ਕੇਰਲ ‘ਚ ਭਾਰੀ ਮੀਂਹ ਦਾ ਕਹਿਰ
ਜ਼ਮੀਨ ਖਿਸਕਣ ਨਾਲ 15 ਮਰੇ, 9 ਜਖਮੀ
ਕੋਚੀ, ਏਜੰਸੀ।
ਕੇਰਲ ਦੇ ਸਲਾਪੁਰਮ ਅਤੇ ਇਡੁਕੀ ਜਿਲ੍ਹੇ 'ਚ ਪਿਛਲੇ 24 ਘੰਟਿਆਂ ਤੋਂ ਜਾਰੀ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 15 ਲੋਕ ਮਾਰੇ ਗਏ ਅਤੇ 9 ਹੋਰ ਜਖਮੀ ਹੋ ਗਏ। ਇਨ੍ਹਾਂ ਹਾਦਸਿਆਂ ਤੋਂ ਬਾਅਦ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਆਪਦਾ ...
ਨੀਤਿਸ਼ ਨੇ ਕੇਜਰੀਵਾਲ ਤੋਂ ਮੰਗਿਆ ਸਮਰਥਨ
ਉਪ ਸਭਾਪਤੀ ਦੀ ਚੋਣ ਲਈ ਮੰਗਿਆ ਸਮਰਥਨ
ਨਵੀਂ ਦਿੱਲੀ, ਏਜੰਸੀ।
ਰਾਜ ਸਭਾ 'ਚ ਉਪ ਸਭਾਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਬੁੱਧਵਾਰ ਦੀ ਦੇਰ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਅਤੇ ਪਾਰਟੀ ਉਮੀਦਵਾਰ ਹਰਿਵੰਸ਼ ਨਰ...
ਉਤਰ ਕਸ਼ਮੀਰ ‘ਚ ਮੁਕਾਬਲੇ ‘ਚ ਅੱਤਵਾਦੀ ਢੇਰ
ਹੁਣ ਤੱਕ ਕੁੱਲ ਪੰਜ ਅੱਤਵਾਦੀ ਮਾਰੇ ਜਾ ਚੁੱਕੇ ਹਨ
ਸ੍ਰੀਨਗਰ, ਏਜੰਸੀ।
ਉਤਰ ਕਸ਼ਮੀਰ 'ਚ ਬਾਰਾਮੁਲਾ ਜ਼ਿਲ੍ਹੇ ਦੇ ਰਾਫੀਆਬਾਦ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਵੀਰਵਾਰ ਸਵੇਰੇ ਇੱਕ ਹੋਰ ਅੱਤਵਾਦੀ ਮਾਰਿਆ ਗਿਆ। ਇਸ ਨੂੰ ਮਿਲਾ ਕੇ ਬੁੱਧਵਾਰ ਸਵੇਰ ਤੋਂ ਹੁਣ ਤੱਕ ਪੰਜ ਅੱਤਵਾਦੀ ਮਾਰੇ ਜਾ ਚੁੱਕੇ ਹਨ। ਜੰਮੂ ਕਸ਼ਮ...
ਲਾਰਡਜ਼ ‘ਚ ਪਿਛਲੇ 7 ਸਾਲਾਂ ‘ਚ ਏਸ਼ੀਆਈ ਟੀਮਾਂ ਦਾ ਸ਼ਾਨਦਾਰ ਰਿਕਾਰਡ
ਇੰਗਲੈਂਡ ਨੇ ਲਾਰਡਜ਼ 'ਚ ਆਖ਼ਰੀ ਵਾਰ ਕਿਸੇ ਏਸ਼ੀਆਈ ਟੀਮ ਨੂੰ 2011 'ਚ ਹਰਾਇਆ ਸੀ
ਲੰਦਨ 8 ਅਗਸਤ
ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਜ਼ ਮੈਦਾਨ 'ਤੇ ਪਿਛਲੇ ਸੱਤ ਸਾਲਾਂ 'ਚ ਏਸ਼ੀਆਈ ਟੀਮਾਂ ਦਾ ਬਿਹਤਰ ਰਿਕਾਰਡ ਰਿਹਾ ਹੈ ਅਤੇ ਇਸ ਰਿਕਾਰਡ ਤੋਂ ਭਾਰਤੀ ਟੀਮ ਇੰਗਲੈਂਡ ਵਿਰੁੱਧ ਅੱਜ ਤੋਂ ਸ਼ੁਰੂ ਹੋਣ ...
‘ਲਾਰਡਜ਼ ਦਾ ਕਿੰਗ’ ਬਣਨ ਨਿੱਤਰੇਗਾ ਭਾਰਤ
2014 ਦੀ ਪਿਛਲੀ ਲੜੀ 'ਚ ਭਾਰਤੀ ਟੀਮ ਨੂੰ ਉਸਦੀ ਇੱਕੋ ਇੱਕ ਜਿੱਤ ਹਾਸਲ ਹੋਈ ਸੀ
ਸ਼ਾਮ ਸਾਢੇ ਤਿੰਨ ਵਜੇ ਤੋਂ
ਏਜੰਸੀ, ਲੰਦਨ, 8 ਅਗਸਤ
ਭਾਰਤੀ ਕ੍ਰਿਕਟ ਟੀਮ ਲਈ ਹਮੇਸ਼ਾਂ ਭਾਗਾਂਵਾਲਾ ਸਾਬਤ ਹੋਏ ਲਾਰਡਜ਼ ਦੇ ਮੈਦਾਨ 'ਤੇ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਦੂਸਰੇ ਟੈਸਟ 'ਚ ਵਿਰਾਟ ਕੋਹਲੀ ਐਂਡ...
