ਰਾਜ ਠਾਕਰੇ ਦੇ ਕਾਫਲੇ ਵਿੱਚ ਹੋਇਆ ਹਾਦਸਾ, 10 ਗੱਡੀਆਂ ਨੁਕਸਾਨੀਆਂ ਗਈਆਂ

Raj Thackeray

ਰਾਜ ਠਾਕਰੇ ਦੇ ਕਾਫਲੇ ਵਿੱਚ ਹੋਇਆ ਹਾਦਸਾ, 10 ਗੱਡੀਆਂ ਨੁਕਸਾਨੀਆਂ ਗਈਆਂ

ਮੁੰਬਈ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਦਾ ਕਾਫਲਾ ਪੁਣੇ ਤੋਂ ਔਰੰਗਾਬਾਦ ਜਾਂਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਠਾਕਰੇ ਦੇ ਕਾਫ਼ਲੇ ਵਿੱਚ ਸ਼ਾਮਲ 10 ਵਾਹਨਾਂ ਦੀ ਟੱਕਰ ਕਾਰਨ ਨੁਕਸਾਨ ਹੋਇਆ ਹੈ, ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕਾਫਲੇ ‘ਚ ਸ਼ਾਮਲ ਅਦਾਕਾਰ ਕੇਦਾਰ ਸ਼ਿੰਦੇ ਅਤੇ ਅੰਕੁਸ਼ ਚੌਧਰੀ ਦੀ ਕਾਰ ਦਾ ਬੋਨਟ ਟੁੱਟ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