Air India flights

Air India: ਏਅਰ ਇੰਡੀਆ ਦੀ ਘਰੇਲੂ ਉਡਾਣਾਂ ਹੋਈਆਂ ਮਹਿੰਗੀਆਂ, ਨਵਾਂ ਕਿਰਾਇਆ ਹੋਵੇਗਾ ਲਾਗੂ

ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਫਿਊਲ ਸਰਚਾਰਜ ਵਧਾ ਦਿੱਤਾ ਹੈ। ਇਸ ਨਾਲ ਹਵਾਈ ਯਾਤਰਾ ਹੋਰ ਮਹਿੰਗੀ ਹੋ ਜਾਵੇਗੀ। ਏਅਰਲਾਈਨ ਨੇ ਇਹ ਫੈਸਲਾ ਵਿਸ਼ਵ ਬਾਜ਼ਾਰ ’ਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ ’ਚ ਵਾਧੇ ਤੋਂ ਬਾਅਦ ਲਿਆ ਹੈ। ਨਵੀਆਂ ਦਰਾਂ ਕੱਲ੍ਹ, ਭਾਵ 8 ਅਪਰੈਲ, 2026 ਤੋਂ ਲਾਗੂ ਹੋਣਗੀਆਂ।
ਦੇਸ਼  Breaking News  ਖਾਸ ਖਬਰ 

Air India: ਏਅਰ ਇੰਡੀਆ ਨੇ ਕੀਤੀ ਕੌਮਾਂਤਰੀ ਉਡਾਣਾਂ ’ਚ ਕਟੌਤੀ, ਜਾਣੋ ਕਿਹੜੇ-ਕਿਹੜੇ ਰੂਟ ਹੋਣਗੇ ਪ੍ਰਭਾਵਿਤ

Air India ਨਵੀਂ ਦਿੱਲੀ (ਏਜੰਸੀ)। Air India: ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਤੋਂ ਬਾਅਦ ਵੀਰਵਾਰ ਨੂੰ ਏਅਰ ਇੰਡੀਆ ਨੇ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਬੋਇੰਗ 787 ਤੇ 777 ਜਹਾਜ਼ਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਘਟਾ ਦਿੱਤਾ ਜਾ ਰਿਹਾ ਹੈ, ਜੋ ਕਿ 21 […]
ਦੇਸ਼  Breaking News  ਖਾਸ ਖਬਰ 

Air India : ਏਅਰ ਇੰਡੀਆ ਐਕਸਪ੍ਰੈਸ ਨੇ 25 ਮੈਂਬਰਾਂ ਨੂੰ ਨੌਕਰੀ ਤੋਂ ਕੱਢਿਆ, 74 ਉਡਾਣਾਂ ਰੱਦ

ਨਵੀਂ ਦਿੱਲੀ (ਏਜੰਸੀ)। ਏਅਰ ਇੰਡੀਆ ਐਕਸਪ੍ਰੈਸ ਨੇ ਸਖਤੀ ਦਿਖਾਉਂਦਿਆਂ 8 ਮਈ ਬੁੱਧਵਾਰ ਨੂੰ ਕੰਮ ‘ਤੇ ਨਾ ਆਉਣ ਵਾਲੇ ਕਰੀਬ 25 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਆਖਰੀ ਸਮੇਂ ‘ਤੇ ਕਰਮਚਾਰੀਆਂ ਦੇ ਅਚਾਨਕ ਵੱਡੇ ਪੱਧਰ ‘ਤੇ ਚਲੇ ਜਾਣ ਕਾਰਨ ਏਅਰ ਇੰਡੀਆ ਐਕਸਪ੍ਰੈਸ ਨੈਟਵਰਕ ਵਿੱਚ ਭਾਰੀ ਵਿਘਨ ਪਿਆ, ਜਿਸ ਨਾਲ ਏਅਰ ਇੰਡੀਆ ਨੂੰ 90 ਤੋਂ ਵੱਧ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 
Ad Ad Ad