ਪੁਰਤਗਾਲ ਜਿੱਤਿਆ, ਰੋਨਾਲਡੋ ਫਿਰ ਹੀਰੋ
ਮੋਰੱਕੋ ਨਾਕਆਊਟ ਗੇੜ ਦੀ ਰਾਹ ਤੋਂ ਬਾਹਰ
ਰੋਨਾਲਡੋ ਦਾ ਚੌਥੇ ਮਿੰਟ 'ਚ ਕੀਤਾ ਗੋਲ ਆਖ਼ਰ ਫ਼ੈਸਲਾਕੁੰਨ ਸਾਬਤ ਹੋਇਆ
ਮਾਸਕੋ (ਏਜੰਸੀ) । ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੁਕਾਬਲੇ 'ਚ ਪੁਰਤਗਾਲ ਨੇ ਮੋਰੱਕੋ ਨੂੰ 1-0 ਨਾਲ ਹਰਾ ਕੇ ਨਾਕਆਊਟ ਗੇੜ 'ਚ ਪਹੁੰਚਣ ਦੀ ਰਾਹ ਆਸਾਨ ਕਰ ਲਈ ਮੋਰੱਕੋ ਦੀ ਕਿਸੇ ...
ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਜ਼ਿਲ੍ਹੇ ਅੰਦਰ ਭਰੁੱਣ ਹੱਤਿਆ ਵਰਗਾ ਕਾਰਾ ਬੇਨਕਾਬ
ਚਾਰ ਮਹੀਨੇ ਦਾ ਭਰੁਣ ਸਮੇਤ ਗਰਭਪਾਤ ਲਈ ਵਰਤੇ ਜਾਂਦੇ ਔਜਾਰ ਅਤੇ ਦਵਾਈਆਂ ਬਰਾਮਦ
ਫਰਜ਼ੀ ਗਾਹਕ ਨੇ ਭੰਨਿਆ ਭਾਂਡਾ, ਪੰਦਰ੍ਹਾਂ ਹਜਾਰ 'ਚ ਹੁੰਦਾ ਸੀ ਗੈਰਕਾਨੂੰਨੀ ਕਾਰਾ
ਕੈਥਲ ਤੇ ਜ਼ਿਲ੍ਹਾ ਪਟਿਆਲਾ ਦੇ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਛਾਪੇਮਾਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮ...
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਪੰਜਾਬ ਗਵਰਨਰ ਨਾਲ ਕੀਤੀ ਮੁਲਾਕਾਤ
ਗਵਰਨਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅਨੁਸੂਚਿਤ ਜਾਤੀਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਵੇਗਾ - ਕੈਥ
ਪ੍ਰਧਾਨ ਮੰਤਰੀ ਨੂੰ ਅਪੀਲ, ਅਨੁਸੂਚਿਤ ਜਾਤੀਆਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਸੰਸਦ ਦੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ - ਕੈਂਥ
ਸੰਵਿਧਾਨ ਦੀ 9 ਵੀਂ ਸ਼ਡਿਊਲ ਵਿਚ ਐਸਸੀ / ਐਸਟੀ ਐਕਟ 1989 ...
ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਣਗੇ ਹਥਿਆਰ : ਸਾਧੂ ਸਿੰਘ ਧਰਮਸੋਤ
ਸਿਊਂਕ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਜ਼ਖ਼ਮੀਆਂ ਨੂੰ ਮਿਲੇਗੀ ਮਾਲੀ ਮਦਦ ਤੇ ਸਰਕਾਰੀ ਖ਼ਰਚੇ 'ਤੇ ਹੋਵੇਗਾ ਇਲਾਜ
ਚਾਰ ਦੋਸ਼ੀਆਂ ਦੀ ਹੋਈ ਗ੍ਰਿਫਤਾਰੀ ਤੇ ਤਫ਼ਤੀਸ਼ ਜਾਰੀ
ਚੰਡੀਗੜ। ਸ. ਧਰਮਸੋਤ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਸ੍ਰੀ ਦਵਿੰਦਰ ਸਿੰਘ, ਵਣ ਗਾਰਡ ਸ੍ਰੀ ਰਵਿੰਦਰ ਸਿ...
ਲੁਧਿਆਣਾ ਵੇਰਕਾ ਮਿਲਕ ਪਲਾਂਟ ‘ਤੇ ਵਿਜੀਲੈਂਸ ਵਿਭਾਗ ਵਲੋਂ ਛਾਪਾ
ਰਿਕਾਰਡ ਦੀ ਜਾਂਚ ਕੀਤੀ ਜਾਵੇਗੀ : ਅਧਿਕਾਰੀ
ਲੁਧਿਆਣਾ। ਸਥਾਨਕ ਫਿਰੋਜ਼ਪੁਰ ਰੋਡ 'ਤੇ ਸਥਿਤ ਵੇਰਕਾ ਮਿਲਕ ਪਲਾਂਟ ਵਿਚ ਵਿਜੀਲੈਂਸ ਵਿਭਾਗ ਵਲੋਂ ਰੇਡ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੋਂ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ...
