Bhakra Canal
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Bhakra Canal: ਨੌਜਵਾਨਾਂ ਨੂੰ ਸਟੰਟ ਕਰਨਾ ਪਿਆ ਮਹਿੰਗਾ, ਭਾਖੜਾ ’ਚ ਡਿੱਗੀ ਕਾਰ, ਜਾਣੋ ਫਿਰ ਕੀ ਹੋਇਆ…
Published On
By Sach Kahoon Punjabi Desk
ਰਾਹਗੀਰਾਂ ਨੇ ਮੌਕੇ ’ਤੇ ਬਚਾਇਆ | Bhakra Canal Bhakra Canal: (ਸੁਨੀਲ ਚਾਵਲਾ) ਸਮਾਣਾ। ਸੋਸ਼ਲ ਮੀਡੀਆ ਲਈ ਰੀਲ ਬਣਾਉਣਾ ਅਤੇ ਸਟੰਟ ਕਰਨਾ ਅੱਜ ਸਮਾਣਾ ਦੇ 2 ਨੌਜਵਾਨਾਂ ਨੂੰ ਉਸ ਵੇਲੇ ਮਹਿੰਗਾ ਪਿਆ ਜਦੋਂ ਉਹਨਾਂ ਦੀ ਗੱਡੀ ਭਾਖੜਾ ਨਹਿਰ ’ਚ ਜਾ ਡਿੱਗੀ। ਇਸ ਦੌਰਾਨ ਮੌਕੇ ’ਤੇ ਖੜ੍ਹੇ ਰਾਹਗੀਰ ਮੱਦਦ ਕਰਦੇ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ […]
ਭਾਖੜਾ ਨਹਿਰ ‘ਚ ਹੋਈ ਲੀਕੇਜ, ਸੈਂਕੜੇ ਏਕੜ ਰਕਬਾ ਪਾਣੀ ਨਾਲ ਭਰਿਆ
Published On
By Sach Kahoon Punjabi Desk
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Bhakra Canal : ਸੋਮਵਾਰ ਦੀ ਦੇਰ ਸ਼ਾਮ ਪੰਜਾਬ ਤੇ ਹਰਿਆਣਾ ਹੱਦ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਲੀਕੇਜ ਹੋਣ ਨਾਲ ਸੈਂਕੜੇ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਖੇਤਾਂ ’ਚ ਪਾਣੀ ਭਰਨ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਮੂੰਗੀ ਦੀ ਫਸਲ ਬਰਬਾਦ ਹੋ ਗਈ ਹੈ। ਲੀਕੇਜ਼ ਦਾ ਪਤਾ ਲੱਗਦਿਆਂ ਹੀ ਨਹਿਰੀ ਵਿਭਾਗ […]
ਭਾਖੜਾ ਅਤੇ ਹੋਰ ਵੱਡੀਆਂ-ਛੋਟੀਆਂ ਨਹਿਰਾਂ ’ਚ ਨਹਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ
Published On
By Sach Kahoon Punjabi Desk
Bhakra Canal| ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ (ਸੱਚ ਕਹੂੰ ਨਿਊਜ) ਪਟਿਆਲਾ। ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰੋਂ ਵੱਖ-ਵੱਖ ਸਥਾਨਾਂ ਤੋਂ ਲੰਘਦੀ ਭਾਖੜਾ ਨਹਿਰ ਅਤੇ […]
ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ
Published On
By Sach Kahoon Punjabi Desk
