ਸਲਾਬਤਪੁਰਾ ਵਿਖੇ ਪੁੱਜੀ ਵੱਡੀ ਗਿਣਤੀ ਸਾਧ ਸੰਗਤ
Salabatpura ਵਿਸ਼ਾਲ ਕੰਟੀਨ ਦਾ ਉਦਘਾਟਨ
(ਗੁਰਪ੍ਰੀਤ ਸਿੰਘ) ਸਲਾਬਤਪੁਰਾ। ਪੰਜਾਬ ਦੇ ਵੱਖ ਵੱਖ ਬਲਾਕਾਂ ਦੀ ਸਾਧ-ਸੰਗਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ (ਸਲਾਬਤਪੁਰਾ) Salabatpura ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ...
ਸਿਆਸੀ ਮੌਕਾਪ੍ਰਸਤੀ ਦਾ ਦੌਰ
ਦੇਸ਼ ਅੰਦਰ ਕਰਨਾਟਕ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਇੱਕ ਲੋਕ ਸਭਾ ਸੀਟ ਤੇ ਦੋ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਧ ਚਰਚਾ ਧੜਾਧੜ ਦਲਬਦਲੀਆਂ ਦੀ ਹੈ। ਦਲਬਦਲੂ ਲੀਡਰਾਂ ਨੂੰ ਵੀ ਪੂਰਾ ਮੌਕਾ ਮਿਲਿਆ ਹੋਇਆ ਹੈ ਜਿਸ ਨੂੰ ਟਿਕਟ ਨਹੀਂ ਮਿਲਦੀ ਉਹ ਛਾਲ ਮਾਰ ਕੇ ਦੂਜੀ ਪ...
ਮਹਾਰਾਸ਼ਟਰ : ਟਿਕਟ ਦੀ ਵੰਡ ਤੋਂ ਨਾਰਾਜ਼ ਸੰਜੇ ਨਿਰੂਪਮ, ਨਹੀਂ ਕਰਨਗੇ ਪਾਰਟੀ ਵਾਸਤੇ ਪ੍ਰਚਾਰ
ਲੱਗਦਾ ਹੈ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ : ਨਿਰੂਪਮ
ਮੁੰਬਈ। ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ ਪਰ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਨੇਤਾ ਸੰਜੇ ਨਿਰੂਪਮ ਨੇ ਵੀਰਵਾਰ ਨੂੰ ਟਵੀਟ...
ਦਿੱਲੀ ਹਾਈਕੋਰਟ ਨੇ ਕੀਤੀ ਸੱਜਣ ਕੁਮਾਰ ਦੀ ਅਰਜ਼ੀ ਖਾਰਜ਼
ਸੱਜਣ ਕੁਮਾਰ ਨੇ 31 ਜਨਵਰੀ ਤੱਕ ਦੀ ਮੰਗੀ ਸੀ ਮੋਹਲਤ (Sajjan Kumar)
ਨਵੀਂ ਦਿੱਲੀ (ਏਜੰਸੀ)। ਦਿੱਲੀ ਹਾਈਕੋਰਟ ਨੇ ਸਿੱਖ ਵਿਰੋਧੀ ਦੰਗਾ ਮਾਮਲੇ 'ਚ ਦੋਸ਼ੀ ਸਾਬਕਾ ਸਾਂਸਦ ਸੱਜਣ ਕੁਮਾਰ ਦੀ ਆਤਮਸਮੱਰਪਣ ਲਈ 30 ਦਿਨਾਂ ਦਾ ਸਮਾਂ ਦਿੱਤੇ ਜਾਣ ਸਬੰਧੀ ਅਰਜ਼ੀ ਸ਼ੁੱਕਰਵਾਰ ਨੂੰ ਖਾਰਜ਼ ਕਰ ਦਿੱਤੀ। ਸੱਜਣ ਕੁਮਾਰ ਨੇ ਆਪਣ...
ਏਲਨਾਬਾਦ ਉਪ ਚੋਣਾਂ : ਨਿੰਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ
ਏਲਨਾਬਾਦ ਉਪ ਚੋਣਾਂ : ਨਿੰਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ
ਸਰਸਾ (ਏਜੰਸੀ)। ਨਿੰਮ ਫੌਜੀ ਬਲਾਂ ਦੀਆਂ ਪੰਜ ਕੰਪਨੀਆਂ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੀ ਏਲਨਾਬਾਦ ਵਿਧਾਨ ਸਭਾ ਸੀਟ ਲਈ 30 ਅਕਤੂਬਰ ਨੂੰ ਨਿਰਪੱਖ ਅਤੇ ਸੁਤੰਤਰ ਢੰਗ ਨਾਲ ਉਪ ਚੋਣਾਂ ਕਰਵਾਉਣ ਲਈ ਇੱਥੇ ਪਹੁੰਚੀਆਂ ਹਨ। ਇਹ ਜਾਣਕਾਰੀ ਦਿੰਦਿਆਂ ਪੁਲ...
ਸਰਚ ਇੰਜਣ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਤੇ ਕਿਵੇਂ ਹੋਂਦ ’ਚ ਆਇਆ?
