ਸਾਡੇ ਨਾਲ ਸ਼ਾਮਲ

Follow us

23 C
Chandigarh
Wednesday, February 11, 2026
More
    Home Breaking News ਧਰਨੇ ਵਾਲਿਆਂ ’...

    ਧਰਨੇ ਵਾਲਿਆਂ ’ਤੇ ਔਖੇ ਹੋਏ ਸੀਐਮ ਮਾਨ

    Chief Minister Mann
    ਮੁੱਖ ਮੰਤਰੀ ਭਗਵੰਤ ਮਾਨ।

    ਹੁਣ ਧਰਨੇ ਦੀ ਵਜ੍ਹਾ ਨਹੀਂ ਜਗ੍ਹਾ ਦੇਖਦੇ ਹਨ

    • ਹੁਣ ਬਿਨਾ ਵਜ੍ਹਾ ਹੀ ਧਰਨੇ ਲੱਗ ਰਹੇ ਹਨ
    • ਵੈਲਿਊ ਘੱਟ ਦੀ ਭਰਪਾਈ ਦੇ ਬਾਵਜ਼ੂਦ ਵੀ ਧਰਨੇ

    (ਸੱਚ ਕਹੂੰ ਨਿਊਜ਼) ਧੂਰੀ। ਮੁੱਖ ਮੰਤਰੀ ਭਗਵੰਤ ਮਾਨ ਅੱਜ ਵਰਕਰ ਮਿਲਣੀ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਧੂਰੀ ਪਹੁੰਚੇ। ਧੂਰੀ ਪਹੁੰਚਣ ’ਤੇ ਵਰਕਰਾਂ ਵੱਲੋਂ ਉਨਾਂ ਦਾ ਜੋ਼ਰਦਾਰ ਸਵਾਗਤ ਕੀਤਾ। ਇਸ ਮੌਕੇ ਭਗਵੰਤ ਮਾਨ (CM Bhagwant Mann) ਧਰਨਾਕਾਰੀ ਤੋਂ ਕਾਫੀ ਨਾਰਾਜ਼ ਨਜ਼ਰ ਆਏ। ਉਨਾਂ ਕਿਹਾ ਹੁਣ ਬਿਨਾ ਵਜ੍ਹਾ ਹੀ ਧਰਨ ਲਾਏ ਜਾ ਰਹੇ ਹਨ। ਵੈਲਿਊ ਘੱਟੀ ਭਰਪਾਈ ਦੇ ਬਾਵਜੂ਼ਦ ਧਰਨੇ ਦਿੱਤੇ ਜਾ ਰਹੇ ਹਨ। ਜੋ ਠੀਕ ਨਹੀਂ ਹੈ। ਉਨਾਂ ਕਿਹਾ ਕਿ ਹੁਣ ਧਰਨਾ ਦੀ ਵਜ੍ਹਾ ਨਹੀ ਸਗੋਂ ਜਗ੍ਹਾ ਦੇਖ ਕੇ ਧਰਨੇ ਲਾਏ ਜਾ ਰਹੇ ਹਨ। ਜੋ ਕਿ ਬਿਲਕੁਲ ਗਲਤ ਹਨ। ਮਾਨ ਨੇ ਕਿਹਾ ਜਦੋਂ ਅਸੀ ਗੱਲਬਾਤ ਲਈ ਤਿਆਰ ਹਾਂ ਫਿਰ ਧਰਨਾ ਕਿਉਂ ਦਿੱਤਾ ਜਾ ਰਿਹਾ।

    ਇਹ ਵੀ ਪੜ੍ਹੋ : ਪੁਲਿਸ ਨੇ ਗੁੰਮ ਹੋਇਆ ਬੱਚਾ ਲੱਭ ਕੇ ਕੀਤਾ ਪਰਿਵਾਰ ਹਵਾਲੇ

    LEAVE A REPLY

    Please enter your comment!
    Please enter your name here