Air India Flight Return

Air India: ਦਿੱਲੀ ਤੋਂ ਬਾਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ, ਇਹ ਰਿਹਾ ਕਾਰਨ, ਵੇਖੋ

ਨਵੀਂ ਦਿੱਲੀ (ਏਜੰਸੀ)। Air India: ਪੂਰਬੀ ਇੰਡੋਨੇਸ਼ੀਆ ’ਚ ਬੁੱਧਵਾਰ ਨੂੰ ਇੱਕ ਸ਼ਕਤੀਸ਼ਾਲੀ ਜਵਾਲਾਮੁਖੀ ਫਟਣ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ’ਚ ਬਾਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵੀ ਸ਼ਾਮਲ ਸੀ। ਕਈ ਉਡਾਣਾਂ ਨੂੰ ਵੀ ਮੋੜਨਾ ਪਿਆ, ਜਿਸ ਨਾਲ ਯਾਤਰੀਆਂ ਨੂੰ ਬਹੁਤ ਮੁਸ਼ਕਲ ਆਈ। ਦਰਅਸਲ, ਪੂਰਬੀ ਨੁਸਾ ਟੇਂਗਾਰਾ ਪ੍ਰਾਂਤ ’ਚ […]
ਦੇਸ਼  Breaking News  ਖਾਸ ਖਬਰ