ਵਿੰਬਲਡਨ ਚ ਸਨਸਨੀਖੇਜ਼ ਉਲਟਫੇਰ : ਚੈਂਪਿਅਨ ਮੁਗੁਰੁਜਾ ਬਾਹਰ
ਬੈਲਜ਼ੀਅਮ ਦੀ ਵਾਨ ਨੇ ਕੀਤਾ ਟੂਰਨਾਮੈਂਟ ਤੋਂ ਬਾਹਰ | Sports News
ਲੰਦਨ, (ਏਜੰਸੀ)। ਵਿੰਬਲਡਨ ਚੈਂਪਿਅਨਸ਼ਿਪ 'ਚ ਉਲਟਫੇਰਾਂ ਦਾ ਸਿਲਸਿਲਾ ਬਣਿਆ ਹੋਇਆ ਹੈ ਅਤੇ ਮਹਿਲਾ ਵਰਗ 'ਚ ਸਭ ਤੋਂ ਸਨਸਨੀਖੇਜ਼ ਨਤੀਜੇ 'ਚ ਪਿਛਲੀ ਚੈਂਪਿਅਨ ਸਪੇਨ ਦੀ ਗਰਬਾਈਨ ਮੁਗੁਰੁਜ਼ਾ ਦੂਸਰੇ ਗੇੜ 'ਚ ਹਾਰ ਕੇ ਬਾਹਰ ਹੋ ਗਈ। ਤੀਸਰਾ ਦਰਜਾ ...
ਮੱਝਾਂ ਦੇ ਟੀਕੇ ਕਰ ਰਹੇ ਹਨ ਪੰਜਾਬ ਦੀ ਸਿਹਤ ਖ਼ਰਾਬ, ਲੱਗੀ ਪਾਬੰਦੀ
ਔਕਸੀਟੋਸਿਨ 'ਤੇ ਸਖ਼ਤੀ ਨਾਲ ਪਾਬੰਦੀ ਲਾਏਗਾ ਪੰਜਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਮੱਝਾਂ ਦੇ ਟੀਕੇ ਨਾਲ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ, ਕਿਉਂਕਿ ਇਨ੍ਹਾਂ ਟੀਕਿਆਂ ਨਾਲ ਮੱਝ ਦਾ ਦੁੱਧ ਤਾਂ ਵੱਧ ਜਾਂਦਾ ਹੈ ਪਰ ਇਸ ਨਾਲ ਆਮ ਲੋਕਾਂ ਦੀ ਸਿਹਤ 'ਤੇ ਅਸਰ ਪੈਣ ਕਾਰਨ ਕਾਫ਼ੀ ਜਿਆਦਾ ਦ...
ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਸਬੰਧੀ ਹਰਿਆਣਾ ਦੇ ਦੋ ਸਮੱਗਲਰ ਢਾਈ ਕਰੋੜ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਸੱਤ ਗ੍ਰਿਫ਼ਤਾਰ
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸਵੱਦੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਨੌਜਵਾਨ ਕੁਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਜਗਰਾਓਂ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਥਾਵਾਂ ਤ...
ਵਿਧਾਇਕ ਕੋਟਲੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵੱਜੋਂ ਆਹੁੱਦਾ ਸੰਭਾਲਿਆ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਸਵ: ਬੇਅੰਤ ਸਿੰਘ ਨੇ ਦੇਸ਼ ਵਿੱਚੋਂ ਅੱਤਵਾਦ ਨੂੰ ਖਤਮ ਕਰਨ ਲਈ ਦਿੱਤੀ ਕੁਰਬਾਨੀ ਅਤੇ ਪਰਿਵਾਰ ਵੱਲੋਂ ਪਾਰਟੀ ਦੀ ਮਜਬੂਤੀ ਲਈ ਦਿੱਤੀਆਂ ਸ਼ਾਨਦਾਰ ਤੇ ਨਿਰਸਵਾਰਥ ਸੇਵਾਵਾਂ ਬਦਲੇ ਗੁਰਕੀਰਤ ਸਿ...
ਅੱਤਵਾਦੀਆਂ ਪੁਲਿਸ ਜਵਾਨ ਦੀ ਅਗਵਾ ਕਰਕੇ ਕੀਤੀ ਹੱਤਿਆ
ਇੱਕ ਮਹੀਨੇ ਵਿੱਚ ਦੂਜਾ ਮਾਮਲਾ | Terrorists
ਮੈਡੀਕਲ ਦੁਕਾਨ ਤੋਂ ਅਗਵਾ ਕੀਤਾ ਅਹਿਮਦ ਡਾਰ ਨੂੰ | Terrorists
ਸ੍ਰੀਨਗਰ, (ਏਜੰਸੀ)। ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਜਾਵੇਦ ਅਹਿਮਦ ਡਾਰ ਦੀ ਹੱਤਿਆ ਕਰ ਦਿੱਤੀ ਹੈ। ਉਹਨਾਂ ਦੀ ਲਾਸ਼ ਸ਼ੁੱਕਰਵਾਰ ...
