Attack

ਸਾਬਕਾ ਸਰਪੰਚ ਹਮਲੇ ’ਚ ਫੱਟੜ, 5 ਖਿਲਾਫ਼ ਮਾਮਲਾ ਦਰਜ਼

(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਥਿੱਤ ਜ਼ਮੀਨੀ ਵਿਵਾਦ ਦੇ ਤਹਿਤ ਕੁੱਝ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਜ਼ਿਲ੍ਹੇ ਦੇ ਪਿੰਡ ਉਮੈਦਪੁਰ ਦੇ ਸਾਬਕਾ ਸਰਪੰਚ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਮਾਮਲੇ ’ਚ ਪੁਲਿਸ ਨੇ ਸਾਬਕਾ ਸਰਪੰਚ ਦੀ ਸ਼ਿਕਾਇਤ ’ਤੇ 5 ਜਣਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਇਹ ਵੀ ਪੜ੍ਹੋ: Hathras Accident Updates: ਹਾਥਰਸ ਘਟਨਾ ‘ਚ ਵੱਡਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

‘Attack’ on Raveena Tandon: ਰਵੀਨਾ ਟੰਡਨ ਤੇ ਉਨ੍ਹਾਂ ਦੇ ਡਰਾਈਵਰ ਨਾਲ ਕੁੱਟਮਾਰ! ਟੰਡਨ ਦਾ ‘ਮੁਝੇ ਮਤ ਮਾਰੋ’ ਵੀਡੀਓ ਵਾਇਰਲ!

‘Attack’ on Raveena Tandon : ਮੁੰਬਈ (ਏਜੰਸੀ)। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਵੀਨਾ ਟੰਡਨ ਦੇ ਘਰ ਦੇ ਬਾਹਰ ਸ਼ਨਿੱਚਰਵਾਰ ਨੂੰ ਜੋ ਮਾਮੂਲੀ ਪਾਰਕਿੰਗ ਮੁੱਦੇ ’ਤੇ ਝੜਪ ਹੋਈ, ਉਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਵੀਨਾ ਟੰਡਨ ਨੂੰ ਲੋਕਾਂ ਵੱਲੋਂ ਧੱਕਾ ਦਿੱਤੇ ਜਾਣ ਤੇ ਉਸ […]
ਦੇਸ਼  ਮਨੋਰੰਜਨ 

ਪਿੱਟਬੁੱਲ ਨੇ ਹਮਲਾ ਕਰਕੇ ਇੱਕ ਘੋੜੇ ਤੇ ਮਹਿਲਾ ਨੂੰ ਕੀਤਾ ਜ਼ਖਮੀ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਸ਼ਹਿਰ ਅੰਦਰ ਘੁੰਮ ਰਹੇ ਇੱਕ ਪਿੱਟਬੁੱਲ ਕੁੱਤੇ ਨੇ ਇੱਕ ਮਜ਼ਦੂਰ ਦੇ ਘੋੜੇ ਅਤੇ ਇੱਕ ਮਹਿਲਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਲੋਕਾਂ ਨੇ ਜੱਦੋ-ਜਹਿਦ ਉਪਰੰਤ ਕੁੱਤੇ ਦੀ ਪਕੜ ’ਚੋਂ ਘੋੜੇ ਨੂੰ ਛੁਡਵਾਇਆ। ਸਥਾਨਕ ਸੂਫ਼ੀਆ ਬਾਗ ਚੌਂਕ ’ਚ ਪਿੱਟਬੁੱਲ ਨੇ ਰੇਹੜੇ ਸਮੇਤ ਰਾਹ ਜਾਂਦੇ ਇੱਕ ਮਜ਼ਦੂਰ ਦੇ ਘੋੜੇ ਨੂੰ ਆਪਣਾ ਸ਼ਿਕਾਰ ਬਣਾਇਆ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲਾ

ਬੀਤੇ ਦਿਨੀਂ ਜੰਮੂ ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ’ਚ ਦੋ ਕੈਪਟਨਾਂ ਸਮੇਤ ਪੰਜ ਜਵਾਨਾਂ ਦੀ ਸ਼ਹਾਦਤ ਅੱਤਵਾਦ ਦੇ ਕਰੂਪ ਚਿਹਰੇ ਨੂੰ ਉਜਾਗਰ ਕਰਦੀ ਹੈ ਸੁਰੱਖਿਆ ਜਵਾਨਾਂ ਨੇ ਹਮਲਾਵਰ ਅੱਤਵਾਦੀਆਂ ’ਚੋਂ ਦੋ ਨੂੰ ਖ਼ਤਮ ਕਰ ਦਿੱਤਾ ਹੈ ਤਾਜ਼ਾ ਘਟਨਾ ਅੱਤਵਾਦੀ ਸੰਗਠਨਾਂ ਦੇ ਇਰਾਦਿਆਂ ਨੂੰ ਜਾਹਿਰ ਕਰਦੀ ਹੈ ਬਿਨਾਂ ਸ਼ੱਕ ਸੁਰੱਖਿਆ ਜਵਾਨਾਂ ਵੱਲੋਂ ਵਰਤੀ ਗਈ ਮੁਸ਼ਤੈਦੀ ਨਾਲ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਦੇਵਬੰਦ ਤੋਂ ਵੱਡੀ ਖਬਰ : ਭੀਮ ਆਰਮੀ ਚੀਫ ਚੰਦਰਸ਼ੇਖਰ ’ਤੇ ਚੱਲੀਆਂ ਗੋਲੀਆਂ

