Bangladesh news

Bangladesh Bus Accident: ਬੰਗਲਾਦੇਸ਼ ’ਚ ਬੱਸ ਨਦੀ ’ਚ ਡਿੱਗੀ, 23 ਮੌਤਾਂ

11 ਨੇ ਤੈਰ ਕੇ ਬਚਾਈ ਆਪਣੀ ਜਾਨ ਬੱਸ ਨੂੰ ਵੱਡੀ ਕਿਸ਼ਤੀ ’ਚ ਚੜ੍ਹਾਉਂਦੇ ਸਮੇਂ ਵਾਪਰਿਆ ਹਾਦਸਾ Bangladesh Bus Accident: ਢਾਕਾ (ਏਜੰਸੀ)। ਬੰਗਲਾਦੇਸ਼ ’ਚ ਇੱਕ ਯਾਤਰੀ ਬੱਸ ਪਦਮਾ ਨਦੀ ’ਚ ਡਿੱਗ ਗਈ। ਇਸ ਹਾਦਸੇ ’ਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ। 11 ਯਾਤਰੀ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ। ਬੱਸ […]
Breaking News  ਕੁੱਲ ਜਹਾਨ  ਖਾਸ ਖਬਰ 

Khaleda Zia Passed Away: ਸਵੇਰੇ-ਸਵੇਰੇ ਬੰਗਲਾਦੇਸ਼ ਤੋਂ ਆਈ ਬੁਰੀ ਖਬਰ

ਪਿਛਲੇ 20 ਦਿਨਾਂ ਤੋਂ ਸਨ ਵੈਂਟੀਲੇਟਰ ’ਤੇ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪੀਐੱਮ ਖਾਲਿਦਾ ਜ਼ਿਆ ਦਾ ਦੇਹਾਂਤ Khaleda Zia Passed Away: ਢਾਕਾ (ਏਜੰਸੀ)। ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਖਾਲਿਦਾ ਜ਼ਿਆ ਦਾ ਅੱਜ ਸਵੇਰੇ 6 ਵਜੇ 80 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ 20 ਦਿਨਾਂ ਤੋਂ ਵੈਂਟੀਲੇਟਰ ’ਤੇ […]
Breaking News  ਕੁੱਲ ਜਹਾਨ  ਖਾਸ ਖਬਰ 

Political Unrest Bangladesh: ਬੰਗਲਾਦੇਸ਼, ਸੱਤਾ ਲਈ ਸੰਘਰਸ਼ ਤੇ ਲੋਕਤੰਤਰ ਦੀ ਬੇਯਕੀਨ ਦਿਸ਼ਾ

Political Unrest Bangladesh: ਬੰਗਲਾਦੇਸ਼ ਇੱਕ ਵਾਰ ਫਿਰ ਇੱਕ ਅਜਿਹੇ ਫੈਸਲਾਕੁਨ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਲੋਕਤੰਤਰ, ਸੱਤਾ ਦੀ ਰਾਜਨੀਤੀ ਤੇ ਕੱਟੜਪੰਥੀ ਪ੍ਰਭਾਵ ਆਪਸ ਵਿੱਚ ਉਲਝਦੇ ਨਜ਼ਰ ਆ ਰਹੇ ਹਨ। ਸ਼ੇਖ ਹਸੀਨਾ ਦੇ ਸੱਤਾ ਤੋਂ ਹਟਣ ਤੋਂ ਬਾਅਦ ਜਿਹੜੀ ਤਬਦੀਲੀ ਦੀ ਉਮੀਦ ਜਾਗੀ ਸੀ, ਉਹ ਹੁਣ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਹੈ। ਸਤਾਰਾਂ ਸਾਲਾਂ ਦੇ […]
ਦੇਸ਼  Breaking News  ਲੇਖ  ਖਾਸ ਖਬਰ 

Bangladesh News: ਦੂਸ਼ਿਤ ਸਟ੍ਰੀਟ ਫੂਡ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਬਿਮਾਰ, ਪੁਲਿਸ ਜਾਂਚ ’ਚ ਜੁਟੀ

Bangladesh News: ਢਾਕਾ, (ਆਈਏਐਨਐਸ)। ਬੰਗਲਾਦੇਸ਼ ਵਿੱਚ ਈਦ ਦੇ ਮੌਕੇ ‘ਤੇ ਲਗਾਏ ਗਏ ਇੱਕ ਮੇਲੇ ਵਿੱਚ ਦੂਸ਼ਿਤ ਸਟ੍ਰੀਟ ਫੂਡ ਖਾਣ ਤੋਂ ਬਾਅਦ ਬੱਚਿਆਂ ਸਮੇਤ 100 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਇਸ ਘਟਨਾ ਤੋਂ ਬਾਅਦ, ਦੇਸ਼ ਵਿੱਚ ਖੁਰਾਕ ਸੁਰੱਖਿਆ ਮਿਆਰਾਂ ਵਿੱਚ ਗਿਰਾਵਟ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਜੈਸੋਰ ਦੇ ਅਭੈਨਗਰ ਉਪ-ਜ਼ਿਲ੍ਹੇ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

