ਉਮੀਦ ਭਰਪੂਰ ਬਜਟ ਬਣਾਉਣ ‘ਚ ਜੁਟਿਆ ਨਗਰ ਨਿਗਮ
ਬਠਿੰਡਾ (ਅਸ਼ੋਕ ਵਰਮਾ)। ਕਰਜੇ ਦੀ ਮਾਰ ਹੇਠ ਆਇਆ ਨਗਰ ਨਿਗਮ ਸਾਲ 2018-19 ਲਈ ਅਜਿਹਾ ਬਜਟ ਤਿਆਰ ਕਰਨ 'ਚ ਜੁਟ ਗਿਆ ਹੈ ਜੋ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਵਾਲਾ ਦਿਖਾਈ ਦਿੰਦਾ ਹੋਵੇ। ਅਗਾਮੀ 31 ਮਾਰਚ ਤੋਂ ਪਹਿਲਾਂ ਅਗਲੇ ਵਿੱਤੀ ਵਰ੍ਹੇ ਦਾ ਬਜਟ ਹਾਊਸ ਤੋਂ ਪਾਸ ਕਰਵਾਕੇ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜਿਆ ...
ਸੜਕ ਹਾਦਸੇ ਨੇ ਲਈਆਂ 8 ਜਾਨਾਂ
ਹਿਮਾਚਲ ਤੋਂ ਅੰਮ੍ਰਿਤਸਰ ਪਰਤ ਰਹੇ ਸ਼ਰਧਾਲੂਆਂ ਦੀ ਕਾਰ 150 ਫੁੱਟ ਡੂੰਘੀ ਖੱਡ 'ਚ ਡਿੱਗੀ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਸਵਾਰਘਾਟ 'ਚ ਇੱਕ ਕਾਰ ਡੂੰਘੀ ਖੱਡ 'ਚ ਡਿੱਗ ਗਈ ਇਸ ਹਾਦਸੇ 'ਚ 8 ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਇਹ ਸਾਰੇ ਹੋ...
ਰਾਣਾ ਗੁਰਜੀਤ ਸਿੰਘ ਦਾ ਭਤੀਜਾ ਗ੍ਰਿਫ਼ਤਾਰ, ਧੋਖਾਧੜੀ ਦਾ ਦੋਸ਼
2 ਕਰੋੜ ਤੋਂ ਜ਼ਿਆਦਾ ਦੀ ਕੀਤੀ ਧੋਖਾਧੜੀ
ਮੁਲਾਂਪੁਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਰਾਣਾ (Rana Gurjit Singh) ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਮੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਪਹਿਲਾ ਕਈ ਵਾਰ ਖ਼ੁਦ ਦੋਸ਼ਾਂ ਦੇ ਘਿਰਨ ਤ...
ਖੱਬੇਪੱਖੀਆਂ ਦਾ ਗੜ੍ਹ ਟੁੱਟਿਆ, ਤ੍ਰਿਪੁਰਾ ਤੇ ਨਾਗਾਲੈਂਡ ‘ਚ ਭਾਜਪਾ ਬਣਾਏਗੀ ਸਰਕਾਰ
ਮੇਘਾਲਿਆ 'ਚ ਤ੍ਰਿਸ਼ੰਕੁ ਵਿਧਾਨ ਸਭਾ ਦਾ ਸੰਭਾਵਨਾ
ਨਵੀਂ ਦਿੱਲੀ (ਏਜੰਸੀ)। ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੇ ਸਹਿਯੋਗੀਆਂ ਨੂੰ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ ਅੱਜ ਜਾਰੀ ਹੋਏ ਨਤੀਜਿਆਂ ਅਨੁਸਾਰ ਤ੍ਰਿਪੁਰਾ 'ਚ ਭਾਜਪਾ ਤੇ ਉਸਦੇ ਸਹਿਯੋਗੀਆਂ ਨੇ ਕੁੱਲ 59 ਸੀਟਾਂ 'ਚੋਂ 43 ਸੀਟਾਂ ਹਾਸਲ...
ਬਠਿੰਡਾ ਪੁਲਿਸ ਦੀ ਸਖਤੀ ਦੇ ਬਾਵਜੂਦ ਹੋਲੀ ਮੌਕੇ ਹੁੱਲੜਬਾਜੀ
ਬਠਿੰਡਾ (ਅਸ਼ੋਕ ਵਰਮਾ)। ਜਿਲ੍ਹਾ ਪੁਲਿਸ ਦੀ ਸਖਤੀ ਦੇ ਬਾਵਜੂਦ ਬਠਿੰਡਾ ਸ਼ਹਿਰ 'ਚ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਹੁਲੜਬਾਜ ਹੁੜਦੰਗ ਮਚਾਉਣ ਤੋਂ ਬਾਜ ਨਾ ਆਏ ਉਾਜ ਬਠਿੰਡਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਰੰਗਾਂ ਦਾ ਤਿਉਹਾਰ ਹੋਲੀ ਉਤਸ਼ਾਹ ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਸ਼ਹਿਰੀ ਹਲਕੇ ਤੋਂ ਵ...
