ਐਮਰਜੈਂਸੀ ਖਿਲਾਫ਼ ਬੀਜੇਪੀ ਦਾ ‘ਬਲੈਕ ਡੇ’
ਮੋਦੀ-ਸ਼ਾਹ ਸਮੇਤ ਸਾਰੇ ਨੇਤਾ ਉਤਰਨਗੇ ਮੈਦਾਨ 'ਚ
ਨਵੀਂ ਦਿੱਲੀ, (ਏਜੰਸੀ)। ਭਾਰਤੀ ਜਨਤਾ ਪਾਰਟੀ ਐਮਰਜੈਂਸੀ ਖਿਲਾਫ਼ ਪੂਰੇ ਦੇਸ਼ 'ਚ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਅੱਜ 26 ਜੂਨ ਹੈ ਤੇ 43 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 43 ਸਾਲ ...
ਪੰਜਾਬ ਦੇ ਸਿਮੀ ਖੇਡਣਗੇ ਭਾਰਤੀ ਟੀਮ ਵਿਰੁੱਧ
ਡਬਲਿਨ (ਏਜੰਸੀ) । ਆਇਰਲੈਂਡ ਨੇ ਭਾਰਤ ਵਿਰੁੱਧ ਦੋ ਟੀ20 ਅੰਤਰਰਾਸ਼ਟਰੀ ਮੈਚਾਂ ਲਈ ਗੈਰੀ ਵਿਲਸਨ ਦੀ ਕਪਤਾਨੀ 'ਚ 14 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ 'ਚ ਜਨਮੇ ਆਫ਼ ਸਪਿੱਨਰ ਸਿਮਰਨਜੀਤ ਸਿੰਘ 'ਸਿਮੀ' ਨੂੰ ਵੀ ਜਗ੍ਹਾ ਮਿਲੀ ਹੈ ਸਿਮੀ ਸਿੰਘ ਨੇ ਨਿਊਜ਼ੀਲੈਂਡ ਵਿਰੁੱਧ ਸ਼ੁਰੂਆਤ ਕੀਤੀ ਸੀ, ਪਰ ਇਸ ਮੈ...
ਕਿਸਾਨਾਂ ਤੇ ਆਜੜੀਆਂ ਦੇ ਝਗੜੇ ‘ਚ 86 ਮੌਤਾਂ
ਝਗੜੇ 'ਚ ਕਰੀਬ 50 ਘਰਾਂ ਦੇ ਸਾੜੇ ਵਾਹਨ
ਨਾਈਜਰ, (ਏਜੰਸੀ)। ਮੱਧ ਨਾਈਜੀਰੀਆ ਦੇ ਇਕ ਪਿੰਡ ਵਿਚ ਆਜੜੀਆਂ ਅਤੇ ਕਿਸਾਨਾਂ ਦੇ ਵਿਚ ਹੋਈ ਹਿੰਸਾ ਵਿਚ 86 ਲੋਕਾਂ ਦੀ ਮੌਤ ਹੋ ਗਈ।। ਪੁਲਿਸ ਨੇ ਦੱਸਿਆ ਕਿ ਬਰਕਿਨ ਲਾਦੀ ਇਲਾਕੇ ਵਿਚ ਇਹ ਹਿੰਸਾ ਵਾਪਰੀ। ਹਾਲਾਂਕਿ ਇਸ ਦੀ ਸ਼ੁਰੂਆਤ ਪਹਿਲਾਂ ਹੋ ਗਈ ਸੀ, ਜਦ ਕਿਸਾਨਾਂ ਨੇ ...
