Aus Vs Pak : ਵਾਰਨਰ ਤੇ ਮਿਸ਼ੇਲ ਮਾਰਸ਼ ਨੇ ਠੋਕੇ ਸੈਂਕੜੇ

Aus Vs Pak

Aus Vs Pak : 34 ਓਵਰਾਂ ਵਿੱਚ ਆਸਟਰੇਲੀਆ ਦਾ ਸਕੋਰ 259/2

ਬੈਂਗਲੁਰੂ। ਵਿਸ਼ਵ ਕੱਪ-2023 ਦਾ 18ਵਾਂ ਮੈਚ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਬਿਲਕੁਲ ਗਲਤ ਸਾਬਿਤ ਹੋਇਆ।  ਆਸਟਰੇਲੀਆ ਦੇ ਦੇਵੋਂ ਓਪਨਰ ਬੱਲੇਬਾਜਾਂ ਨੇ ਪਾਕਿਸਤਾਨ ਦੇ ਗੇਂਦਬਾਜਾਂ ਦੀ ਜੰਮ ਕੇ ਧੁਨਾਈ ਕੀਤੀ। ਦੋਵੇਂ ਬੱਲੇਬਾਜਾਂ ਨੇ ਆਪਣੇ ਸੈਂਕੜੇ ਪੂਰੇ ਕਰ ਲਏ ਹਨ। ਆਸਟਰੇਲੀਆ 34 ਓਵਰਾਂ ਵਿੱਚ ਦੋ ਵਿਕਟ ਦੇ ਨੁਕਸਾਨ ਦੇ 259 ਦੌੜਾਂ ਬਣਾ ਲਈਆਂ ਹਨ। Aus Vs Pak

ਇਹ ਵੀ ਪੜ੍ਹੋ : ਸੀਐਮ ਮਾਨ ਨੇ ਟਾਟਾ ਦੇ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ

ਡੇਵਿਡ ਵਾਰਨਰ (123) ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਮਿਸ਼ੇਲ ਮਾਰਸ਼ (121 ) ਦੌੜਾਂ ਬਣਾ ਕੇ ਆਊਟ ਹੋ ਗਿਆ। ਤੇ ਇਸ ਬਾਅਦ ਮੈਕਸਵੈਲ ਵੀ ਆਉਂਦੇ ਸਾਰੇ ਚੱਲਦੇ ਬਣੇ।  ਡੇਵਿਡ ਵਾਰਨਰ ਨੇ ਆਪਣੇ ਵਨਡੇ ਕਰੀਅਰ ਦਾ 21ਵਾਂ ਸੈਂਕੜਾ ਪੂਰਾ ਕਰ ਲਿਆ ਹੈ। ਇਹ ਉਸ ਦਾ ਵਿਸ਼ਵ ਕੱਪ ਦਾ 5ਵਾਂ ਸੈਂਕੜਾ ਹੈ। ਮਿਸ਼ੇਲ ਮਾਰਸ਼ ਨੇ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ।

LEAVE A REPLY

Please enter your comment!
Please enter your name here