ਅਸੀਂ ਇੰਟਰਨੈੱਟ ’ਤੇ ਕੁਝ ਲੱਭਣ ਲਈ ਸਰਚ ਇੰਜਣ ਦੀ ਵਰਤੋਂ ਕਰਦੇ ਹਾਂ ਕੀ ਅਸੀਂ ਇਹ ਜਾਣਦੇ ਹਾਂ ਕਿ ਸਰਚ ਇੰਜਣ ਹੈ ਕੀ? ਇਹ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਵੇਂ ਹੋਂਦ ਵਿੱਚ ਆਇਆ??ਆਓ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰੀਏ। ਸਰਚ ਇੰਜਣ ਇੱਕ ਸਾਫਟਵੇਅਰ ਪ੍ਰੋਗਰਾਮ ਹੈ ਜੋ ਯੂਜ਼ਰ ਵੱਲੋਂ ਲੱਭੇ ਗਏ ਵਾਕੰਸ਼ਾਂ ਅਤੇ ਕੀਵ...
ਅਨੁਕੂਲ ਮੌਸਮ ਅਤੇ ਵਧੀਆ ਪ੍ਰਬੰਧਨ ਕਾਰਨ ਕੇਲੇ ਦੀ ਪੈਦਾਵਾਰ ਵਧੀ, 14 ਇੰਚ ਦਾ ਕੇਲਾ ਵੀ ਪੈਦਾ ਹੋਇਆ
14 ਇੰਚ ਦਾ ਕੇਲਾ ਵੀ ਪੈਦਾ ਹੋਇਆ
ਬੜਵਾਨੀ (ਏਜੰਸੀ)। ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਵਿੱਚ, ਜਿੱਥੇ ਅਨੁਕੂਲ ਮੌਸਮ ਅਤੇ ਬਿਹਤਰ ਪ੍ਰਬੰਧਨ ਦੁਆਰਾ ਕੇਲੇ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਉੱਥੇ 14 ਇੰਚ ਲੰਬਾਈ ਤੱਕ ਕੇਲੇ ਦੇ ਉਤਪਾਦਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਬਰਵਾਨੀ ਜ਼ਿਲ੍ਹੇ ਵਿੱਚ ਰਾਜਿਆਂ ...
ਅੱਖਾਂ ਬੰਦ ਕਰ ਰਹੇ ਹਾਂ ਤਾਂਕਿ ਬੁਰੀ ਵਸਤੂ ਨਾ ਦੇਖ ਸਕੀਏ
ਬੁਰਾੜੀ ਸਮੂਹਿਕ ਹੱਤਿਆ ਕਾਂਡ : ਅਧਿਆਤਮ ਦੀ ਸ਼ੰਕਾ | Murder Case
ਜਿਸ ਤਰੀਕੇ ਨਾਲ ਮੈਂਬਰ ਲਟਕੇ ਹੋਏ ਸਨ, ਗੱਲਾਂ ਰਜਿਸਟਰ 'ਚ ਲਿਖੀਆਂ ਹੋਈਆਂ ਹਨ | Murder Case
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਦੇ ਬੁਰਾੜੀ 'ਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੇ ਮਾਮਲੇ 'ਚ ...
HKRN Recruitment 2024: ਹਰਿਆਣਾ ਸਰਕਾਰ ਨੇ ਕੀਤੀ ਨੌਕਰੀਆਂ ਦੀ ਵਰਖਾ, ਹੁਣ ਨਹੀਂ ਰਹੇਗਾ ਕੋਈ ਬੇਰੁਜ਼ਗਾਰ
HKRN Jobs : ਚੰਡੀਗੜ੍ਹ (ਸੱਚ ਕਹੂੰ ਨਿਊਜ਼)। HKRN Recruitment 2024: ਹਰਿਆਣਾ ਸਰਕਾਰ ਨੇ ਹੁਨਰ ਰੋਜ਼ਗਾਰ ਰਾਹੀਂ ਹਰਿਆਣਾ ਦੇ ਪੜ੍ਹੇ-ਲਿਖੇ ਨੌਜਵਾਨਾਂ ਤੇ ਬੇਰੁਜ਼ਗਾਰਾਂ ਲਈ 103 ਕਿਸਮ ਦੀਆਂ ਨੌਕਰੀਆਂ ਲਈ ਟੈਂਡਰ ਜਾਰੀ ਕੀਤੇ ਹਨ, ਜਿਸ ਲਈ ਨੌਜਵਾਨਾਂ ਦੀ ਸਿੱਧੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਟੈਂਡਰਾਂ ’ਚ ਅਧ...
ਮੂਸੇਵਾਲਾ ਦੇ ਘਰ ਪਹੁੰਚਣਗੇ ਰਾਹੁਲ ਗਾਂਧੀ, ਕਰਨਗੇ ਪਰਿਵਾਰ ਨਾਲ ਦੁੱਖ ਸਾਂਝਾ
ਮੂਸੇਵਾਲਾ ਦੇ ਘਰ ਪਹੁੰਚਣਗੇ ਰਾਹੁਲ ਗਾਂਧੀ, ਕਰਨਗੇ ਪਰਿਵਾਰ ਨਾਲ ਦੁੱਖ ਸਾਂਝਾ
ਚੰਡੀਗੜ੍ਹ। ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ’ਚ ਮਾਨਸਾ ਪਹੁੰਚ ਰਹੇ ਹਨ। ਉਹ ਇੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲ ਕੇ ਦੁੱਖ ਦਾ ਪ੍ਰਗਟਾਵਾ ਕਰਨਗੇ। ਮੂਸੇਵਾਲਾ ਦੀ...