ਦੀਪਿਕਾ ਦਾ ਵਿਸ਼ਵ ਕੱਪ ਤੀਰੰਦਾਜ਼ੀ ਈਵੇਂਟ ‘ਚ ਸੋਨਾ
ਛੇ ਸਾਲ ਦੇ ਲੰਮੇ ਅਰਸੇ ਬਾਅਦ ਸੋਨ ਤਗਮਾ ਜਿੱਤਿਆ
ਸਾੱਲਟ ਲੇਕ ਸਿਟੀ (ਏਜੰਸੀ) ਤਜ਼ਰਬੇਕਾਰ ਭਾਰਤੀ ਤੀਰੰਦਾਜ਼ ਦੀਪਿਕਾ ਕੁਮਾਰੀ ਨੇ ਲੰਮੇ ਸਮੇਂ ਤੋਂ ਚੱਲ ਰਹੀ ਖ਼ਰਾਬ ਲੈਅ ਨੂੰ ਪਿੱਛੇ ਛੱਡਦਿਆਂ ਇੱਥੇ ਚੱਲ ਰਹੇ ਵਿਸ਼ਵ ਕੱਪ ਸਟੇਜ ਥ੍ਰੀ ਤੀਰੰਦਾਜ਼ੀ ਈਵੇਂਟ 'ਚ ਮਹਿਲਾਵਾਂ ਦੀ ਰਿਕਰਵ ਈਵੇਂਟ ਦਾ ਸੋਨ ਤਗਮਾ ਆਪਣੇ ਨਾਂਅ ...
ਗੋਲਾਂ ਦੀ ਵਾਛੜ ‘ਚ ਕਪਤਾਨ ਕੇਨ ਦੀ ਹੈਟ੍ਰਿਕ, ਇੰਗਲੈਂਡ ਆਖ਼ਰੀ 16 ‘ਚ
ਨਿਜ਼ਨੀ ਨੋਵਾਗ੍ਰਾਦ (ਏਜੰਸੀ)। ਕਪਤਾਨ ਹੈਰੀ ਕੇਨ ਦੀ ਸ਼ਾਨਦਾਰ ਹੈਟ੍ਰਿਕ ਅਤੇ ਜਾੱਨ ਸਟੋਂਸ ਦੇ ਦੋ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਗੋਲਾਂ ਦੀ ਵਾਛੜ ਕਰਦੇ ਹੋਏ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਦੇ ਮੈਚ 'ਚ ਪਨਾਮਾ ਨੂੰ 6-1 ਨਾਲ ਕਰਾਰੀ ਮਾਤ ਦੇ ਕੇ ਆਖ਼ਰੀ 16 'ਚ ਪ੍ਰਵੇਸ਼ ਕਰ ਲਿਆ ਇੰਗਲੈਂਡ ਦੀ ਲਗਾਤਾਰ...
ਕਰੂਜ਼ ਦਾ ਗੋਲ : ਆਖ਼ਰੀ ਪਲਾਂ ‘ਚ ਬਚਿਆ ਜਰਮਨੀ ਬਾਹਰ ਹੋਣੋਂ
ਸੋੱਚੀ (ਏਜੰਸੀ)। ਟੋਨੀ ਕਰੂਜ਼ ਦੇ ਇੰਜ਼ਰੀ ਸਮੇਂ 'ਚ ਆਖ਼ਰੀ ਮਿੰਟ 'ਚ ਕਰਿਸ਼ਮਾਈ ਗੋਲ ਨਾਲ ਪਿਛਲੀ ਚੈਂਪੀਅਨ ਜਰਮਨੀ ਨੇ ਗਰੁੱਪ ਐੱਫ 'ਚ ਸਵੀਡਨ ਨੂੰ 2-1 ਨਾਲ ਮਾਤ ਦੇ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ 'ਚ ਪਹੁੰਚਣ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। 2014 ਦੀ ਚੈਂਪੀਅਨ ਜਰਮਨ ਟੀਮ ...