ਬਠਿੰਡਾ ਪੱਟੀ ਦੇ ਕਿਸਾਨਾਂ ਨੂੰ ਗੁਜਰਾਤੀ ਬੀਜ ਡੀਲਰਾਂ ਵੱਲੋਂ ਚੋਗਾ
ਡੀਲਰਾਂ ਦੇ ਫੋਨ ਖੜਕੇ, ਪਿੰਡਾਂ 'ਚ ਏਜੰਟ ਵੀ ਸਰਗਰਮ
ਬਠਿੰਡਾ (ਅਸ਼ੋਕ ਵਰਮਾ)। ਕਪਾਹ ਪੱਟੀ 'ਚ ਨਰਮੇ ਕਪਾਹ ਦੀ ਬਿਜਾਂਦ ਦੂਰ ਹੋਣ ਦੇ ਬਾਵਜੂਦ ਗੁਜਰਾਤੀ ਬੀਜ ਡੀਲਰਾਂ ਨੇ ਬਠਿੰਡਾ ਖਿੱਤੇ 'ਚ ਕਿਸਾਨਾਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਕੋਲ ਗੁਜਰਾਤੀ ਡੀਲਰਾਂ ...
ਪ੍ਰਸਿੱਧ ਪੰਜਾਬੀ ਸਾਹਿਤਕਾਰ ਪ੍ਰੋ.ਰਾਜਪਾਲ ਸਿੰਘ ਦਾ ਦੇਹਾਂਤ
ਨਵਜੋਤ ਸਿੰਘ ਸਿੱਧੂ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ. (Prof. Rajpal Singh) ਰਾਜਪਾਲ ਸਿੰਘ ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟਾ ਛੱਡ ਗਏ ਹਨ। ਪੰਜਾਬ ਦੇ ਸ...
ਪੋਲਿੰਗ ਬੂਥਾਂ ਵਾਂਗ ਪ੍ਰੀਖਿਆ ਕੇਂਦਰ ‘ਤੇ ਲੋਕਾਂ ਕੀਤਾ ਕਬਜ਼ਾ
ਡੀਈਓ ਸਮੇਤ ਹੋਰ ਅਧਿਕਾਰੀਆਂ ਨੂੰ ਬਣਾਇਆ ਬੰਦੀ
12ਵੀਂ ਪ੍ਰੀਖਿਆ ਦੇ ਪਹਿਲੇ ਦਿਨ ਖੇਮਕਰਨ ਦੇ ਇੱਕ ਸਕੂਲ 'ਚ ਵਾਪਰੀ ਘਟਨਾ
ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਨਕਲ 'ਤੇ ਸ਼ਿਕੰਜਾ ਕੱਸਿਆ ਤਾਂ ਨਕਲਚੀਆਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲ...
ਬਾਜਵਾ ਤੇ ਦੂਲੋਂ ਨੇ ਗੁੰਡਾ ਟੈਕਸ ‘ਤੇ ਆਪਣੀ ਹੀ ਸਰਕਾਰ ਨੂੰ ਘੇਰਿਆ
ਕਿਹਾ, ਰੇਤੇ ਦੀ ਕਾਲਾ ਬਜ਼ਾਰੀ ਤੇ ਹੋਰ ਮਾਮਲਿਆਂ 'ਚ ਹਾਲਾਤ ਅਕਾਲੀ-ਭਾਜਪਾ ਸਰਕਾਰ ਵਾਲੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਮੰਨੇ ਜਾਂਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਅੱਜ ਆਪਣੀ ਹੀ ਸੂਬਾ ਸਰਕਾਰ ਖਿਲਾਫ਼ ਭਖ਼ ਉੱਠੇ ...
ਕਣਕ ਦਾਲ ਵਾਲੇ ਨੀਲੇ ਕਾਰਡ ਕੱਟਣ ‘ਤੇ ਮਜ਼ਦੂਰ ਹੋਏ ਲਾਲ
ਸੰਗਤ ਮੰਡੀ (ਮਨਜੀਤ ਨਰੂਆਣਾ)। ਕਣਕ ਦਾਲ ਵਾਲੇ ਨੀਲੇ ਕਾਰਡ ਕੱਟਣ ਦੇ ਵਿਰੋਧ 'ਚ ਦਰਜ਼ਨਾਂ ਮਜ਼ਦੂਰ ਔਰਤਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਹੇਠ ਨਗਰ ਕੌਂਸਲ ਸੰਗਤ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ...