Announce

ਲਿਫਟ ਪੰਪਾਂ ਨੂੰ ਬੰਦ ਕਰਨ ਦਾ ਮੁੱਖ ਮੰਤਰੀ ਨੇ ਨਹੀਂ ਕੀਤਾ ਐਲਾਨ :  ਵੜਿੰਗ

ਲਿਫਟ ਪੰਪ ਮੋਰਚਾ ਯੂਨੀਅਨ ਨੇ ਧਰਨਾ ਕੀਤਾ ਸਮਾਪਤ ਮੇਵਾ ਸਿੰਘ/ਲੰਬੀ/ਮੰਡੀ ਕਿੱਲਿਆਂਵਾਲੀ। ਸਿੰਚਾਈ ਵਿਭਾਗ ਪੰਜਾਬ ਵੱਲੋਂ ਸਰਹਿੰਦ ਨਹਿਰ ‘ਤੇ ਸਰਕਾਰ ਦੀ ਮਨਜੂਰੀ ਨਾਲ ਲਾਏ ਗਏ ਲਿਫਟ ਪੰਪਾਂ ਨੂੰ ਬੰਦ ਕਰਕੇ ਮੋਘਾ-ਹੌਦੀ ਸਿਸਟਮ ਕਰਨ ਤਹਿਤ ਕੀਤੇ ਗਏ ਫੈਸਲੇ ਖਿਲਾਫ ਲਿਫਟ ਪੰਪ ਮੋਰਚਾ ਯੂਨੀਅਨ ਵੱਲੋਂ ਪੰਜਾਵਾ ਨਹਿਰ ਦੇ ਪੁਲ ‘ਤੇ ਲਾਏ ਗਏ 13ਵੇਂ ਦਿਨ ਦੇ ਧਰਨੇ ਵਿਚ ਸ਼ਾਮਲ […]
ਪੰਜਾਬ 

ਕੈਪਟਨ ਵੱਲੋਂ ਸੂਬੇ ‘ਚ ਪੀ.ਸੀ.ਐਸ. ਭਰਤੀ ਲਈ ਯੂ.ਪੀ.ਐਸ.ਸੀ. ਪੈਟਰਨ ਅਪਨਾਉਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ ਚਾਹਵਾਨਾਂ ਲਈ ਪ੍ਰੀਖਿਆ ਵਿਚ ਬੈਠਣ ਦੇ ਮੌਕਿਆਂ ਦੀ ਗਿਣਤੀ ਵਧਾਉਣ ਲਈ ਯੂ.ਪੀ.ਐੱਸ.ਸੀ. ਦਾ ਪੈਮਾਨਾ ਅਪਣਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਜਨਰਲ ਕੈਟਾਗਰੀ ਲਈ ਮੌਜੂਦਾ ਚਾਰ ਤੋਂ ਵਧਾ ਕੇ ਛੇ ਮੌਕੇ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਧਾ ਕੇ ਨੌਂ ਮੌਕੇ ਜਦਕਿ ਅਨੁਸੂਚਿਤ ਜਾਤੀਆਂ ਦੀ ਕੈਟਾਗਰੀ ਦੇ […]
ਪੰਜਾਬ  Breaking News 

ਵਿਕਾਸ ਗੌੜਾ ਦੀ ਅਥਲੈਟਿਕਸ ਨੂੰ ਅਲਵਿਦਾ

ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਬਿਹਤਰੀਨ ਅਥਲੀਟਾਂ ‘ਚ ਸ਼ੁਮਾਰ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ ਅਥਲੈਟਿਕਸ ਨੂੰ ਅਲਵਿਦਾ ਕਹਿ ਦਿੱਤਾ ਹੈ ਵਿਕਾਸ ਨੇ ਭਾਰਤੀ ਅਥਲੈਟਿਕਸ ਮਹਾਂਸੰਘ ਨੂੰ ਖੇਡਾਂ ਤੋਂ ਸੰਨਿਆਸ ਲੈਣ ਬਾਰੇ ਈਮੇਲ ਰਾਹੀਂ ਸੂਚਿਤ ਕੀਤਾ ਡਿਸਕਸ ਥ੍ਰੋ ‘ਚ 66.28 ਮੀਟਰ ਦਾ ਮੌਜ਼ੂਦਾ ਰਾਸ਼ਟਰੀ ਰਿਕਾਰਡ ਆਪਣੇ ਨਾਂਅ ਰੱਖਣ ਵਾਲੇ ਵਿਕਾਸ ਅਮਰੀਕਾ ‘ਚ ਰਹਿੰਦੇ ਹਨ ਅਤੇ ਉਹਨਾਂ […]
Breaking News  ਖੇਡ ਮੈਦਾਨ 

‘ਥੱਕੇ’ ਡਿਵਿਲਅਰਜ਼ ਨੇ ਦਿੱਤਾ ਸੰਨਿਆਸ ਦਾ ਝਟਕਾ

ਨਵੀਂ ਦਿੱਲੀ (ਏਜੰਸੀ)। ਦੱਖਣੀ ਅਫ਼ਰੀਕਾ ਦੇ 360 ਡਿਗਰੀ ਬੱਲੇਬਾਜ਼ ਕਹੇ ਜਾਣ ਵਾਲੇ ਏ.ਬੀ. ਡਿਵਿਲਅਰਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਅਚਾਨਕ ਹੀ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਤੋਂ ਹੈਰਾਨ ਕਰ ਦਿੱਤਾ ਹੈ ਅਤੇ ਇਸ ਦੇ ਪਿੱਛੇ ਉਹਨਾਂ ਖੁਦ ਦੇ ਥੱਕੇ ਹੋਣ ਦਾ ਕਾਰਨ ਦੱਸਿਆ ਹੈ ਡਿਵਿਲਅਰਜ਼ ਆਈ.ਪੀ.ਐਲ.11 ‘ ਰਾਇਲ ਚੈਲੰਜ਼ਰਸ ਬੰਗਲੁਰੂ ਟੀਮ ਦਾ ਹਿੱਸਾ ਸੀ ਅਤੇ […]
Breaking News  ਖੇਡ ਮੈਦਾਨ