ਹੁਣ ਫਸਲ ਖਰਾਬ ‘ਤੇ 8 ਹਜ਼ਾਰ ਦੀ ਥਾਂ ਮਿਲਣਗੇ 12 ਹਜ਼ਾਰ
ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬ ਲਈ ਮੁਆਵਜ਼ਾ ਰਾਸ਼ੀ ਵਿਚ ਵਾਧਾ
76 ਤੋਂ 100 ਫੀਸਦੀ ਖਰਾਬ ਫਸਲ ਲਈ ਪ੍ਰਤੀ ਏਕੜ ਮਿਲੇਗਾ 12000 ਰੁਪਏ
ਕਿਸਾਨਾਂ ਦੀ ਭਲਾਈ ਲਈ ਸਰਕਾਰ ਵਚਨਬੱਧ- ਸੁਖਬਿੰਦਰ ਸਿੰਘ ਸਰਕਾਰੀਆ
ਚੰਡੀਗੜ (ਸੱਚ ਕਹੂੰ ਨਿਊਜ਼)। ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ...
ਹਜ਼ਾਰਾ ਰੁਪਿਆ ਦੀ ਨਕਦੀ ਵੀ ਨਹੀਂ ਡੁਲਾ ਸਕੀ ‘ਇਮਾਨ’
ਸੱਤ ਹਜ਼ਾਰ ਦੀ ਨਕਦੀ ਕੀਤੀ ਵਾਪਸ
ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਕਲਯੁੱਗ ਦੇ ਸਮੇਂ 'ਚ ਜਿਥੇ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਥੋੜ¤ਜਿਹੇ ਪੈਸਿਆ ਪਿੱਛੇ ਇਕ ਵਿਅਕਤੀ ਦੂਸਰੇ ਵਿਅਕਤੀ ਦੀ ਜਾਨ ਤੱਕ ਲੈ ਲੈਦਾ ਹੈ ਉਥੇ ਡੇਰਾ ਸੱਚਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਂਲੂ ਨੂੰ ਪਰਸ 'ਚੋਂ ਮਿਲੀ ਹਜ਼ਾਰਾ ਰੁਪਿਆ ਦੀ ਨਕਦੀ ...
ਇੰਗਲੈਂਡ ਦਾ ਰਿਕਾਰਡ ਸਕੋਰ, ਕਬਜ਼ਾਈ ਲੜੀ
242 ਦੌੜਾਂ ਨਾਲ ਹਰਾਇਆ, ਦੌੜਾਂ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡੀ ਜਿੱਤ
ਨਾਟਿੰਘਮ (ਏਜੰਸੀ) ਜਾਨੀ ਬੇਰਸਟੋ (139) ਅਤੇ ਅਲੇਕਸ ਹੇਲਸ (147) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਨਾਲ ਇੰਗਲੈਂਡ ਨੇ ਇੱਕ ਰੋਜ਼ਾ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਆਸਟਰੇਲੀਆਈ ਕ੍ਰਿਕਟ ਟੀਮ ਨੂੰ ਤੀਸਰੇ ਮੈਚ 'ਚ ...
ਚਾਂਡੀਮਲ ‘ਤੇ ਇੱਕ ਟੈਸਟ ਦੀ ਪਾਬੰਦੀ
ਗਲਤ ਢੰਗ ਨਾਲ ਗੇ਼ਂਦ ਚਮਕਾਉਣ ਦਾ ਮਾਮਲਾ
ਗ੍ਰਾੱਸ ਆਈਲੈਟ (ਏਜੰਸੀ) ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ਨੂੰ ਗੇਂਦ ਨਾਲ ਛੇੜਛਾੜ ਲਈ ਦੋਸ਼ੀ ਪਾਇਆ ਗਿਆ ਹੈ ਅਤੇ ਉਸਨੂੰ ਇੱਕ ਟੈਸਟ ਦੇ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ ਚਾਂਡੀਮਲ ਨੂੰ ਇੱਕ ਟੈਸਟ ਲਈ ਬਰਖ਼ਾਸਤ ਕੀਤੇ ਜਾਣ ਦੇ ਨਾਲ ਨਾਲ ਦੋ ਡਿਮੈਰਿਟ ਅੰਕ ਅਤੇ 100 ...
ਮੇਜ਼ਬਾਨ ਰੂਸ ਦੀ ਮਿਸਰ ‘ਤੇ ਮਾਰ, ਨਾਕਆਊਟ ‘ਚ ਪਹੁੰਚੇ ਮੇਜ਼ਬਾਨ
ਸਾਰੇ ਗੋਲ ਦੂਸਰੇ ਅੱਧ 'ਚ ਹੋਏ
ਮਿਸਰ ਨੂੰ ਨਹੀਂ ਮਿਲਿਆ ਸਾਲਾਹ ਦਾ ਫਾਇਦਾ ਚੇਰੀਸ਼ੇਵ ਨੇ ਟੂਰਨਾਮੈਂਟ ਦਾ ਤੀਸਰਾ ਗੋਲ ਕੀਤਾ
ਸੇਂਟ ਪੀਟਰਸਬਰਗ (ਏਜੰਸੀ) ਮੇਜ਼ਬਾਨ ਰੂਸ ਨੇ ਤਮਾਮ ਅਟਕਲਾਂ ਅਤੇ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੇ ਮੈਚ 'ਚ ਆਪਣੇ ਦੇਸ਼ ਵਾਸੀਆਂ ਸਾਹਮਣੇ ਬਿਹਤਰੀਨ ਪ੍ਰਦਰਸ਼ਨ ਕੀਤ...