Air India Emergency Landing
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Air India Flight: ਏਅਰ ਇੰਡੀਆ ਦੇ ਜ਼ਹਾਜ਼ ਦੀ ਬਰਮਿੰਘਮ ’ਚ ਐਮਰਜੈਂਸੀ ਲੈਂਡਿੰਗ
Published On
By Sach Kahoon Punjabi Desk
Air India Flight Emergency Landing: ਨਵੀਂ ਦਿੱਲੀ (ਏਜੰਸੀ)। 4 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏਆਈ 117 ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਫਲਾਈਟ ਦੌਰਾਨ ਰੈਮ ਏਅਰ ਟਰਬਾਈਨ ਖੁੱਲ੍ਹੀ ਵੇਖੀ ਗਈ। ਇਸ ਤੋਂ ਬਾਅਦ, ਸਾਵਧਾਨੀ ਵਜੋਂ ਜਹਾਜ਼ ਨੂੰ ਉਤਾਰਿਆ ਗਿਆ। […]
Air India Emergency Landing: ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ, ਇਹ ਵੱਡਾ ਕਾਰਨ ਆਇਆ ਸਾਹਮਣੇ
Published On
By Sach Kahoon Punjabi Desk
ਜਹਾਜ਼ ’ਚ ਬੰਬ ਹੋਣ ਦੀ ਮਿਲੀ ਸੂਚਨਾ ਫੁਕੇਟ ਤੋਂ ਜਹਾਜ਼ ਆ ਰਿਹਾ ਸੀ ਦਿੱਲੀ, 156 ਯਾਤਰੀ ਸਨ ਸਵਾਰ ਬੈਂਕਾਕ (ਏਜੰਸੀ)। Air India Emergency Landing: ਏਅਰ ਇੰਡੀਆ ਦੀ ਉਡਾਣ ਏਆਈ-379 ਨੇ ਥਾਈਲੈਂਡ ਦੇ ਫੁਕੇਟ ’ਚ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ’ਚ ਬੰਬ ਹੋਣ ਦੀ ਰਿਪੋਰਟ ਮਿਲੀ ਸੀ। ਜਹਾਜ਼ ’ਚ 156 ਲੋਕ ਸਵਾਰ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ […]