Abhishek Banerjee

Bulldozer Action: ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਘਰ ਦੇ ਬਾਹਰ ਚੱਲਿਆ ਬੁਲਡੋਜ਼ਰ, ਹਟਾਈਆਂ ਗੈਰ-ਕਾਨੂੰਨੀ ਉਸਾਰੀਆਂ

ਕੋਲਕਾਤਾ ਨਗਰ ਨਿਗਮ (ਕੇ.ਐਮ.ਸੀ.) ਨੇ ਵੀਰਵਾਰ ਸਵੇਰੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਡਾਇਮੰਡ ਹਾਰਬਰ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ਦੇ ਕਾਲੀਘਾਟ ਸਥਿਤ ਘਰ ਦੇ ਬਾਹਰ ਵੱਡੀ ਕਾਰਵਾਈ ਕੀਤੀ। ਸੰਸਦ ਮੈਂਬਰ ਦੇ ਘਰ (121,
ਦੇਸ਼  ਸੂਬੇ  ਖਾਸ ਖਬਰ  ਹੋਰ ਸੂਬੇ