ਸੇਵਾਦਾਰਾਂ ਵੱਲੋਂ ਸੜਕ ’ਤੇ ਘੁੰਮ ਰਹੀ ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ
ਸੇਵਾਦਾਰਾਂ ਦਾ ਜਿਨਾਂ ਵੀ ਧੰਨਵਾਦ ਕਰੀਏ ਉਨ੍ਹਾਂ ਘੱਟ-ਡਾ. ਸ਼ਾਮ ਲਾਲ
(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਸੇਵਾਦਾਰਾਂ ਵੱਲੋਂ ਸੜਕ ਕਿਨਾਰੇ ਘੁੰਮ ਰਹੇ ਇੱਕ ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾ ਕੇ ਮਾਨਵਤਾ ...
ਇਰਾਕ ‘ਚ ਚਾਰ ਆਈਐਸ ਅੱਤਵਾਦੀ ਮਾਰੇ ਗਏ
ਇੱਕ ਪੁਲਿਸ ਕਰਮੀ ਤੇ ਇੱਕ ਬੱਚੇ ਦੀ ਵੀ ਮੌਤ
ਬਗਦਾਦ, ਏਜੰਸੀ। ਇਰਾਕੀ ਬਲਾਂ ਨੇ ਦੇਸ਼ ਦੇ ਪੱਛਮੀ ਸੂਬੇ ਅਲ ਅਨਬਰ 'ਚ ਸੋਮਵਾਰ ਨੂੰ ਇਸਲਾਮਿਕ ਸਟੇਟ (ਆਈਐਸ) ਦੇ ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਜਦੋਂ ਕਿ ਕੇਂਦਰੀ ਸੂਬੇ ਸਲਾਓਦੀਨ 'ਚ ਇੱਕ ਪੁਲਿਸ ਕਰਮਚਾਰੀ ਅਤੇ ਇੱਕ ਬੱਚਾ ਮਾਰਿਆ ਗਿਆ। ਸੁਰੱਖਿਆ ਸੂਤਰਾਂ ਨੇ ਇਹ ...
ਪੁਲਿਸ ਨੇ 35 ਬੋਰੇ ਚੂਰਾ ਪੋਸਤ ਸਮੇਤ ਕੀਤੇ ਪੰਜ ਕਾਬੂ
(ਡਾ. ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਕਾਰਵਾਈ ਤਹਿਤ ਕਾਊਂਟਰ ਇੰਟੈਲੀਜੈਂਸ ਵਿਭਾਗ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਕਿਸੇ ਗੁਪਤ ਸੂਚਨਾ ਦੇ ਅਧਾਰ ’ਤੇ ਨਾਕਾ ਬੰਦੀ ਕਰਦੇ ਹੋਏ ਤਲਵੰਡੀ ਭਾਈ -ਫਰੀਦਕੋਟ ਰੋਡ ’ਤੇ ਇੱਕ ਟਰਾਲਾ ਘੋੜਾ ਟਰੱਕ ਨੰਬਰ ਪੀ ...
ਲੀਬੀਆ ’ਚ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ’ਤੇ ਕੀਤਾ ਹਮਲਾ
ਲੀਬੀਆ ’ਚ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ’ਤੇ ਕੀਤਾ ਹਮਲਾ
ਤਿ੍ਰਪੋਲੀ। ਲੀਬੀਆ ਵਿੱਚ, ਲੋਕਾਂ ਨੇ ਦੇਸ਼ ਦੇ ਪੂਰਬੀ ਸ਼ਹਿਰ ਟੋਬਰੁਕ ਵਿੱਚ ਲਗਾਤਾਰ ਬਿਜਲੀ ਕੱਟਾਂ, ਵਧਦੀਆਂ ਕੀਮਤਾਂ ਅਤੇ ਰਾਜਨੀਤਿਕ ਰੁਕਾਵਟ ਦੇ ਵਿਰੋਧ ਵਿੱਚ ਸੰਸਦ ਉੱਤੇ ਹਮਲਾ ਕੀਤਾ ਅਤੇ ਇਮਾਰਤ ਦੇ ਕੁਝ ਹਿੱਸਿਆਂ ਨੂੰ ਅੱਗ ਲਗਾ ਦਿੱਤੀ। ਆਨਲਾਈਨ ...