Adani Power: ਬੰਗਲਾਦੇਸ਼ ਨੂੰ ਬਿਜ਼ਲੀ ਸਪਲਾਈ ਕਰਨ ’ਤੇ ਕੰਪਨੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ (ਏਜੰਸੀ)। Adani Power: ਅਡਾਨੀ ਗਰੁੱਪ ਦੀ ਪਾਵਰ ਕੰਪਨੀ ਅਡਾਨੀ ਪਾਵਰ (Adani Power) ਦਾ ਕਹਿਣਾ ਹੈ ਕਿ ਉਹ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰਨ ਲਈ ਵਚਨਬੱਧ ਹੈ। ਕੰਪਨੀ ਨੇ ਕਿਹਾ ਕਿ ਪਾਵਰ ਐਕਸਪੋਰਟ ਨਿਯਮਾਂ ’ਚ ਹਾਲ ਹੀ ’ਚ ਬਦਲਾਅ ਦਾ ਉਸ ਦੇ ਮੌਜੂਦਾ ਕੰਟਰੈਕਟ ’ਤੇ ਕੋਈ ਅਸਰ ਨਹੀਂ ਪਵੇਗਾ। ਹਾਲ ਹੀ ’ਚ, ਸਰਕਾਰ ਨੇ ਬਿਜਲੀ […]
Breaking News  ਕੁੱਲ ਜਹਾਨ  ਖਾਸ ਖਬਰ 

ਬੰਗਲਾਦੇਸ਼ ਲਈ ਵੱਡੀ ਚੁਣੌਤੀ

Bangladesh News Bangladesh News: ਭਾਵੇਂ ਬੰਗਲਾਦੇਸ਼ ’ਚ ਤਖਤਾਪਲਟ ਹੋ ਗਿਆ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹ ਸਿਰਫ ਕਾਨੂੰਨ -ਪ੍ਰਬੰਧ ਨੂੰ ਮਜ਼ਬੂਤ ਬਣਾਉਣ ਨਾਲ ਸਹੀ ਹੋਣ ਵਾਲੇ ਨਹੀਂ ਹਨ ਸਗੋਂ ਇਹ ਬਹੁਤ ਹੀ ਗੰਭੀਰ ਤੇ ਪੇਚਦਾਰ ਮਸਲਾ ਹੈ ਨਵੀਂ ਬਣੀ ਆਰਜੀ (ਅੰਤਰਿਮ) ਪਰ ਸਰਕਾਰ ਸੇਖ ਹਸੀਨਾ ਸਰਕਾਰ ਦੇ ਤਖਤਾਪਲਟ ਦੇ ਜ਼ਸਨ ’ਚ […]
Breaking News  ਸੰਪਾਦਕੀ  ਕੁੱਲ ਜਹਾਨ  ਖਾਸ ਖਬਰ 

Bangladesh Hindus Protest : ਬੰਗਲਾਦੇਸ਼ ’ਚ ਹਿੰਦੂਆਂ ਦੀ ਮੰਗ, “ਅਸੀਂ ਸੁਰੱਖਿਆ ਚਾਹੁੰਦੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਤਬਾਹਕੁੰਨ ਸਥਿਤੀ ਵਿੱਚ ਹੈ!

Bangladesh Hindus Protest: ਬੰਗਲਾਦੇਸ਼ (ਏਜੰਸੀ)। ਬੰਗਲਾਦੇਸ਼ ਵਿੱਚ ਹਿੰਸਕ ਗਤੀਵਿਧੀਆਂ ਦੇ ਵਿਚਕਾਰ ਸ਼ੇਖ ਹਸੀਨਾ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਇੱਕ ਅੰਤਰਿਮ ਸਰਕਾਰ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਨਤੀਜਾ ਸ਼ਨਿੱਚਰਵਾਰ ਨੂੰ ਦੇਸ਼ ਦੇ ਚੀਫ਼ ਜਸਟਿਸ ਅਤੇ ਰਾਜਪਾਲ ਦੇ ਜਬਰੀ ਅਸਤੀਫ਼ੇ ਵਿੱਚ ਹੋਇਆ। ਇਸ ਦੌਰਾਨ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ’ਤੇ ਕਈ ਹਮਲਿਆਂ ਦੀਆਂ ਖ਼ਬਰਾਂ […]
Breaking News  ਕੁੱਲ ਜਹਾਨ  ਖਾਸ ਖਬਰ 