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Punjab News ਖੰਨ੍ਹਾ (ਸੱਚ ਕਹੂੰ ਨਿਊਜ਼)। ਫਤਿਹਗੜ੍ਹ ਸਾਹਿਬ ’ਚ ਸਰਹਿੰਦ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਕਾਰ ਡਿੱਗ ਗਈ ਹੈ। ਇਹ ਹਾਦਸਾ ਸਰਹਿੰਦ ਫਲੋਇੰਗ ਦੇ ਕੋਲ ਵਾਪਰਿਆ ਹੈ। ਜਿਸ ਤੋਂ ਬਾਅਦ ਗੋਤਾਖੋਰ ਬਚਾਅ ਕਾਰਜ਼ਾਂ ’ਚ ਲੱਗ ਗਏ ਹਨ। ਨਹਿਰ ’ਚ ਡਿੱਗੀ ਕਾਰ ਦਾ ਤਾਂ ਪਤਾ ਲੱਗ ਗਿਆ ਹੈ। ਪਰ […]
ਪਿੰਡ ਚਨਾਰਥਲ ਕਲਾਂ ਵਿਖੇ ਭਾਖੜਾ ਨਹਿਰ ’ਚ ਪਿਆ ਪਾੜ, ਪਿੰਡ ਵਾਸੀਆਂ ’ਚ ਸਹਿਮ ਦਾ ਮਾਹੌਲ
Published On
By Sach Kahoon Punjabi Desk
ਸੰਸਦ ਮੈਂਬਰ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਨਾਗਰਾ ਨੇ ਕੀਤਾ ਨਹਿਰ ਦਾ ਦੌਰਾ (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹੇ ਦੇ ਪਿੰਡ ਚਰਨਾਥਲ ਕਲਾਂ ਨੇੜਿਓ ਲੰਘ ਰਹੀ ਭਾਖੜਾ ਨਹਿਰ ਵਿੱਚ ਪਾੜ ਪੈਣ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਸਾਂਸਦ ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਭਾਖੜਾ ਨਹਿਰ ਪਹੁੰਚੇ […]
ਭਾਖੜਾ ਨਹਿਰ ’ਚ ਡਿੱਗੀ ਗਾਂ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ
Published On
By Sach Kahoon Punjabi Desk
(ਮਨੋਜ ਗੋਇਲ) ਘੱਗਾ। ਭਾਖੜਾ ਨਹਿਰ ਵਿੱਚ ਡਿੱਗੀ ਇੱਕ ਗਾਂ ਨੂੰ ਇੱਕ ਡੇਰਾ ਸ਼ਰਧਾਲੂ ਨੇ ਆਪਣੀ ਜਾਨ ’ਤੇ ਖੇਡ ਕੇ ਗਾਂ ਨੂੰ ਬਚਾਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਧਨੇਠਾ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਇੱਕ ਗਾਂ ਜੋ ਕਿ ਕਾਫੀ ਦੂਰ ਤੋਂ ਰੁੜਦੀ ਹੋਈ ਆ ਰਹੀ ਸੀ ਅਤੇ […]
ਭਾਖੜਾ ’ਚ ਰੁੜ੍ਹੀਆਂ 3 ਮਜ਼ਦੂਰ ਔਰਤਾਂ ਦਾ ਨਹੀਂ ਮਿਲਿਆ ਕੋਈ ਵੀ ਸੁਰਾਗ
Published On
By Sach Kahoon Punjabi Desk
ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ | Bhakra Canal ਫਤੇਹਾਬਾਦ, (ਸੱਚ ਕਹੂੰ ਨਿਊਜ਼)। ਕੱਲ੍ਹ ਪਿੰਡ ਖੋਖਰ ਨੇੜੇ ਭਾਖੜਾ (Bhakra Canal ) ਨਹਿਰ ’ਚ ਡਿੱਗਣ ਵਾਲੇ ਟਰੈਕਟਰ ਕਾਰਨ ਭਾਖੜਾ ’ਚ ਰੁੜ੍ਹੀਆਂ ਤਿੰਨ ਮਜ਼ਦੂਰ ਔਰਤਾਂ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਹੈ। ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਜਾਰੀ ਹੈ। ਐੱੱਨਡੀਆਰਐੱਫ ਦੀ […]
ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ ਨਹਿਰ ’ਚ ਡਿੱਗਿਆ, 3 ਮਜ਼ਦੂਰ ਔਰਤਾਂ ਡੁੱਬੀਆਂ