ਪੈਰ ਨੂੰ ਛੂਹ ਕੇ ਨਿਕਲੀ ਗੋਲੀ | Bhim Army Chief Chandrasekhar ਸਹਾਰਨਪੁਰ (ਸੱਚ ਕਹੂੰ ਨਿਊਜ਼)। ਸਹਾਰਨਪੁਰ ਦੇ ਦੇਵਬੰਦ ਇਲਾਕੇ ’ਚ ਭੀਮ ਆਰਮੀ (Bhim Army Chief Chandrasekhar) ਚੀਫ ਚੰਦਰਸ਼ੇਖਰ ’ਤੇ ਜਾਨਲੇਵਾ ਹਮਲਾ ਹੋਇਆ ਹੈ। ਹਰਿਆਣਾ ਨੰਬਰ ਦੀ ਕਾਰ ਤੋਂ ਆਏ ਹਮਲਾਵਰਾਂ ਨੇ ਚੰਦਰਸ਼ੇਖਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਉਨ੍ਹਾਂ ਦੀ ਕਮਰ ਨੂੰ ਛੂਹ ਕੇ ਨਿਕਲ ਗਈ […]
ਦੇਸ਼  Breaking News  ਖਾਸ ਖਬਰ 

ਪੁਰਾਣੀ ਰੰਜਿਸ਼ ਤਹਿਤ ਕਾਰ ਸਵਾਰਾਂ ’ਤੇ ਹਮਲਾ, ਇੱਕ ਅਗਵਾ

ਹਮਲਾਵਰਾਂ ਵੱਲੋਂ ਅਗਵਾ ਵਿਅਕਤੀ ਦੀ ਕੁੱਟਮਾਰ ਕਰਨ ਪਿੱਛੋਂ ਪੁਲਿਸ ਹਵਾਲੇ ਕਰਨ ਦਾ ਦਾਅਵਾ | Attack ਮਲੇਰਕੋਟਲਾ (ਗੁਰਤੇਜ ਜੋਸ਼ੀ)। ਸਥਾਨਕ ਕੋਲ ਗੇਟ ਦੇ ਬਾਹਰ ਕਰੀਬ ਅੱਧੀ ਦਰਜਨ ਨੌਜਵਾਨਾਂ ਵੱਲੋਂ ਇਕ ਕਾਰ ਨੂੰ ਘੇਰ ਕੇ ਜਿੱਥੇ ਕਾਰ ਉੱਪਰ ਰਾਡਾਂ ਤਲਵਾਰਾਂ ਨਾਲ ਕਥਿਤ ਹਮਲਾ (Attack) ਕਰ ਦਿੱਤਾ ਉੱਥੇ ਕਾਰ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੂੰ ਕਥਿਤ ਤੌਰ ’ਤੇ […]
ਪੰਜਾਬ  Breaking News  ਖਾਸ ਖਬਰ 

ਹਰਿਆਣਾ ’ਚ ਪੰਜਾਬੀਆਂ ਦਾ ਹੁੜਦੰਗ, ਜਨਮ ਦਿਨ ਮਨਾ ਕੇ ਆ ਰਹੇ ਪਰਿਵਾਰ ’ਤੇ ਹਮਲਾ, ਮਾਮਲਾ ਦਰਜ਼

ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਤਿੰਨ ਨਸ਼ੇੜੀਆਂ ਨੇ ਆਪਣੇ ਬੇਟੇ ਦਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਪਰਿਵਾਰ ਦੀ ਕੁੱਟਮਾਰ (Attack) ਕੀਤੀ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਹਨ ਕਿ ਪਹਿਲਾਂ ਨਸ਼ੇੜੀ ਕਦੇ ਅੱਗੇ ਅਤੇ ਕਦੇ ਪਿੱਛੇ ਗੱਡੀ ਚਲਾ ਕੇ ਉਨ੍ਹਾਂ ਨੂੰ ਤੰਗ ਕਰਦੇ ਰਹੇ। ਇਸ […]
Breaking News  ਹਰਿਆਣਾ  ਖਾਸ ਖਬਰ  Featured 

