲਰ ਤੇ ਰਾਜੀਵ ਗਾਂਧੀ ਖਿਲਾਫ਼ ਅਕਾਲੀਆਂ ਦੇ ਦਾਅਵੇ ਨੂੰ ਨਕਾਰਿਆ
ਅਕਾਲੀ ਦਲ ਵੱਲੋਂ ਦਿੱਲੀ ਦੰਗਿਆਂ ਸਬੰਧੀ ਜਾਰੀ ਕੀਤੀ ਗਈ ਵੀਡੀਓ 'ਤੇ ਦਿੱਤਾ ਜਵਾਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਉਸ ਦਾਅਵੇ ਨੂੰ ਨਕਾਰ ਦਿੱਤਾ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਦਿੱਲੀ ਦੰਗਿਆ ...