Advocate Brar

ਪੰਜਾਬ ਪੁਲਿਸ ਅਸਲ ਦੋਸ਼ੀਆਂ ਨੂੰ ਜਾਣਦੀ ਸੀ, ਸਿਰਫ਼ ਉਪਰੋਂ ਝੰਡੀ ਹੀ ਨਹੀਂ ਮਿਲੀ ਸੀ : ਐਡਵੋਕੇਟ ਬਰਾੜ

ਬੇਅਦਬੀ ਮਾਮਲੇ ’ਚ ਐਡਵੋਕੇਟ ਕੇਵਲ ਸਿੰਘ ਬਰਾੜ ਨਾਲ ਖਾਸ ਮੁਲਾਕਾਤ ਸੱਚ ਕਹੂੰ /ਬਠਿੰਡਾ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ’ਚ ਸੀਬੀਆਈ ਜਾਂਚ ਕਰਵਾਉਣ ਲਈ ਪਰਿਵਾਰ ਵੱਲੋਂ ਹਾਈਕੋਰਟ ਦਾ ਰੁਖ ਕਰ ਲਿਆ ਗਿਆ ਹੈ ਮਹਿੰਦਰਪਾਲ ਬਿੱਟੂ ਵੱਲੋਂ ਕਤਲ ਤੋਂ ਪਹਿਲਾਂ ਲਿਖੀ ਗਈ ਡਾਇਰੀ ਬਾਰੇ ਅਹਿਮ ਖੁਲਾਸੇ ਕਰ ਰਹੇ ਹਨ ਪਟੀਸ਼ਨਰ ਸੰਤੋਸ਼ ਕੁਮਾਰੀ (ਬਿੱਟੂ ਦੀ ਧਰਮ […]
ਦੇਸ਼  ਪੰਜਾਬ  Breaking News