Bangladesh Protest: ਮਨੁੱਖੀ ਅਧਿਕਾਰਾਂ ਦੇ ਰਾਖੇ ਦੇਣ ਦਖ਼ਲ

Bangladesh Protest: ਬੰਗਲਾਦੇਸ਼ ’ਚ ਰਾਖਵਾਂਕਰਨ ਦੇ ਖਿਲਾਫ ਸ਼ੁਰੂ ਹੋਇਆ ਅੰਦੋਲਨ ਖੂਨੀ ਸੰਘਰਸ਼ ਵਿੱਚ ਤਾਂ ਬਦਲਿਆ ਹੀ ਹੁਣ ਧਾਰਮਿਕ ਸੰਘਰਸ਼ ’ਚ ਵੀ ਬਦਲ ਗਿਆ ਹੈ ਰਾਖਵਾਂਕਰਨ ਖਿਲਾਫ ਲਾਮਬੰਦ ਹੋਏ ਵਿਦਿਆਰਥੀਆਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਨਾ ਸਿਰਫ਼ ਅਹੁਦੇ ਤੋਂ ਹਟਣ ਲਈ ਮਜ਼ਬੂਰ ਕੀਤਾ ਸਗੋਂ ਉਨ੍ਹਾਂ ਨੂੰ ਦੇਸ਼ ਛੱਡ ਕੇ ਗੁਆਂਢੀ ਦੇਸ਼ ਭਾਰਤ ’ਚ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ

ਬੰਗਲਾਦੇਸ਼ ’ਚ ਸ਼ੇਖ ਹਸੀਨਾ ਦਾ ਅਸਤੀਫਾ, ਫੌਜ ਬਣਾਵੇਗੀ ਅੰਤਰਿਮ ਸਰਕਾਰ | Bangladesh News ਫੌਜ ਮੁਖੀ ਬੋਲੇ, ਹਾਲਾਤ ਸੁਧਾਰਨ ਦਾ ਮੌਕਾ ਦਿਓ ਪ੍ਰਧਾਨ ਮੰਤਰੀ ਨਿਵਾਸ ’ਚ ਦਾਖਲ ਹੋਏ ਪ੍ਰਦਰਸ਼ਨਕਾਰੀ Bangladesh News: ਢਾਕਾ (ਏਜੰਸੀ)। ਬੰਗਲਾਦੇਸ਼ ’ਚ ਰਾਖਵਾਂਕਰਨ ਵਿਰੋਧੀ ਅੰਦੋਲਨ ਹਿੰਸਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ 5 ਅਗਸਤ ਨੂੰ ਅਸਤੀਫਾ ਦੇ ਦਿੱਤਾ ਹੈ। ਫੌਜ […]
Breaking News  ਕੁੱਲ ਜਹਾਨ  ਖਾਸ ਖਬਰ 

ਰਾਖਵਾਂਕਰਨ : ਸਿਆਸਤ ਤੇ ਸੰਦੇਸ਼

ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਆਖਰ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਹਾਈਕੋਰਟ ਦੇ 56 ਫੀਸਦੀ ਰਾਖਵਾਂਕਰਨ ਵਾਲੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ ਹੁਣ 93 ਫੀਸਦੀ ਭਰਤੀ ਮੈਰਿਟ ਆਧਾਰ ’ਤੇ ਹੋਵੇਗੀ ਤੇ 7 ਫੀਸਦੀ ਰਾਖਵਾਂਕਰਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਗਿਆ ਹੈ ਰਾਖਵਾਂਕਰਨ ਦੇ ਖਿਲਾਫ ਹੋਏ ਪ੍ਰਦਰਸ਼ਨ ’ਚ 100 ਤੋਂ ਵੱਧ ਲੋਕ ਮਾਰੇ ਗਏ […]
Breaking News  ਸੰਪਾਦਕੀ  ਕੁੱਲ ਜਹਾਨ  ਖਾਸ ਖਬਰ 

Bangladesh Violence: ਬੰਗਲਾਦੇਸ਼ ’ਚ ਹਿੰਸਾ, ਪੂਰੇ ਦੇਸ਼ ’ਚ ਕਰਫਿਊ, ਇੰਟਰਨੈੱਟ ਬੰਦ, ਫੌਜ ਤੈਨਾਤ!

ਫੌਜ ਨੇ ਸੰਭਾਲਿਆ ਮੋਰਚਾ | Bangladesh Violence 405 ਭਾਰਤੀ ਵਿਦਿਆਰਥੀ ਘਰ ਵਾਪਸ ਪਰਤੇ 105 ਤੋਂ ਜ਼ਿਆਦਾ ਮੌਤਾਂ ਢਾਕਾ (ਏਜੰਸੀ)। ਬੰਗਲਾਦੇਸ਼ ’ਚ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਹੁਕਮਾਂ ਖਿਲਾਫ਼ ਹਿੰਸਾ ਜਾਰੀ ਹੈ। ਇਸ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਪੂਰੇ ਦੇਸ਼ ’ਚ ਕਰਫਿਊ ਲਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ […]
Breaking News  ਕੁੱਲ ਜਹਾਨ  ਖਾਸ ਖਬਰ