ਵੈਸਟ ਬੈਂਕ ਵਿੱਚ ਇਜ਼ਰਾਇਲੀ ਸੇਨਾ ਦੇ ਹਮਲੇ ਵਿੱਚ 3 ਫਲਸਤੀਨੀਆਂ ਦੀ ਮੌਤ

ਵੈਸਟ ਬੈਂਕ ਵਿੱਚ ਇਜ਼ਰਾਇਲੀ ਸੇਨਾ ਦੇ ਹਮਲੇ ਵਿੱਚ 3 ਫਲਸਤੀਨੀਆਂ ਦੀ ਮੌਤ ਗਾਜ਼ਾ। ਇਜ਼ਰਾਇਲੀ ਸੇਨਾ (Israeli Attack) ਨੇ ਆਪਣੇ ਕਬਜ਼ੇ ਵਾਲੇ ਪੱਛਮੀ ਕੰਢੇ ‘ਚ ਤਿੰਨ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ, “ਪੂਰਬੀ ਯੇਰੂਸ਼ਲਮ ਦੇ ਸਿਲਵਾਨ ਜ਼ਿਲ੍ਹੇ ਵਿੱਚ ਇਜ਼ਰਾਈਲੀ […]
Breaking News  ਕੁੱਲ ਜਹਾਨ  ਖਾਸ ਖਬਰ 

ਸੰਸਦ ਭਵਨ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

ਸੰਸਦ ਭਵਨ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ ਅੱਜ ਤੋਂ 20 ਸਾਲ ਪਹਿਲਾਂ 13 ਦਸੰਬਰ 2001 ਨੂੰ ਹੋਇਆ ਸੀ ਅੱਤਵਾਦੀ ਹਮਲਾ ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਸੰਸਦ ਭਵਨ ’ਤੇ ਹੋਏ ਅੱਤਵਾਦੀ ਹਮਲੇ ਦੀ 20ਵੀਂ ਬਰਸੀ ’ਤੇ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ ’ਚ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕੇਆ ਨਾਇਡੂ, […]
ਦੇਸ਼  Breaking News  ਖਾਸ ਖਬਰ 

ਪਟਿਆਲਾ ਦੇ ਸਨੌਰ ਇਲਾਕੇ ‘ਚ ਪੁਲਿਸ ਪਾਰਟੀ ‘ਤੇ ਹਮਲਾ

ਪਟਿਆਲਾ ਦੀ ਸਨੌਰ ਰੋਡ ’ਤੇ ਸਥਿਤ ਸਬਜ਼ੀ ਮੰਡੀ ਵਿਚ ਨਿਹੰਗ ਸਿੰਘਾਂ ਦੀ ਟੋਲੀ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ।
ਪੰਜਾਬ  Breaking News  ਖਾਸ ਖਬਰ 

ਜੰਮੂ ਹਮਲਾ : ਫੌਜ ਨੇ 3 ਅੱਤਵਾਦੀ ਮਾਰੇ

ਜੰਮੂ ਹਮਲਾ : ਫੌਜ ਨੇ 3 ਅੱਤਵਾਦੀ ਮਾਰੇ ਜੰੰਮੂ-ਕਸ਼ਮੀਰ (ਏਜੰਸੀ)। ਜੰਮੂ-ਕਸ਼ਮੀਰ ‘ਚ ਭਾਰੀ ਸੁਰੱਖਿਆ ਵਿਚਕਾਰ ਹਾਈਵੇ ‘ਤੇ ਨਗਰੋਟਾ ‘ਚ ਸੀਆਰਪੀਐੱਫ਼ ਪੋਸਟ ਦੇ ਕੋਲ ਹੋਈ ਫਾਈਰਿੰਗ ‘ਚ ਸੁਰੱਖਿਆ ਫੋਰਸ ਨੇ ਤਿੰਨ ਅੱਤਵਾਦੀ Terrorists ਢੇਰ ਕਰ ਦਿੱਤੇ ਹਨ। ਜਦੋਂਕਿ ਹੋਰ ਕਈ ਅੱਤਵਾਦੀਆਂ ਦੀ ਮੌਜੂਦੀ ਦੇ ਖਦਸ਼ੇ ਕਾਰਨ ਇਲਾਕੇ ਨੂੰ ਘੇਰ ਲਿਆ ਗਿਆ ਹੈ। ਹਾਲਾਂਕਿ ਇਸ ਫਾਇਰਿੰਗ ‘ਚ […]
ਦੇਸ਼  Breaking News 

ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦਾ ਨਹੀਂ ਕੋਈ ਮਾਮਲਾ, ਰਾਜਸਥਾਨ ‘ਚ ਅਸਰ

ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ-ਖੇਤੀਬਾੜੀ ਸਕੱਤਰ ਰਾਜਸਥਾਨ ਦੇ ਨਾਲ ਲੱਗਦੇ ਜ਼ਿਲਿਆਂ ਵਿੱਚ 24 ਘੰਟੇ ਨਿਗਰਾਨੀ ਰੱਖਣ ਦੇ ਹੁਕਮ ਜਾਰੀ ਚੰਡੀਗੜ, (ਅਸ਼ਵਨੀ ਚਾਵਲਾ) ਸੂਬੇ ਦੇ ਖੇਤੀਬਾੜੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਹੁਣ ਤੱਕ ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਸਬੰਧੀ ਜਾਣਕਾਰੀ […]
ਦੇਸ਼  ਪੰਜਾਬ 
Ad Ad Ad