ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਕਿਵੰਟਾਨਾ ਰੂ ਸੂਬੇ ‘ਚ ਇੱਕ ਸੈਲਾਨੀਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 18 ਲੋਕ ਜ਼ਖਮੀ ਹਨ ਅਧਿਕਾਰੀਆਂ ਦੇ ਅਨੁਸਾਰ ਅਮਰੀਕਾ, ਬ੍ਰਾਜ਼ੀਲ ਅਤੇ ਸਵੀਡਨ ਦੇ ਸੈਲਾਨੀਆਂ ਸਮੇਤ ਕੁੱਲ 31 ਲੋਕਾਂ ਨੂੰ ਬੱਸ ਲੈ ਜਾ ਰਹੀ ਸੀ ਮੈਕਸੀਕੋ ਦੇ ਪ੍ਰਮੁੱਖ ਸਥਾਨ ਕਿਵੰਟਾਨਾ ਰੂ ਸੂਬੇ ਵਿਚ ਹੈ। ਬੱਸ ਸੰਚਾਲਕ ਕੰਪਨੀ ਕੋਸਟਾ ਮਾਇਆ ਦੇ ਅਨੁਸਾਰ ਬੱਸ ਮੰਗਲਵਾਰ ਸਵੇਰੇ ਜਦ ਤੁਲੁਮ ਨਗਰ ਦੇ ਦੱਖਣ ਦੇ ਲਈ ਇੱਕ ਪੁਰਾਣੇ ਖੰਡਰ ਦੇ ਕੋਲ ਕਾਕੋਬੇਨ ਪਹੁੰਚੀ ਉਦੋਂ ਗੱਡੀ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ ਕੋਸਟਾ ਮਾਇਆ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਵੰਟਾਨਾ ਸਰਕਾਰ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Punjab News: ਅਧਿਕਾਰੀ ਨਹੀਂ ਮੰਨਦੇ ਮੁੱਖ ਮੰਤਰੀ ਦੇ ਆਦੇਸ਼, ਲਟਕ ਰਹੀਆਂ ਨੇ ਮੰਗਾਂ : ਢਿੱਲੋਂ
Punjab News: ਲੁਧਿਆਣਾ (ਜਸਵ...
World Hepatitis Day: ਸਾਈਲੇਂਟ ਕਿਲਰ ਤੋਂ ਸਾਵਧਾਨ, ਜਾਗਰੂਕਤਾ ਹੈ ਹੱਲ
World Hepatitis Day: ਨਵੀਂ...
Ludhiana News: ਅੱਗ ਲੱਗਣ ਕਾਰਨ ਮਸ਼ੀਨਰੀ ਸਣੇ ਕਰੋੜਾਂ ਦਾ ਕੱਪੜਾ ਸੜਿਆ
Ludhiana News: ਲੁਧਿਆਣਾ (ਜ...
IND vs ENG: ਮੈਨਚੈਸਟਰ ਟੈਸਟ, ਕਪਤਾਨ ਗਿੱਲ ਦਾ ਸੈਂਕੜਾ, ਇੰਗਲੈਂਡ ‘ਚ ਜਿਆਦਾ ਦੌੜਾਂ ਦਾ ਰਿਕਾਰਡ ਤੋੜਿਆ
ਕਪਤਾਨ ਗਿੱਲ ਕ੍ਰੀਜ 'ਤੇ ਨਾਬਾ...
Sophia Qureshi: ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਨਾਲ ਅਨੁਪਮ ਖੇਰ ਨੇ ਕੀਤੀ ਮੁਲਾਕਾਤ, ਦਿੱਤਾ ਇੱਕ ਖਾਸ ਤੋਹਫ਼ਾ
Sophia Qureshi: ਮੁੰਬਈ, (ਆ...
Asia Cup 2025: ਏਸ਼ੀਆ ਕੱਪ ’ਚ ਕਦੋਂ ਹੋਵੇਗਾ ਭਾਰਤ ਤੇ ਪਾਕਿਸਤਾਨ ਦਾ ਸਾਹਮਣਾ? ਸਾਹਮਣੇ ਆਈਆਂ ਤਾਰੀਖਾਂ, ਵੇਖੋ ਪੂਰਾ ਸ਼ਡਿਊਲ
ਸਪੋਰਟਸ ਡੈਸਕ। Asia Cup 202...
CET Exam News: CET ਪ੍ਰੀਖਿਆ ਦੌਰਾਨ ਹੋਇਆ ਕੁੱਝ ਅਜਿਹਾ, ਪੂਰੇ ਭਾਰਤ ’ਚ ਬਣਿਆ ਚਰਚਾ ਦਾ ਵਿਸ਼ਾ, ਜਾਣੋ…
CET Exam News: ਕੈਥਲ (ਸੱਚ ...
Health News: ਹੋ ਜਾਓ ਸਾਵਧਾਨ, ਇਸ ਕਾਰਨ ਵਧ ਰਿਹੈ ਕੈਂਸਰ! ਡਬਲਿਊਐੱਚਓ ਨੇ ਵਿਸ਼ਵ ਨੂੰ ਕੀਤਾ ਅਲਰਟ
ਡਬਲਿਊਐੱਚਓ ਨੇ ਦਿੱਤੀ ਚਿਤਾਵਨ...
ਭਾਸ਼ਾਂਤਰ 2025: ਗਲੋਬਲ ਸਾਊਥ ਨੂੰ ਏਆਈ ਮਾਡਲ ਸਾਂਝਾ ਕਰਨ ਲਈ ਭਾਰਤ ਤਿਆਰ: ਐੱਸ ਕ੍ਰਿਸ਼ਨਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼...