ਆਪ ਤੋਂ ਵੱਖ ਹੋਏ ਡਾ. ਗਾਂਧੀ, ਛੇ ਮਹੀਨਿਆਂ ਮਗਰੋਂ ਬਣੇਗੀ ਪਾਰਟੀ
ਆਪ ਨਾਲ ਨਹੀਂ ਰਿਹਾ ਹੁਣ ਕੋਈ ਸਰੋਕਾਰ, ਵੱਖਰੇ ਤੌਰ 'ਤੇ ਲੜਾਂਗੇ ਲੋਕ ਸਭਾ ਚੋਣਾਂ : ਗਾਂਧੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲਦੇ ਆ ਰਹੇ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ, ਹਾਲਾਂਕਿ ...
ਸੀਬੀਐਸਈ ਦਾ ਪੇਪਰ ਲੀਕ : ਵਿਦਿਆਰਥੀਆਂ ਨੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕੀਤਾ
ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਹੀ ਲਗਭਗ ਸਾਰੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ
ਨਵੀਂ ਦਿੱਲੀ (ਏਜੰਸੀ) ਸੀਬੀਐੱਸਈ ਦੇ ਦਸਵੀਂ ਜਮਾਤ ਦੇ ਗਣਿਤ ਤੇ ਬਾਰ੍ਹਵੀਂ ਜਮਾਤ ਦੇ ਅਰਥਸ਼ਾਸਤਰ ਵਿਸ਼ੇ ਦੀ ਮੁੜ ਪ੍ਰੀਖਿਆ ਦੇ ਐਲਾਨ ਖਿਲਾਫ਼ ਸੈਂਕੜੇ ਵਿਦਿਆਰਥੀ ਅੱਜ ਜੰਤਰ-ਮੰਤਰ 'ਤੇ ਇਕੱਠੇ ਹ...
ਪਿੰਡ ਪਿੱਥੋ ਦਾ ਨੌਜਵਾਨ ਫੌਜੀ ਸ੍ਰੀਨਗਰ ‘ਚ ਸ਼ਹੀਦ
ਰਾਮਪੁਰਾ ਫੂਲ (ਅਮਿਤ ਗਰਗ)। ਸ੍ਰੀਨਗਰ ਵਿਖੇ ਹੋਏ ਅੱਤਵਾਦੀ ਹਮਲੇ 'ਚ ਪਿੰਡ ਪਿੱਥੋ ਦਾ ਇੱਕ ਫੌਜੀ ਜਵਾਨ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਫੌਜੀ ਜਵਾਨ ਦੇ ਸ਼ਹੀਦ ਹੋਣ ਕਾਰਨ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਸ਼ਹੀਦ ਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਲਦੀਪ ਸਿੰਘ (23) ਤਕਰੀਬਨ ਤਿੰਨ ...
ਵਿਧਾਨ ਸਭਾ ਨੇੜੇ ਪੁੱਜੀਆਂ ਆਂਗਣਵਾੜੀ ਵਰਕਰਾਂ ਨੇ ਪੁਲਿਸ ਨੂੰ ਪਾਈ ਭਾਜੜ
1 ਘੰਟਾ ਲੇਟ ਪੁੱਜੀ ਚੰਡੀਗੜ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਤੇ ਬਾਅਦ 'ਚ ਰਿਹਾਅ
ਵਿਧਾਨ ਸਭਾ ਇਤਿਹਾਸ ਵਿੱਚ ਇੰਨੀ ਨੇੜੇ ਪਹਿਲੀਵਾਰ ਕੋਈ ਪੁੱਜੀ ਐ ਯੂਨੀਅਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਪੰਜਾਬ ਵਿਧਾਨ ਸਭਾ ਦੇ ਨੇੜੇ ਸਾਰੇ ਸੁਰੱਖ...
ਨਰਿੰਦਰ ਮੋਦੀ ‘ਬਿੱਗ ਬੌਸ’ ਕਿਸੇ ਦੀ ਵੀ ਜਾਸੂਸੀ ਕਰ ਸਕਦੇ ਹਨ : ਰਾਹੁਲ
ਡਾਟਾ ਲੀਕ ਵਿਵਾਦ : ਕਾਂਗਰਸ-ਭਾਜਪਾ 'ਚ ਜੰਗ ਤੇਜ਼ | Narendra Modi
ਭਾਜਪਾ ਨੇ ਕੀਤੀ ਰਾਹੁਲ ਗਾਂਧੀ ਦੀ ਤੁਲਨਾ 'ਛੋਟੇ ਭੀਮ' ਨਾਲ
ਵਿਵਾਦ ਦਰਮਿਆਨ ਕਾਂਗਰਸ ਨੇ ਆਪਣੀ ਐਪ ਤੇ ਵੈੱਬਸਾਈਟ ਕੀਤੀ ਡਿਲੀਟ
ਨਵੀਂ ਦਿੱਲੀ (ਏਜੰਸੀ)। ਡਾਟਾ ਲੀਕ ਹੋਣ ਸਬੰਧੀ ਕਾਂਗਰਸ ਤੇ ਭਾਜਪਾ ਦਰਮਿਆਨ ਛਿੜੀ ਜੰਗ ਅੱਜ ਉਸ ...