ਮੋਗਾ ਨਗਰ ਨਿਗਮ ਦੇ 9 ਆਜ਼ਾਦ ਕੌਂਸਲਰ ਕਾਂਗਰਸ ਪਾਰਟੀ ’ਚ ਸ਼ਾਮਲ
ਮੋਗਾ ਨਗਰ ਨਿਗਮ ਦੇ 9 ਆਜ਼ਾਦ ਕੌਂਸਲਰ ਕਾਂਗਰਸ ਪਾਰਟੀ ’ਚ ਸ਼ਾਮਲ
ਚੰਡੀਗੜ੍ਹ। ਮੋਗਾ ਮਿਊਂਸਪਲ ਕਾਰਪੋਰੇਸ਼ਨ ਦੇ 9 ਸੁਤੰਤਰ ਕੌਂਸਲਰ, ਪਠਾਨਕੋਟ ਤੋਂ ਇਕ ਅਤੇ ਸੁਜਾਨਪੁਰ ਨਗਰ ਪਾਲਿਕਾ ਦੇ ਦੋ ਆਜ਼ਾਦ ਕੌਂਸਲਰ ਅੱਜ ਪੰਜਾਬ ਵਿਚ ਸ਼ਹਿਰੀ ਚੋਣਾਂ ਵਿਚ ਕਾਂਗਰਸ ਦੀ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਕਾਂਗਰਸ...
ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਭਗਵਾਨ, ਅੱਲ੍ਹਾ, ਪਰਮਾਤਮਾ ਕਣ-ਕਣ, ਜ਼ੱਰੇ-ਜ਼ੱਰੇ ਵਿਚ ਮੌਜ਼ੂਦ ਹੈ ਅਤੇ ਉਸਦੇ ਨਾਮ ਵਿਚ ਅਜਿਹਾ ਨਸ਼ਾ ਹੈ, ਜਿਸਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ ਅੱਜ ਦਾ ਇਨਸਾਨ ਰੁਪਏ-ਪੈਸੇ, ਜ਼ਮੀਨ-ਜਾਇਦਾਦ ਲਈ ...
ਗੁਰੂ ਜੀ ਕੁਝ ਲੋਕ ਚੰਗੇ ਬਣ ਕੇ ਫਾਇਦਾ ਉਠਾਉਂਦੇ ਹਨ? ਅਜਿਹੇ ਲੋਕਾਂ ਦੀ ਪਛਾਣ ਕਿਵੇਂ ਕਰੀਏ?
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸਾਧ-ਸੰਗਤ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਕੀਤੀ ਜਗਿਆਸਾ ਸ਼ਾਂਤ
ਸਵਾਲ : ਕੁਝ ਲੋਕ ਚੰਗੇ ਬਣ ਕੇ ਫਾਇਦਾ ਉਠਾਉਂਦੇ ਹਨ? ਅਜਿਹੇ ਲੋਕਾਂ ਦੀ ਪਛਾਣ ਕਿਵੇਂ ਕਰੀਏ?
ਪੂਜਨੀਕ ਗੁਰੂ ਜੀ: ਅੱਛਾਈ ਅਤੇ ਬੁਰਾਈ ਦੀ ਪਛਾਣ ਉਦ...
ਮਹਿੰਗਾਈ ਦੀ ਮਾਰ ਝੱਲ ਰਿਹੈ ਪਸ਼ੂ ਪਾਲਣ ਦਾ ਧੰਦਾ
ਮਹਿੰਗਾਈ ਦੀ ਮਾਰ ਝੱਲ ਰਿਹੈ ਪਸ਼ੂ ਪਾਲਣ ਦਾ ਧੰਦਾ
ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਰਨ ਪੰਜਾਬ ਵਿੱਚ ਪਸ਼ੂ ਪਾਲਣ ਧੰਦਾ ਬਹੁਤਾ ਵਧੀਆ ਨਹੀਂ ਰਿਹਾ। ਭਾਵੇਂ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਦੇ ਨਾਂਅ ਹੇਠ ਇਸ ਸਹਾਇਕ ਧੰਦੇ ਨੂੰ ਪ੍ਰਫੁੱਲਿਤ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਸ਼ੂਆਂ ਤ...
ਅੰਮ੍ਰਿਤਪਾਲ ਦੇ 2 ਸਹਾਇਕ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ
ਅੰਮਿ੍ਰਤਸਰ। ਵਾਰਿਸ ਪੰਜਾਬ ਦਾ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ (Amritpal) ਪਿਛਲੇ 29 ਦਿਨਾਂ ਤੋਂ ਫਰਾਰ ਹੈ। ਪੰਜਾਬ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਅੰਮਿ੍ਰਤਪਾਲ ਦੇ ਭੱਜਣ ਸਮੇਂ ਮੱਦਦ ਕੀਤੀ ਸੀ। ਇਨ੍ਹ...
PM Kisan Scheme : ਖੁਸ਼ਖਬਰੀ ! ਇਸ ਦਿਨ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ 2000 ਰੁਪਏ, ਤਰੀਕ ਦਾ ਹੋਇਆ ਐਲਾਨ
ਨਵੀਂ ਦਿੱਲੀ। ਕਿਸਾਨਾਂ ਨੂੰ ਸਰਕਾਰ ਕਈ ਸਕੀਮਾਂ ਦੇ ਕੇ ਖੁਸ਼ ਕਰਨ ਦੇ ਮੂਡ ਵਿੱਚ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹਨ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵਿੱਚ ਇੱਕ ਸਕੀਮ ਹੈ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ 2000-2000...