ਟੀਮ ਇੰਡੀਆ ਨਾਲ ਅਨੁਸ਼ਕਾ ਦੀ ਫੋਟੋ ‘ਤੇ ਬਵਾਲ
ਕਈ ਯੂਜ਼ਰਸ ਨੇ ਇਸ ਗੱਲ ਂਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਕਪਤਾਨ ਤਾਂ ਪਤਨੀ ਨਾਲ ਪਹਿਲੀ ਕਤਾਰ ਂਚ ਖੜ੍ਹਾ ਹੈ ਅਤੇ ਉਪ ਕਪਤਾਨ ਨੂੰ ਆਖ਼ਰੀ ਕਤਾਰ ਂਚ ਖੜ੍ਹਾ ਕਰ ਰੱਖਿਆ ਹੈ।
ਕਈ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਇਹ ਕੋਈ ਫੈਮਿਲੀ ਫੋਟੋ ਨਹੀਂ ਹੈ।
ਕੁਝ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਕਿਸੇ ਹੋਰ ਖਿਡ...
ਆਈਪੀਐਲ ਬਣਿਆ 6.3 ਅਰਬ ਦਾ ਬ੍ਰਾਂਡ
ਵਿਸ਼ਵ ਪੱਧਰ ਦੀ ਸਲਾਹਕਾਰ ਕੰਪਨੀ ਡੈਫ ਐਂਡ ਫੇਲਪਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ
ਮੁੰਬਈ, 8 ਅਗਸਤ
ਦੁਨੀਆਂ ਦੀ ਸਭ ਤੋਂ ਮਸ਼ਹੂਰ ਅਤੇ ਮਹਿੰਗੀ ਕ੍ਰਿਕਟ ਲੀਗ ਆਈ.ਪੀਐਲ ਦੀ ਬ੍ਰਾਂਡ ਵੈਲਿਊ ਆਪਣੀ 'ਚ ਖ਼ਾਸਾ ਵਾਧਾ ਹੋਇਆ ਹੈ ਅਤੇ ਇਸ ਸਮੇਂ ਆਈਪੀਐਲ 6.3...
ਅਲੀਨਾ ਦਾ ਰਿਕਾਰਡ,13ਵੇਂ ਸਾਲ ਅੰਤਰਰਾਸ਼ਟਰੀ ਕ੍ਰਿਕਟ, 20ਵੇਂ ਂਚ ਹਾੱਕੀ ਵਿਸ਼ਵ ਕੱਪ
ਏਜੰਸੀ, ਡਬਲਿਨ, 8 ਅਗਸਤ
ਆਇਰਲੈਂਡ ਦੀ ਅਲੀਨਾ ਟਾਈਸ ਸਿਰਫ਼ 13 ਸਾਲ ਦੀ ਉਮਰ 'ਚ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਸਭ ਤੋਂ ਛੋਟੀ ਉਮਰ ਦੀਆਂ ਖਿਡਾਰਨਾਂ 'ਚੋਂ ਇੱਕ ਬਣੀ ਸੀ ਅਤੇ ਹੁਣ ਉਸਨੇ 20 ਸਾਲ ਦੀ ਉਮਰ 'ਚ ਮਹਿਲਾ ਹਾੱਕੀ ਵਿਸ਼ਵ ਕੱਪ ਦਾ ਚਾਂਦੀ ਤਗਮਾ ਆਪਣੇ ਨਾਂਅ ਕਰ ਲਿਆ ਹੈ
ਅਲੀਨਾ 13 ਸਾਲ...
ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਉਮੜੀ ਭੀੜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ
ਤਾਮਿਲਨਾਡੂ, ਏਜੰਸੀ।
ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ.ਐੈੱਮ. ਕੇ ਪ੍ਰਧਾਨ ਐੈੱਮ. ਕੁਰਣਾਨਿਧੀ ਦੀ ਮ੍ਰਿਤਕ ਦੇਹ ਬੁੱਧਵਾਰ ਸਵੇਰੇ ਰਾਜਾਜੀ ਹਾਲ ਲਿਆਂਦੀ ਗਈ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ 'ਚ ਲੋਕ ਜਮ੍ਹਾ ਹੋ ਗਏ। ਦੇਹਾਂਤ ਤੋਂ ਬਾਅ...
ਕਪਿਲ-ਪਾਂਡਿਆ ਦੀ ਤੁਲਨਾ ਬਕਵਾਸ: ਗਾਵਸਕਰ
ਕਪਿਲ ਦੇਵ ਸਦੀ 'ਚ ਇੱਕ ਵਾਰ ਪੈਦਾ ਹੋਣ ਵਾਲੇ ਕ੍ਰਿਕਟਰ
ਨਵੀਂ ਦਿੱਲੀ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਪਿਲ ਦੇਵ ਅਤੇ ਹਾਰਦਿਕ ਪਾਂਡਿਆ ਦਰਮਿਆਨ ਬਰਾਬਰੀ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਸੌ ਸਾਲ 'ਚ ਇੱਕ ਵਾਰ ਪੈਦਾ ਹੋਣ ਵਾਲੇ ਕ੍ਰਿਕਟਰ ਹਨ ਅਤੇ ਕਿਸੇ ਨ...