ਹਾੱਕੀ ਚੈਂਪੀਅੰਜ਼ ਟਰਾਫ਼ੀ: ਕਪਤਾਨੀ ਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਂਤੇ ਜਿੱਤ ਨਾਲ ਮਨਾਇਆ ਸਰਦਾਰ ਨੇ 300ਵੇ. ਮੈਚ ਦਾ ਜਸ਼ਨ
ਸਰਦਾਰ ਨੂੰ ਉਸਦੀ ਪ੍ਰਾਪਤੀ ਦੇ ਸਤਿਕਾਰ 'ਚ ਇਸ ਮੈਚ ਲਈ ਕਪਤਾਨੀ ਦਿੱਤੀ ਗਈ
ਬ੍ਰੇਦਾ (ਏਜੰਸੀ) ਪਿਛਲੀ ਉਪ ਜੇਤੂ ਭਾਰਤੀ ਹਾਕੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਐਤਵਾਰ ਨੂੰ 2-1 ਨਾਲ ਹਰਾ ਕੇ ਐਫ.ਆਈ.ਐਚ. ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ 'ਚ ਲ...
ਅਹਿਮਦਾਬਾਦ ਕੋ-ਆਪਰੇਟਿਵ ਬੈਂਕ ਨਾਲ ਜੁੜੀ ਜਾਣਕਾਰੀ ਲੁਕਾਉਣ ਲਈ ਨਾਬਾਰਡ ਨੂੰ ਮਜ਼ਬੂਰ ਕੀਤਾ : ਕਾਂਗਰਸ
ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ
ਨਵੀਂ ਦਿੱਲੀ (ਏਜੰਸੀ) । ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੂੰ ਇਹ ਜਾਣਕਾਰੀ ਲੁਕਾਉਣ ਲਈ ਬਿਆਨ ਜਾਰੀ ਕਰਨ ਲਈ ਮਜ਼ਬੂਰ ਕੀਤਾ ਗਿਆ ਕਿ ਨੋਟਬੰਦੀ ਸਮੇਂ ਉਸ ਨੂੰ ਕੋ-ਆਪਰੇਟਿਵ ਬੈਂਕ 'ਚ ਪੰਜ ਦਿਨਾਂ ਦ...
ਸ੍ਰੀਨਗਰ ‘ਚ ਜਨਜੀਵਨ ਪ੍ਰਭਾਵਿਤ
ਘਾਟੀ 'ਚ ਇੰਟਰਨੈੱਟ ਸੇਵਾਵਾਂ ਮੁਲਤਵੀ, ਸ੍ਰੀਨਗਰ 'ਚ ਤੇਜ਼ ਕੀਤੀ ਤਲਾਸ਼ੀ ਮੁਹਿੰਮ
ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ 'ਚ ਚਾਰ ਅੱਤਵਾਦੀਆਂ ਅਤੇ ਇੱਕ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ 'ਚ ਸ੍ਰੀਨਗਰ ਦੇ ਬਾਹਰੀ ਹਿੱਸੇ ਦੇ ਕਈ ਇਲਾਕ...
ਕਬੱਡੀ ਮਾਸਟਰਜ਼ : ਭਾਰਤ ਨੇ ਢਾਹਿਆ ਪਾਕਿਸਤਾਨ, ਸ਼ਾਨਦਾਰ ਸ਼ੁਰੂਆਤ
ਦੁਬਈ (ਏਜੰਸੀ)। ਭਾਰਤ ਨੇ ਸ਼ੁਰੂਆਤੀ ਕਬੱਡੀ ਮਾਸਟਰਜ਼ ਚੈਂਪੀਅਨਸ਼ਿਪ 'ਚ ਪਾਕਿਸਤਾਨ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਟੂਰਨਾਮੈਂਟ ਦੇ ਉਦਘਾਟਨ ਮੈਚ 'ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਭਾਰਤੀ ਟੀਮ ਨੇ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 36-20 ਨਾਲ ਮਾਤ ਦਿੱਤੀ ਦੁਬਈ 'ਚ ਸ਼ੁਰੂ ਹੋਇਆ ਇਹ ਟੂਰਨਾਮੈਂਟ 30 ਜੂਨ ਤ...