ਪਟਾਖਾ ਫੈਕਟਰੀ ‘ਚ ਧਮਾਕਾ, 24 ਦੀ ਮੌਤ
ਪਟਾਖਾ ਫੈਕਟਰੀ 'ਚ ਧਮਾਕਾ, 24 ਦੀ ਮੌਤ | Firecracker Factory
ਹਾਦਸੇ 'ਚ 49 ਜਣੇ ਜ਼ਖਮੀ | Firecracker Factory
ਮੈਕਸਿਕੋ ਸਿਟੀ, (ਏਜੰਸੀ)। ਮੈਕਸਿਕੋ ਸਿਟੀ ਦੇ ਬਾਹਰੀ ਖੇਤਰ 'ਚ ਸਥਿਤ ਪਟਾਖਾ ਫੈਕਟਰੀ 'ਚ ਵੀਰਵਾਰ ਨੂੰ ਦੋ ਧਮਾਕੇ ਹੋਣ ਨਾਲ ਰਾਹਤ ਬਚਾਅ ਕਰਮਚਾਰੀਆਂ ਸਮੇਤ ਘੱਟੋ ਘੱਟ 24 ਲੋਕਾਂ...
ਪਿੰਡ ਮਾਕੋਵਾਲ ‘ਚ ਮਾਂ, ਧੀ ਤੇ ਦੋਹਤੀ ਦਾ ਕਤਲ
ਇਲਾਕੇ 'ਚ ਫੈਲੀ ਦਹਿਸ਼ਤ | Murder
ਜਮੀਨ ਵਿਵਾਦ ਦੇ ਚਲਦਿਆਂ ਕਤਲ ਹੋਣ ਦਾ ਖਦਸ਼ਾ | Murder
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਕੋਵਾਲ ਵਿਖੇ ਇੱਕ ਘਰ ਚੋਂ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ...
ਵਿਸ਼ਵ ਕੱਪ 2018 ਦੀਆਂ ਹੁਣ ਤੱਕ ਅਜੇਤੂ ਟੀਮਾਂ ਚ ਹੋਵੇਗਾ ਗਹਿਗੱਚ ਕੁਆਰਟਰ ਫਾਈਨਲ
ਉਰੂਗੁਵੇ ਲਈ ਫਰਾਂਸਿਸੀ ਤਿਕੜੀ ਖ਼ਤਰਾ | World Cup
ਉਰੂਗੁਵੇ ਨੇ 1930 ਅਤੇ 1950 'ਚ ਖ਼ਿਤਾਬ ਜਿੱਤਿਆ ਹੈ ਜਦੋਂਕਿ 2010 'ਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ
1998 ਦੀ ਜੇਤੂ ਤੇ 2006 ਦੀ ਉਪ ਜੇਤੂ ਫਰਾਂਸ 2014 'ਚ ਕੁਆਰਟਰ ਫਾਈਨਲ 'ਚ ਜਰਮਨੀ ਹੱਥੋਂ ਹਾਰ ਕੇ ਬਾਹਰ ਹੋਇਆ ਸੀ
ਫੀਫਾ ਵਿਸ਼ਵ ਕੱਪ ਦ...
ਮੁਲਾਜ਼ਮਾਂ ਦੀ ਜੇਬ੍ਹ ‘ਤੇ ਭਾਰੀ ਪਵੇਗਾ ਡੋਪ ਟੈਸਟ, 60 ਕਰੋੜ ਆਵੇਗਾ ਬੋਝ
ਹਰ ਮੁਲਾਜ਼ਮ ਅਤੇ ਅਧਿਕਾਰੀ ਨੂੰ ਕਰਨੀ ਪਵੇਗੀ 1500 ਰੁਪਏ ਤੱਕ ਜੇਬ੍ਹ ਢਿੱਲੀ
ਪੰਜਾਬ ਵਿੱਚ 4 ਲੱਖ ਤੋਂ ਜ਼ਿਆਦਾ ਮੁਲਾਜ਼ਮ, 60 ਕਰੋੜ ਰੁਪਏ ਆਵੇਗਾ ਸਾਲਾਨਾ ਬੋਝ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ ਲਾਜ਼ਮੀ ਕੀਤਾ ਗਿਆ ਡੋਪ ਟ...
‘ਬਲਾੱਕਬਸਟਰ’ ਕੁਆਰਟਰ ਫਾਈਨਲ ‘ਚ ਨਿੱਤਰਨਗੇ ਬੈਲਜ਼ੀਅਮ : ਬ੍ਰਾਜ਼ੀਲ
ਬੈਲਜ਼ੀਅਮ 1986 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ 'ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ | Sports News
ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ 2014 'ਚ ਚੌਥੇ ਸਥਾਨ 'ਤੇ ਰਹੀ ਸੀ | Sports News
ਕਜ਼ਾਨ, (ਏਜੰਸੀ)। ਰੂਸ 'ਚ ਚੱਲ ਰਿਹਾ 21ਵਾਂ ਫੀਫਾ ਵਿਸ਼ਵ ਕੱਪ ਇਸ ਵਾਰ ਵੱਡੀਆਂ ਟੀਮਾਂ ਦੇ ਉਲਟਫੇਰ ਲਈ ਚਰਚਾ 'ਚ...