Published On
By Sach Kahoon Punjabi Desk
ਡਰਾਈਵਰ ਸਮੇਤ 9 ਨੂੰ ਬਚਾਇਆ | Bhakra Canal ਖਨੋਰੀ (ਕੁਲਵੰਤ ਸਿੰਘ)। ਪਿੰਡ ਖੋਖਰ ਨੇੜੇ ਟਰੈਕਟਰ ਭਾਖੜਾ (Bhakra Canal) ਨਹਿਰ ਵਿੱਚ ਡਿਗਣ ਨਾਲ 3 ਮਜ਼ਦੂਰ ਔਰਤਾਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈਆਂ। ਜਦੋਂ ਕਿ ਟਰੈਕਟਰ ਡਰਾਈਵਰ ਸਮੇਤ 9 ਨੂੰ ਬਚਾ ਲਿਆ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਪਿੰਡ ਮਨੀਆਣਾ ਤੋਂ 12 ਮਜ਼ਦੂਰਾ ਨੂੰ ਲੇ […]
ਤਪਾ ਦੀ ਲੜਕੀ ਨੇ ਭਾਖੜਾ ਨਹਿਰ ’ਚ ਮਾਰੀ ਛਾਲ, ਮੌਤ
Published On
By Sach Kahoon Punjabi Desk
ਤਪਾ ਦੀ ਲੜਕੀ ਨੇ ਭਾਖੜਾ ਨਹਿਰ ’ਚ ਮਾਰੀ ਛਾਲ, ਮੌਤ (ਸੁਰਿੰਦਰ ਮਿੱਤਲ਼) ਤਪਾ। ਸਥਾਨਕ ਕਸਬੇ ਦੀ ਵਸਨੀਕ ਇੱਕ ਲੜਕੀ ਵੱਲੋਂ ਪਟਿਆਲਾ ਨੇੜੇ ਭਾਖੜਾ ਨਹਿਰ ’ਚ ਭੇਤਭਰੀ ਹਾਲਾਤ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਲੜਕੀ ਅਰਸ਼ਪ੍ਰੀਤ ਕੌਰ ਜੋ ਬਠਿੰਡਾ ਵਿਖੇ ਆਈਲੇਟਸ ਸੈਂਟਰ ਵਿਖੇ ਜਾਂਦੀ ਸੀ ਆਪਣੇ ਸਮੇਂ ਅਨੁਸਰ ਘਰੋਂ ਗਈ […]
ਭਾਖੜਾ ਨਹਿਰ ਵਿੱਚ ਕਾਰ ਡਿੱਗੀ, ਇੱਕੋ ਪਰਿਵਾਰ ਦੇ 5 ਜਣੇ ਡੁੱਬੇ
Published On
By Sach Kahoon Punjabi Desk
ਮਾਂ-ਧੀ ਦੀਆਂ ਲਾਸਾਂ ਬਰਾਮਦ, ਬਾਕੀਆਂ ਦੀ ਭਾਲ ਜਾਰੀ ਧਾਰਮਿਕ ਸਥਾਨ ਤੋਂ ਵਾਪਸ ਪਰਤ ਰਿਹਾ ਸੀ ਪਰਿਵਾਰ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਥੋੜ੍ਹੀ ਦੂਰ ਪਸਿਆਣਾ ਪੁਲਾਂ ’ਤੇ ਭਾਖੜਾ ਨਹਿਰ ਵਿੱਚ ਦੇਰ ਰਾਤ ਇੱਕ ਕਾਰ ਡਿੱਗਣ ਕਾਰਨ ਪੰਜ ਜਣੇ ਡੁੱਬ ਗਏ। ਇਹ ਸਾਰੇ ਜਣੇ ਇੱਕੋ ਹੀ ਪਰਿਵਾਰ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚੋਂ ਮਾਂ ਅਤੇ ਧੀ ਦੀਆਂ […]
ਭਾਖੜਾ ਨਹਿਰ ‘ਚ ਡੁੱਬਣ ਕਾਰਨ ਵਿਦਿਆਰਥੀ ਦੀ ਮੌਤ
Published On
By Sach Kahoon Punjabi Desk
(ਨਰੇਸ਼ ਇੰਸਾਂ) ਖਨੌਰੀ। ਨਜ਼ਦੀਕੀ ਪਿੰਡ ਭੁੱਲਣ ਵਿਖੇ ਇੱਕ ਵਿਦਿਆਰਥੀ ਦੀ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸ: ਸ: ਸ: ਸਕੂਲ ਮੰਡਵੀ ਵਿੱਚ ਪੜ੍ਹਦਾ ਰਾਹੁਲ (13) ਪੁੱਤਰ ਗੁਰਮੀਤ ਸਿੰਘ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਅੱਠਵੀਂ ਜਮਾਤ ਦੇ ਪੇਪਰ ਦੇਣ ਲਈ ਸੈਂਟਰ ਭੁੱਲਣ ਸਕੂਲ ਵਿੱਚ ਆਇਆ […]