ਖਤਰੇ ‘ਚ ਹੈ ਪੰਜਾਬ ਨੈਸ਼ਨਲ ਬੈਂਕ, 31 ਮਾਰਚ ਨੂੰ ਐਲਾਨ ਹੋ ਸਕਦਾ ਹੈ ਡਿਫਾਲਟਰ
ਨਵੀਂ ਦਿੱਲੀ (ਏਜੰਸੀ)। ਨੀਰਵ ਮੋਦੀ ਦਾ ਪੀਐਨਬੀ ਘਪਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ 'ਤੇ ਖਤਰੇ ਦੀ ਤਲਵਾਰ ਲਮਕ ਰਹੀ ਹੈ। ਪੰਜਾਬ ਨੈਸ਼ਨਲ ਬੈਂਕ ਜੇਕਰ 31 ਮਾਰਚ ਤੱਕ ਇੱਕ ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਨਹੀਂ ਕਰਦਾ ਹੈ ਤਾਂ ਯੂਨੀਅਨ ਬੈਂਕ ਆਫ਼ ਇੰਡੀਆ ਉਸ ਨੂੰ ਡਿਫਾਲਟਰ ਐਲਾਨ ਸਕਦਾ ਹੈ।
...
ਰੂਸ : ਮਾਲ ‘ਚ ਲੱਗੀ ਅੱਗ, 64 ਮੌਤਾਂ
ਕੁਝ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ | Russia News
ਲੋਕਾਂ ਨੇ ਜਾਨ ਬਚਾਉਣ ਲਈ ਚੌਥੀ ਮੰਜਿਲ ਤੋਂ ਮਾਰੀ ਛਾਲ | Russia News
ਮਾਸਕੋ (ਏਜੰਸੀ)। ਰੂਸ (Russia News) ਦੇ ਸ਼ਹਿਰ ਕੇਮਰੋਫੋ 'ਚ ਸਥਿਤ ਵਿੰਟਰ ਚੈਰੀ ਨਾਮਕ ਸ਼ਾਪਿੰਗ ਮਾਲ 'ਚ ਭਿਆਨਕ ਅੱਗ ਲੱਗਣ ਕਾਰਨ 64 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ...
ਪਰਮਾਣੂ ਵਪਾਰ ਮਾਮਲੇ ‘ਚ ਅਮਰੀਕਾ ਵੱਲੋਂ ਸੱਤ ਪਾਕਿ ਕੰਪਨੀਆਂ ‘ਤੇ ਪਾਬੰਦੀ
ਅਮਰੀਕਾ ਦੇ ਕਦਮ ਨਾਲ ਪਾਕਿ ਦੀਆਂ ਐਨਐਸਜੀ 'ਚ ਸ਼ਾਮਲ ਹੋਣ ਦੀਆਂ ਉਮੀਦਾਂ ਖਤਮ | Nuclear Trade Matters
ਪਾਕਿ ਨੇ ਨਹੀਂ ਪ੍ਰਗਟਾਈ ਕੋਈ ਪ੍ਰਤੀਕਿਰਿਆ | Nuclear Trade Matters
ਇਸਲਾਮਾਬਾਦ (ਏਜੰਸੀ)। ਅਮਰੀਕਾ (Nuclear Trade Matters) ਨੇ ਪਰਮਾਣੂ ਵਪਾਰ ਦੇ ਸ਼ੱਕ ਦੇ ਆਧਾਰ 'ਤੇ ਪਾਕਿਸਤਾਨ ਦੀ...
ਐਸ.ਸੀ. ਐਕਟ ਦੇ ਫੈਸਲੇ ਗਰਮ ਹੋਈ ਵਿਧਾਨ ਸਭਾ, ਕੇਂਦਰ ਸਰਕਾਰ ਤੋ ਪੈਰਵੀ ਦੀ ਮੰਗ
ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਪਾਸ ਹੋਇਆ ਮਤਾ, ਕੇਂਦਰ ਸਰਕਾਰ ਕਰੇ ਸੁਪਰੀਮ ਕੋਰਟ ਦੇ ਆਦੇਸ਼ ਖ਼ਿਲਾਫ਼ ਪੈਰਵੀ | SC Act
ਸੱਤਾ ਧਿਰ ਪਾਰਟੀ ਦੇ ਮੰਤਰੀਆਂ ਸਣੇ ਵਿਧਾਇਕਾਂ ਨੇ ਜੰਮ ਕੇ ਕੀਤਾ ਹੰਗਾਮਾ, ਸਪੀਕਰ ਨੂੰ ਰੋਕਣਾ ਪਿਆ ਧਿਆਨ ਦਿਵਾਊ ਨੋਟਿਸ | SC Act
ਸਦਨ ਵਿੱਚ ਮੰਤਰੀ ਚਰਨਜੀਤ ਸਿੰਘ ਚੰਨੀ ਹੋ...
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾਇਆ
ਆਕਲੈਂਡ (ਏਜੰਸੀ)। ਲੈੱਗ ਸਪਿੱਨਰ ਟਾਡ ਐਸਲੇ ਨੇ ਆਖਰੀ ਸੈਸ਼ਨ 'ਚ ਇੰਗਲੈਂਡ ਦੀਆਂ ਦੋ ਵਿਕਟਾਂ ਕੱਢਣ (New Zealand VS England) ਨਾਲ ਨਿਊਜ਼ੀਲੈਂਡ ਨੂੰ ਪਹਿਲੇ ਦਿਨ-ਰਾਤ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਅਤੇ 49 ਦੌੜਾਂ ਨਾਲ ਜਿੱਤ ਦਿਵਾ ਦਿੱਤੀ। ਇਸ ਨਾਲ ਦੋ ਮੈਚਾਂ ਦੀ ਸੀਰੀਜ਼ 'ਚ...