Chandigarh Mayor Election ਸਬੰਧੀ ਹਾਈਕੋਰਟ ਤੋਂ ਆਈ ਵੱਡੀ ਅਪਡੇਟ

Chandigarh Mayor Election
Chandigarh Mayor Election ਸਬੰਧੀ ਹਾਈਕੋਰਟ ਤੋਂ ਆਈ ਵੱਡੀ ਅਪਡੇਟ

Chandigarh Mayor Election : ਹਾਈਕੋਰਟ ਦਾ ਆਦੇਸ਼, 30 ਜਨਵਰੀ ਨੂੰ ਕਰਵਾਓ ਚੋਣ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਮੇਅਰ ਚੋਣ ਸਬੰਧੀ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਕਿ 30 ਜਨਵਰੀ ਨੂੰ ਚੋਣਾਂ ਕਰਵਾਈਆਂ ਜਾਣ। ਇਹ ਚੋਣ ਸਵੇਰੇ 10 ਵਜੇ ਹੋਣੀ ਚਾਹੀਦੀ ਹੈੈ। ਇਸ ਦੌਰਾਨ ਕੌਂਸਲਰਾਂ ਦੀ ਸੁਰੱਖਿਆ ਚੰਡੀਗੜ੍ਹ ਪੁਲਿਸ ਹਵਾਲੇ ਹੋਵੇਗੀ। ਵੋਟਿੰਗ ਦੌਰਾਨ ਕੋਈ ਬਾਹਰੀ ਵਿਅਕਤੀ ਐਂਟਰ ਨਾ ਕਰੇ। (Chandigarh Mayor Election)

ਇਹ ਵੀ ਪੜ੍ਹੋ: Lok Sabha Elections : ਪੰਜਾਬ ’ਚ ਇਕੱਲੇ ਲੋਕ ਸਭਾ ਚੋਣਾਂ ਲੜੇਗੀ AAP, ਉਮੀਦਵਾਰਾਂ ਦੇ 40 ਨਾਵਾਂ ਦਾ ਪੈਨਲ ਬਣਾਇਆ

LEAVE A REPLY

Please enter your comment!
Please enter your name here